DjPunjab.Com.Se

Thug Love Jxggi Mp3 Song Download

Thug Love
Thug Love Mp3 Download Jxggi
Title : Thug Love
Singer : Jxggi ,
Lyric : Jxggi
Music : Dishant
Label : Elevated Records
Duration : 02:46
Released : 27, Feb 2026
Description: Thug Love Jxggi Mp3 Song Download from Thug Love Album, Thug Love Song Sung by Jxggi, This Latest Song Music composed By Dishant and Lyrics written by Jxggi, Thug Love Song Ringtone Download. Download Thug Love Jxggi mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.63 mb]

Play Online

Cover
Thug Love Jxggi
0:00
0:00

Share This Song

Thug Love Song Lyrics

ਜਿਹਦੇ ਪਿੱਛੇ ਤੋੜੀ ਮੋਹ ਬੈਠੀ ਜੱਗ ਨਾਲ
ਓਹੋ ਵਾਕਿਫ ਆ ਮੇਰੀ ਰਗ ਰਗ ਨਾਲ
ਥੋੜੇ ਕਰਦੇ ਨੇ ਓਦਾ ਜ਼ਿਆਦੇ ਲੱਗਦੇ
ਮੈਨੂੰ ਹੋ ਗਿਆ ਏ ਪਿਆਰ ਜਿਹਦੇ Thug ਨਾਲ
City Rule ਕਰੇ Tool ਲਾ ਕੇ ਡੱਬ ਨਾਲ
ਰਹਿੰਦਾ Busy ਮਿਲੇ ਮੈਨੂੰ ਵੀ ਸਬਬ ਨਾਲ
ਤਾਹੀਂ ਚਾਵਾਂ ਨਾਲ ਸੁਣਾ ਗੱਲਾਂ ਓਦੀਆਂ
ਮੈਨੂੰ ਪਤਾ ਏ ਓਹ ਖੁਲਦਾ ਨੀ ਸਭ ਨਾਲ
ਜਿੰਨੀ ਵਾਰੀ ਮਿਲੇ ਓਨੀ ਵਾਰ ਆਉਂਦਾ ਦੇਖਿਆ
ਓਹਦੇ ਉੱਤੇ ਨੂਰ ਬੇ-ਸ਼ੁਮਾਰ ਆਉਂਦਾ ਦੇਖਿਆ
ਜਿਹੜੀਆਂ ਦੇ ਵਿੱਚ ਕਦੇ ਸ਼ੱਕ ਬਿਨਾ ਕੱਖ ਨੀ ਸੀ
ਮੈਂ ਉਹਨਾਂ ਅੱਖਾਂ ‘ਚ ਪਿਆਰ ਆਉਂਦਾ ਦੇਖਿਆ

ਮੜਕ ਨਾਲ ਚਲਦਾ ਪੰਜਾਬ ਜਿਹਾ ਲੱਗਦਾ
ਸਾਰੇ ਸਵਾਲਾਂ ਦੇ ਜਵਾਬ ਜਿਹਾ ਲੱਗਦਾ
ਕੱਲੀ ਹੋਵਾਂ ਤੇ ਓਦੇ ਖ਼ਵਾਬ ਓਹਨੂੰ ਹਟਦੇ ਨੀ
ਓਹਦੇ ਨਾਲ ਹੁੰਨੀ ਆ ਤਾਂ ਖ਼ਵਾਬ ਜਿਹਾ ਲੱਗਦਾ

ਇਸ਼ਕਾਂ ‘ਚ ਚੈਨ ਕਦੇ ਕਿਸੇ ਦਾ ਵੀ ਖੋ ਨਾ ਹੋਵੇ
ਬਾਰ ਬਾਰ ਬਾਰੀ ਵਿਚੋਂ ਵੇਖਾਂ ਕਿਤੇ ਓਹ ਨਾ ਹੋਵੇ
ਇੱਕ ਓਹ ਆ ਸਾਰਾ ਕੁਝ ਹੀ Secret ਰੱਖੀ ਬੈਠਾ
ਇੱਕ ਮੈਂ ਆ ਜਿਹਦੇ ਤੋਂ ਮੁਹੱਬਤ ਲੁਕੋ ਨਾ ਹੋਵੇ

ਹੋਰਾਂ ਨੂੰ ਬੁਲਾਉਣ ਤੋਂ ਗੁਰੇਜ਼ ਕਰੀ ਜਾਨੀ ਆ
ਪਾਗਲਾਂ ਦੇ ਵਾਂਗੂ ਓਦਾ ਹੇਜ ਕਰੀ ਜਾਨੀ ਆ
ਬੁਰਾ ਕਹੇ ਦੁਨੀਆ Praise ਕਰੀ ਜਾਨੀ ਆ ਮੈਂ
ਓਦੇ ਨਾਲ ਪਿਆਰ Anyways ਕਰੀ ਜਾਨੀ ਆ

