Mirage Jxggi Mp3 Song Download
Get This Song
Play Online
Share This Song
Mirage Song Lyrics
ਹੋ ਉਮਰ ਸੀ ਕੱਚੀ ਤੇਰੇ ਵਾਦਿਆਂ ਦੇ ਨਾਲ ਦੀ ਵੇ
ਦੇਖ ਲਵੀਂ ਤੂੰ ਵੀ ਟੱਕ ਯਾਦਾਂ ਉੱਤੇ ਮਾਰ ਕੇ
ਅੱਗ ਜਿਹੜੀ ਅੱਖਾਂ ਆਲੇ ਪਾਣੀਆਂ ਨੇ ਲਾਈ ਆ ਵੇ
ਇਹੀ ਅੱਗ ਰੱਖਦੀ ਆ ਸੀਨਿਆਂ ਨੂੰ ਠਾਰ ਕੇ
ਹੋ ਬਣਕੇ ਪਰਿੰਦੇ ਕਿੱਥੇ ਉੱਡ ਕੇ ਸੁਨੇਹਰੀ ਸਮੇ
ਬੁਲਾਂ ਤੇਰੇ ਆਂ ਤੇ ਸਾਡੇ ਨੂਰ ਦੀਆਂ ਗੱਲਾਂ ਸੀ
ਸਾਨੂੰ ਇੰਨੀ ਦੂਰ ਤੱਕ ਆ ਕੇ ਛੱਡ ਗਿਆ ਏ
ਵੇ ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਸਾਨੂੰ ਇੰਨੀ ਦੂਰ ਤੱਕ ਆ ਕੇ ਛੱਡ ਗਿਆ ਏ
ਵੇ ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਹੋ ਆਵੇ ਜਦੋਂ ਯਾਦ ਪੜ੍ਹਾ ਮੈਸੇਜ ਦੋਹਾਂ ਦੇ
ਕਿਹੜੇ ਮੋੜ ਤੇ ਲੈ ਆਈ ਤਕਦੀਰਾ ਵੇਖ ਲੈਣੀਆਂ
ਸਾਰਿਆਂ ਚੋਂ ਹੋਵਾਂ ਅੱਖਾਂ ਤੈਨੂੰ ਭਾਲਿ ਜਾਨ
ਚੰਨਾ ਕੱਲੀ ਬੈਠੀ ਹੋਵਾ ਤਸਵੀਰਾਂ ਵੇਖ ਲੈਣੀਆਂ
ਜਾਣ-ਬੁਝ ਕੇ ਹੀ ਤੈਨੂੰ ਕਰੀ ਜਾਨ ਤੰਗ
ਮੇਰੀ ਚੁੱਪ ਤੇਰੀ ਅੱਖਆਲੀ ਘੂਰ ਦੀਆਂ ਗੱਲਾਂ ਸੀ
ਸਾਨੂੰ ਇੰਨੀ ਦੂਰ ਤੱਕ ਆ ਕੇ ਛੱਡ ਗਿਆ ਏ
ਵੇ ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਸਾਨੂੰ ਇੰਨੀ ਦੂਰ ਤੱਕ ਆ ਕੇ ਛੱਡ ਗਿਆ ਏ
ਵੇ ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਹੋ ਰੱਬ ਜਾਣੇ ਤੈਨੂੰ ਕੀਹਦੀ ਚਕ ਲੈ ਕੇ ਬੈਠੀ ਸੀ ਤੂੰ
ਜੱਗੀ ਵੇ ਪਿਆਰਾਂ ਵਿੱਚ ਸ਼ੱਕ ਲੈ ਕੇ ਆਇਆ
ਵੇਖ ਲਾ ਵੇ ਹੱਦ ਕਿਹੜੀ ਚੀਜ਼ ਤੇ ਨਹੀਂ ਹੁੰਦੀ
ਚੰਨਾ ਸਾਨੂੰ ਓਹੀ ਕਿਹੜੀ ਹੱਦ ਤੱਕ ਲੈ ਕੇ ਆ ਗਿਆ
ਪਹਿਲਾਂ ਟੁੱਟਿਆ ਤੇ ਹੁਣ ਚੂਰ-ਚੂਰ ਹੋ ਗਈ
ਮੈਨੂੰ ਸਾਡੀ ਯਾਰੀ ਤੇ ਵੀ ਗਰੂਰ ਦੀਆਂ ਗੱਲਾਂ ਸੀ
ਸਾਨੂੰ ਇੰਨੀ ਦੂਰ ਤੱਕ ਆ ਕੇ ਛੱਡ ਗਿਆ
ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਸਾਨੂੰ ਇੰਨੀ ਦੂਰ ਤੱਕ ਆ ਕੇ ਛੱਡ ਗਿਆ ਏ
ਵੇ ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
ਤੇਰਾ ਸਾਨੂੰ ਛੱਡਣਾ ਵੀ ਦੂਰ ਦੀਆਂ ਗੱਲਾਂ ਸੀ
You May Also Like
» Dream [Jxggi] » Last Time [Jxggi] » Thug Love [Jxggi]FAQs for Mirage
Who is singer of Mirage song ?
Singer of Jxggi.
Who is writer of Mirage song ?
Jxggi wrote this Song.
Who is the music director of Mirage song ?
Mirage is Tuned by Sickboi.
Which label release Mirage song ?
Mirage is released under the label of Elevated Records.
Whats the playtime (duration) of Mirage song ?
Playtime of song Mirage is 03:00 minute.
How can I download Mirage song ?
You can download Mirage song via click above download links.