Last Time Jxggi Mp3 Song Download
Get This Song
Play Online
Share This Song
Last Time Song Lyrics
ਨਾ ਹੀ Text ਆਇਆ ਤੇ ਨਾ ਹੀ Call
ਮੇਰੇ ਕਾਲਜੇ ‘ਚ ਪਈ ਜਾਨ ਹੌਲ
ਜਾਨ ਲੱਗੇ ਦੇ ਬੁੱਲਾਂ ‘ਤੇ ਬੜੀ ਚੁੱਪ ਸੀ ਅਜੀਬ
ਮੈਨੂੰ ਠੀਕ ਜਾ ਨੀ ਲੱਗਿਆ ਮਾਹੌਲ
ਇਸ ਗੱਲ ਨੂੰ ਤੂੰ ਜਰਾ ਜਾ ਤਾ ਗੌਰ
ਮੇਰਾ ਦੁਨੀਆ ਉਡਾਊਗੀ ਮਖੌਲ
ਜਿਹੜੇ ਮੇਰੇ ਨਾਲ ਜਨਮਾਂ ਦੇ ਕਰ ਕੇ ਗਿਆ ਸੀ
ਮੈਨੂੰ ਮਿੱਟੀ ਹੁੰਦੇ ਦਿਖਦੇ ਨੇ ਕੌਲ
ਮੈਨੂੰ ਭੋਰਾ ਸਮਝ ਲੱਗੀ ਨੀ ਤੇਰੀ ਗੱਲ ਦੀ
ਵੇ ਤੇਰੀ ਤੇਰੇ ਨਾਲ ਹੀ ਨੀ Statement ਰਲਦੀ
ਨਾਲੇ ਮੈਨੂੰ ਕਹਿ ਗਿਆ ਸੀ ਕਰੀ ਤੂੰ ਉਡੀਕ ਨਾ
ਤੇ ਵਿਚੇ ਕਹੀ ਜਾਂਦਾ ਸੀ ਕਿ ਆ ਜੇਂਗਾ ਤੂੰ ਜਲਦੀ
ਜਾਣਾ ਜੋ ਅਚਾਨਕ ਪੈਂਦਾ ਏ ਘਰੋਂ ਬਾਹਰ ਵੇ
ਪਹਿਲੀ ਵਾਰੀ ਦੇਖਿਆ ਇਹੋ ਜਾ ਕਾਰੋਬਾਰ ਵੇ
ਦਿੱਤਾ ਨੀ ਜਵਾਬ ਮੈਨੂੰ ਗੱਲ ਰਿਹਾ ਟਾਲ ਸੀ ਤੂੰ
ਤੇਰੇ ਤੋਂ ਮੈਂ ਪੁੱਛ ਵੀ ਰਹੀ ਸੀ ਵਾਰ ਵਾਰ ਵੇ
ਓਦਾਂ ਮੈਨੂੰ ਥੋੜਾ ਜਾ ਤਾ ਹੋਇਆ ਚੰਨਾ ਸ਼ੱਕ ਸੀ
ਵੇ ਰਾਤੀ ਜਦੋਂ ਪਾਣੀ ਦੀ ਧੀਅ ਨਾਲ ਖੁੱਲੀ ਅੱਖ ਸੀ
ਦੇਖਿਆ ਸੀ ਤੈਨੂੰ ਬਾਹਰ ਕਿਸੇ ਕੋਲ ਖੜੇ ਨੂੰ ਵੇ
ਖੌਰੇ ਤੈਨੂੰ ਕੰਮ ਕੀ ਜ਼ਰੂਰੀ ਓਹਨਾਂ ਤੱਕ ਸੀ
ਪਹਿਲਾਂ ਤਾ ਨੀ ਦੇਖੇ ਕਦੇ ਨਵੇਂ ਹੀ ਲੱਗੇ ਆਉਣ ਸੀ
ਵੇ ਤੇਰੇ ਨਾਲ ਕਿਹੜੀਆਂ ਲਿਹਾਜ਼ਾਂ ਲੱਗੇ ਪਾਉਣ ਸੀ
ਬੇਮਾਰ ਪੁਰਾਣੀ ਓਹ ਵੀ ਬਿਨਾ Headlight ਤੋਂ ਵੇ
ਰੱਬ ਜਾਣੇ Mask ਆ ਵਾਲੇ ਓ ਬੰਦੇ ਕੌਣ ਸੀ
ਕੋਈ ਤਾ ਤੂੰ ਓਹਨਾਂ ਨਾਲ ਬਿਠਾਈ ਮੈਨੂੰ Deal ਲੱਗਦੀ ਸੀ
ਤੇਰਾ ਬਦਲ ਗਿਆ ਸੀ Deal ਦੌਲ
ਤੇ ਤੂੰ Locker ‘ਚ ਜਿਹੜੇ Save ਕਰੇ ਹੋਏ ਸੀ ਚੰਨਾ
ਓਹੀ ਪੈਸਿਆਂ ਨਾਲ ਖਰੀਦੇ Pistol
ਨਾ ਹੀ Text ਆਇਆ ਤੇ ਨਾ ਹੀ Call
ਮੇਰੇ ਕਾਲਜੇ ‘ਚ ਪਈ ਜਾਨ ਹੌਲ
ਜਾਨ ਲੱਗੇ ਦੇ ਬੁੱਲਾਂ ‘ਤੇ ਬੜੀ ਚੁੱਪ ਸੀ ਅਜੀਬ
ਮੈਨੂੰ ਠੀਕ ਜਾ ਨੀ ਲੱਗਿਆ ਮਾਹੌਲ
ਕਾਂਡ ਜਿਹੜਾ News Channel ਦੇ ਉੱਤੇ ਆ ਰਿਹਾ
ਸਿੱਧਾ ਸਿੱਧਾ ਸ਼ੱਕ ਮੇਰਾ ਤੇਰੇ ‘ਤੇ ਲੈ ਜਾ ਰਿਹਾ
ਦਿੱਤਾ ਕਹਿੰਦੇ ਮਾਰ ਥਾਣੇਦਾਰ ਜਿਹਨੇ ਯਾਰ ਨੂੰ
ਤੇਰੇ ਸੀ ਪਹਿਲਾਂ Fake Encounter ‘ਚ ਮਾਰਿਆ
ਆਉਂਦਾ ਕੋਈ ਤੂਫ਼ਾਨ ਲੱਗਾ ਜ਼ਿੰਦਗੀ ਹਸੀਨ ‘ਚ ਵੇ
ਬਦਲਿਆ ਓਦੋਂ ਮੇਰਾ ਸ਼ੱਕ ਸੀ ਯਕੀਨ ‘ਚ
ਜਦੋਂ ਓਹਨਾਂ Cctv Video ਦਿਖਾ ਲਈਆਂ
ਤੇ ਦੇਖਿਆ ਮੈਂ ਤੈਨੂੰ ਖੜੇ ਹੋਏ ਨੂੰ Crime Scene ‘ਚ
ਮੇਰੇ ਬਾਰੇ ਥੋੜਾ ਜਾ ਤਾ ਸੋਚਦਾ ਵਿਚਾਰਦਾ
ਵੇ Mannea ਤੂੰ ਬਦਲਾ ਲਿਆ ਏ ਤੇਰੇ ਯਾਰ ਦਾ
ਆਖਰੀ ਸਾਹ ਤੱਕ ਰਹੂ ਜਮਾਨਾ ਤਾਣੇ ਮਾਰਦਾ
ਤੇ ਤੇਰੇ ਬਿਨਾ ਦੱਸਦੇ ਜੀਉਣਾ ਕਾਹਦਾ ਨਾਰ ਦਾ
ਭਾਵੇਂ ਆ ਗਈ ਜ਼ਿੰਦਗੀ ਆ ਦੁੱਖਾਂ ਦੀ ਲਪੇਟ ‘ਚ
ਤੇ ਮੈਂ ਆ ਜਿਹੜੀ ਹਜੇ ਵੀ ਬੈਠੀ ਆ ਤੇਰੀ Wait ‘ਚ
ਤੂੰ ਹੀ ਦੱਸ ਓਹਨਾਂ ਨੂੰ ਕੀ ਦੇਵਾਂ ਮੈਂ ਜਵਾਬ ਹੁਣ
ਆ ਕੇ ਜਿਹੜੀ Police ਖੜੀ ਆ ਬਾਹਰ Gate ‘ਚ
ਓ ਕਹਿੰਦੇ ਕਿਤੇ ਦਿਖਿਆ ਤਾ ਦੱਸੀ
ਨਹੀਂ ਤਾ ਭਾਲ ਹੀ ਲਵਾਂਗੇ
Jaggi ਮੁੜ ਕੇ ਫੇਰ ਦੇਣੀ ਨੀ ਪਰੋਲ
ਨਾਲੇ ਚੰਗਾ ਜਾ ਵਕੀਲ ਕਰੀ
ਸਜ਼ਾ ਘੱਟ ਹੋ ਜੂ ਐਵੇਂ ਪਾਉਂਦੀ ਨਾ ਰਹੀ ਕੀੜਿਆਂ ਨੂੰ ਚੌਲ
ਨਾ ਹੀ Text ਆਇਆ ਤੇ ਨਾ ਹੀ Call
ਮੇਰੇ ਕਾਲਜੇ ‘ਚ ਪਈ ਜਾਨ ਹੌਲ
ਜਾਨ ਲੱਗੇ ਦੇ ਬੁੱਲਾਂ ‘ਤੇ ਬੜੀ ਚੁੱਪ ਸੀ ਅਜੀਬ
ਮੈਨੂੰ ਠੀਕ ਜਾ ਨੀ ਲੱਗਿਆ ਮਾਹੌਲ
ਇਸ ਗੱਲ ਨੂੰ ਤੂੰ ਜਰਾ ਜਾ ਤਾ ਗੌਰ
ਮੇਰਾ ਦੁਨੀਆ ਉਡਾਊਗੀ ਮਖੌਲ
ਜਿਹੜੇ ਮੇਰੇ ਨਾਲ ਜਨਮਾਂ ਦੇ ਕਰ ਕੇ ਗਿਆ ਸੀ
ਮੈਨੂੰ ਮਿੱਟੀ ਹੁੰਦੇ ਦਿਖਦੇ ਨੇ ਕੌਲ
You May Also Like
» Thug Love [Jxggi] » Mirage [Jxggi] » Dream [Jxggi]FAQs for Last Time
Who is singer of Last Time song ?
Singer of Jxggi.
Who is writer of Last Time song ?
Jxggi wrote this Song.
Who is the music director of Last Time song ?
Last Time is Tuned by Dishant, Sickboi.
Which label release Last Time song ?
Last Time is released under the label of Elevated Records.
Whats the playtime (duration) of Last Time song ?
Playtime of song Last Time is 03:15 minute.
How can I download Last Time song ?
You can download Last Time song via click above download links.