ਜਿਹਦੇ ਪਿੱਛੇ ਤੋੜੀ ਮੋਹ ਬੈਠੀ ਜੱਗ ਨਾਲ
ਓਹੋ ਵਾਕਿਫ ਆ ਮੇਰੀ ਰਗ ਰਗ ਨਾਲ
ਥੋੜੇ ਕਰਦੇ ਨੇ ਓਦਾ ਜ਼ਿਆਦੇ ਲੱਗਦੇ
ਮੈਨੂੰ ਹੋ ਗਿਆ ਏ ਪਿਆਰ ਜਿਹਦੇ Thug ਨਾਲ

ਕਹਿੰਦਾ ਮੈਂ ਓ ਆ ਜਿਹਨੂੰ ਪਿਆਰ ਨੀ ਜਿਤਾਉਣਾ ਆਉਂਦਾ
ਤੈਨੂੰ ਸਿਖਾ ਦੂਂ ਜੇ ਨਹੀਂ ਅਸਲਾ ਚਲਾਉਣਾ ਆਉਂਦਾ
ਨਾਮ ਲੈ ਕੇ ਸਾਧੂ ਜਾਂ ਕਹਿ ਕੇ ਨੀ ਬੁਲਾਉਣਾ ਆਉਂਦਾ
ਸੋਚ ਕੇ ਰੁੱਸੀਂ ਨਾਲੇ, ਮੈਨੂੰ ਨੀ ਮਨਾਉਣਾ ਆਉਂਦਾ

ਜੱਗੀ ਦੇ ਖਿਲਾਫ ਢੇਰ ਲੱਗੇ ਪਏ Report ਆ ਦੇ
ਮੈਨੂੰ ਓਹ ਗੇੜੇ ਨੀ ਲਵਾਉਣੇ ਚਾਹੁੰਦਾ Court ਆ ਦੇ
ਮੇਰੇ ਨਾਲ ਹੋ ਕੇ ਜਾਵੇ Real ਏ ਚਲਦਾ
ਤੇ ਕਰਦਾ Travel ਆ Fake Passportਨ ਆ ਤੇ

ਕਹਿੰਦਾ ਸਾਰਾ ਕੁਝ ਹੀ ਮੈਂ Plan ਕਰੀ ਬੈਠਾ ਵਾ
ਸਾਰੀ Situation Scan ਕਰੀ ਬੈਠਾ ਵਾ Future ਦੋਹਾਂ ਦਾ Secure ਕਰ ਦੇਵਾਂਗੇ ਮੈਂ
ਜਿਹੜੇ Project ਆ ਨੂੰ Sign ਕਰੀ ਬੈਠਾ ਵਾ Money Laundering ਲਈ ਮੈਂ Buy ਕਰੂਂ Shop ਜਿੱਥੇ
ਹਟਣਗੇ ਪਿੱਛਾ ਮੇਰਾ ਕਰਨੋ ਇਹ Cop ਜਿੱਥੇ
4 ਨੇ Assault ਆ ਤੇ 2 ਨੇ Homicide ਦੇ ਨੀ
ਘੁੰਮਣ ਚ ਲੱਗੇ ਹੋਏ Charge Drop ਜਿੱਥੇ

ਜਿਹਦੇ ਪਿੱਛੇ ਤੋੜੀ ਮੋਹ ਬੈਠੀ ਜੱਗ ਨਾਲ
ਓਹੋ ਵਾਕਿਫ ਆ ਮੇਰੀ ਰਗ ਰਗ ਨਾਲ
ਥੋੜੇ ਕਰਦੇ ਨੇ ਓਦਾ ਜ਼ਿਆਦੇ ਲੱਗਦੇ
ਮੈਨੂੰ ਹੋ ਗਿਆ ਏ ਪਿਆਰ ਜਿਹਦੇ Thug ਨਾਲ City Rule ਕਰੇ Tool ਲਾ ਕੇ ਡੱਬ ਨਾਲ
ਰਹਿੰਦਾ Busy ਮਿਲੇ ਮੈਨੂੰ ਵੀ ਸਬਬ ਨਾਲ
ਤਾਹੀਂ ਚਾਵਾਂ ਨਾਲ ਸੁਣਾ ਗੱਲਾਂ ਓਦੀਆਂ
ਮੈਨੂੰ ਪਤਾ ਏ ਓਹ ਖੁਲਦਾ ਨੀ ਸਭ ਨਾਲ

You May Also Like

» Mirage [Jxggi] » Dream [Jxggi] » Last Time [Jxggi]

FAQs for Thug Love

Who is singer of Thug Love song ?

Singer of Jxggi.

Who is writer of Thug Love song ?

Jxggi wrote this Song.

Who is the music director of Thug Love song ?

Thug Love is Tuned by Dishant.

Which label release Thug Love song ?

Thug Love is released under the label of Elevated Records.

Whats the playtime (duration) of Thug Love song ?

Playtime of song Thug Love is 02:46 minute.

How can I download Thug Love song ?

You can download Thug Love song via click above download links.

Google Tags :

Thug Love mp3 song , Thug Love mp3 song download , Thug Love song download , Thug Love Jxggi mp3 song , Thug Love Prem Dhillon mp3 song download , Thug Love Jxggi song download, Thug Love Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer