Dream Jxggi Mp3 Song Download
Get This Song
Play Online
Share This Song
Dream Song Lyrics
ਓਹਦੇ ਚਿਹਰੇ ਉੱਤੇ ਨੂਰ ਬੜਾ
ਦਿਲ ਜਿਹਦੇ ਨਾਲ ਠੱਗਦਾ ਏ
ਜਿਵੇਂ ਨੀਵੇਂ ਪਾ ਕੇ ਗੱਲ ਕਰਦਾ ਏ
ਕਿਸੇ ਚੰਗੇ ਘਰ ਦਾ ਲੱਗਦਾ ਏ
ਮੇਰੇ ਫੁੱਲਾਂ ਤੋਂ ਵੀ ਹੌਲੀ ਦੇ
ਬਣ ਸੀਨੇ ‘ਤੇ ਓਹ ਭਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਓਹ Simple ਸੋਬਰ ਸਾਦਾ ਜਾ
ਓ ਜੋ ਪਾਏ ਓਹ ਫੱਬ ਜਾਂਦਾ
ਲੋਕੀ ਸਿਰਨਾਵੇ ਪੁੱਛਦੇ ਨੇ
ਮੈਨੂੰ ਖਿਆਲਾਂ ‘ਚੋਂ ਲੱਭ ਜਾਂਦਾ
ਕਦੇ ਲੱਗਦਾ ਅੱਖਾਂ ਚਾਰ ਕਰੇ
ਕਦੇ ਇੰਜ ਲੱਗੇ ਕੇ ਚਾਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਓਹਦੀ ਰੱਬ ਵੀ ਬੈਠ ਕੇ ਸੁਣਦਾ ਏ
ਨੀ ਓ ਜਿੱਥੇ ਜਾ ਕੇ ਖੜ ਜਾਂਦਾ
ਓਹਦੇ ਰੁਤਬੇ ਵਰਗਾ ਕੱਦ ਓਹਦਾ
ਧੱਕੇ ਨਾਲ ਨਜ਼ਰੀ ਚੜ੍ਹ ਜਾਂਦਾ
ਓਹਦੇ ਨਾਮ ਨੂੰ ਵਰਤੀ ਜਾਂਦੇ ਨੇ
ਕਈਆਂ ਦਾ ਚੱਲ ਰੋਜ਼ਗਾਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਓਹਦੇ ਨਾਲ ਜੋ ਜੋ ਬੀਤਦੀਆਂ
ਓ ਗੀਤਾਂ ਦੇ ਵਿੱਚ ਗਾ ਦਿੰਦਾ ਏ
ਮੈਨੂੰ ਲੱਗਦਾ ਪਿਆਰ ਤੋਂ ਵਾਂਝਾ ਏ
ਨਹੀਂ ਹੁਣ ਤੱਕ ਗੀਤ ਬਣਾ ਦਿੰਦਾ ਏ
ਮੇਰਾ ਮਾਣ ਤੋੜ ਗਿਆ ਹੁਸਨਾ ਦਾ
ਮੁੱਖ ਫੇਰ ਕੇ ਦਿਲੋਂ ਵਿਸਾਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਜੱਗੀ ਆਖੇ ਓ ਕੱਖ ਦਾ ਨਹੀਂ
ਜੋ ਕਰ ਕੇ ਇਸ਼ਕ ਵਪਾਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਕੋਈ ਸੁਪਨਾ ਬਣ ਕੇ ਅੱਖ ਦਾ ਨੀ
ਨੀੰਦਾਂ ਨੂੰ ਠੋਕਰ ਮਾਰ ਗਿਆ
ਨੀੰਦਾਂ ਨੂੰ ਠੋਕਰ ਮਾਰ ਗਿਆ
Sickboi
You May Also Like
» Last Time [Jxggi] » Thug Love [Jxggi] » Mirage [Jxggi]FAQs for Dream
Who is singer of Dream song ?
Singer of Jxggi.
Who is writer of Dream song ?
Jxggi wrote this Song.
Who is the music director of Dream song ?
Dream is Tuned by Sickboi.
Which label release Dream song ?
Dream is released under the label of Elevated Records.
Whats the playtime (duration) of Dream song ?
Playtime of song Dream is 02:42 minute.
How can I download Dream song ?
You can download Dream song via click above download links.