THE DUET SONG OtaaL, Karam Brar Mp3 Song Download
Get This Song
Play Online
Share This Song
THE DUET SONG Song Lyrics
ਓਹ ਤੇਰੇ ਮੇਰੇ ਵਿਚ ਕੀ ਆ ਚਲਦਾ
ਅੰਦਾਜ਼ੇ ਜਹੇ ਲਾਉਂ ਲੱਗ ਪਾਏ
ਅੱਖ ਰੱਖਦੇ ਜੱਟਾ ਵੇ ਓਹੋ ਮੇਰੇ ਤੇ
ਤੇਰੇ ਤੇ ਗੇਮ ਅਨ ਪਾਉਂ ਲੱਗ ਪਾਏ
ਗੱਲਾਂ ਜੱਗ ਤੋ ਲਕੋਲਾ ਭਾਵੇ ਸਾਰਿਆ
ਮੇਹਤੋਂ ਨਾ ਰੱਖ ਪਰਦੇ ਚੰਨਾ
ਜਾਨ ਜਾਨ ਕੇ ਸਤਾਉਂਦੇ ਤੇਰੀ ਜਾਨ ਨੂੰ
ਕੋਈ ਤਾ ਹੱਲ ਕਰਦੇ ਚੰਨਾ
ਜਾਨ ਜਾਨ ਕੇ ਸਤਾਉਂਦੇ ਤੇਰੀ ਜਾਨ ਨੂੰ
ਕੋਈ ਤਾ ਹੱਲ ਕਰਦੇ ਚੰਨਾ
ਅੱਖ ਜੱਟੀਏ ਤੇਰੇ ਤੇ ਜਿਹਰੇ ਰੱਖਦੀ
ਨੀ ਬਨੋ ਬਨੀ ਪਾਦੂ ਵੈਰਨੇ
ਜਿਹਰੇ ਅਖਦੇ ਪਤੀ ਦੇ ਪਿੱਛੇ ਪੈਰ ਨਹੀਂ
ਨੀ ਅਡੀਆਂ ਚਕਾਦੂ ਵੈਰਨੇ
ਪੁੱਟਿੰਗ ਜੱਟ ਦਾ ਤਾ ਓਵੇ ਏ ਫਿਰੂ ਬੁੱਕਦਾ
ਤੇਰੀ ਹੀ ਜਾਨੀ ਜਿੰਦ ਡੋਲ ਦੀ
ਓਹ ਫੇਰ ਭੱਜਿਆ ਕਰੇਗੀ ਮੁਲਾਕਾਤ ਨੂੰ
ਜਿਹਰੇ ਗਬਰੂ ਨੂੰ ਕੈਦ ਬੋਲ ਗਈ
ਭੱਜਿਆ ਕਰੇਗੀ ਮੁਲਾਕਾਤ ਨੂੰ
ਜਿਹਰੇ ਗਬਰੂ ਨੂੰ ਕੈਦ ਬੋਲ ਗਈ
ਕਿਸੇ ਪਾਸੇ ਅਨ ਲੱਗੇ ਨਾ ਮੇਰਾ ਮਨ
ਤਾਹਿਨ ਰਹਿਣੀ ਅ ਸਟਾਕ ਦੇ ਉਤੇ
ਸੱਚ ਦਸਦੀ ਮੇਰੇ ਤੋ ਹੁੰਦੇ ਜਰ ਨਾ
ਕਮੈਂਟ ਟਿਕਟੌਕ ਦੇ ਉਤੇ
ਕਿਸੇ ਪਾਸੇ ਅਨ ਲੱਗੇ ਨਾ ਮੇਰਾ ਮਨ
ਤਾਹਿਨ ਰਹਿਣੀ ਅ ਸਟਾਕ ਦੇ ਉਤੇ
ਸੱਚ ਦਸਦੀ ਮੇਰੇ ਤੋ ਹੁੰਦੇ ਜਰ ਨਾ
ਕਮੈਂਟ ਟਿਕਟੌਕ ਦੇ ਉਤੇ
ਕਿੱਥੇ ਤੋੜਨੇ ਤੂੰ ਤਾਰੇ ਤੇਰੀ ਨਾਰ ਲਈ
ਹੋਰ ਏ ਨੇ ਚੰਨ ਚੜਦੇ ਚੰਨਾ
ਜਾਨ ਜਾਨ ਕੇ ਸਤਾਉਂਦੇ ਤੇਰੀ ਜਾਨ ਨੂੰ
ਕੋਈ ਤਾ ਹੱਲ ਕਰਦੇ ਚੰਨਾ
ਜਾਨ ਜਾਨ ਕੇ ਸਤਾਉਂਦੇ ਤੇਰੀ ਜਾਨ ਨੂੰ
ਕੋਈ ਤਾ ਹੱਲ ਕਰਦੇ ਚੰਨਾ
ਦਿੱਖੇ ਜੱਟ ਦੇ ਰੱਖਣੇ ਕੇਰਾਂ ਛੱਡ ਗਏ
ਹੁੰਦੀਆਂ ਦੇਖਲੀ ਤਸੱਲੀਆਂ
ਮੱਖ ਲੜਦੀ ਰੱਖਣੇ ਦੱਸ ਕਿਹੜਿਆਂ ਦੇ
ਵੇਹੜਿਆਂ ਵਿਸ਼ਾਦੂ ਪਾਲੀਆਂ
ਦਿੱਖੇ ਜੱਟ ਦੇ ਰੱਖਣੇ ਕੇਰਾਂ ਛੱਡ ਗਏ
ਹੁੰਦੀਆਂ ਦੇਖਲੀ ਤਸੱਲੀਆਂ
ਮੱਖ ਲੜਦੀ ਰੱਖਣੇ ਦੱਸ ਕਿਹੜਿਆਂ ਦੇ
ਵੇਹੜਿਆਂ ਵਿਸ਼ਾਦੂ ਪਾਲੀਆਂ
ਕੱਲੀ ਤੂੰ ਹੀ ਨਾ ਜੋ ਹੋਣੀ ਮੈਨੂੰ ਲੱਭਦੀ
ਨੀ ਜੱਟ ਨੂੰ ਪੁਲਿਸ ਟੋਲਡ ਦੀ
ਨੀ ਫੇਰ ਭੱਜਿਆ ਕਰੇਗੀ ਮੁਲਾਕਾਤ ਨੂੰ
ਜਿਹਰੇ ਗਬਰੂ ਨੂੰ ਕੈਦ ਬੋਲ ਗਈ
ਭੱਜਿਆ ਕਰੇਗੀ ਮੁਲਾਕਾਤ ਨੂੰ
ਜਿਹਰੇ ਗਬਰੂ ਨੂੰ ਕੈਦ ਬੋਲ ਗਈ
ਰਹੀ ਬਚਕੇ ਜੱਟਾ ਵੇ ਓਨਾ ਗੈਂਗਾਂ
ਨਾਲ ਰਿਲੇਸ਼ਨ ਬਣਾਏ ਹੋਏ ਨੇ
ਰਹਿੰਦੇ ਜੱਟ ਦੇ ਲਾਵੇ ਵੀ ਆਟੋਮੈਟਿਕ
ਤੇ ਦੇਸੀ ਵੀ ਚਲਾਏ ਹੋਏ ਨੇ
ਮੇਰੇ ਅੱਗੇ ਓਂ ਚੰਨਾ ਵੇ ਨਿੱਟ
ਲੰਗਦੇ ਬੁਲਾਕੇ ਜਾਨ ਜਾਨ ਬਕਰੀ
ਦੇਖੀ ਬਕਰੀ ਬਣਾਕੇ ਕਿਵੇਂ
ਤੋਰਦਾ ਕੇਰਾਂ ਤਾ ਕੋਈ ਆਂ ਟਕਰੇ
ਕਿਹੜੇ ਚੱਕਰਾਂ ਚ ਪੇ ਗਿਆ
ਓਟਾਲ ਮੇਹਤੋਂ ਪੁੱਛਦੇ ਆ ਘਰਦੇ ਚੰਨਾ
ਜਾਨ ਜਾਨ ਕੇ ਸਤਾਉਂਦੇ ਤੇਰੀ ਜਾਨ ਨੂੰ
ਕੋਈ ਤਾ ਹੱਲ ਕਰਦੇ ਚੰਨਾ
ਜਾਨ ਜਾਨ ਕੇ ਸਤਾਉਂਦੇ ਤੇਰੀ ਜਾਨ ਨੂੰ
ਕੋਈ ਤਾ ਹੱਲ ਕਰਦੇ ਚੰਨਾ
ਫੇਰ ਭੱਜਿਆ ਕਰੇਗੀ ਮੁਲਾਕਾਤ ਨੂੰ
ਜਿਹਰੇ ਗਬਰੂ ਨੂੰ ਕੈਦ ਬੋਲ ਗਈ
ਭੱਜਿਆ ਕਰੇਗੀ ਮੁਲਾਕਾਤ ਨੂੰ
ਜਿਹਰੇ ਗਬਰੂ ਨੂੰ ਕੈਦ ਬੋਲ ਗਈ
You May Also Like
» 1 OF 1 [OtaaL] » DEMISE [OtaaL] » FYM [OtaaL] » REAL SHI [OtaaL] » MIXED SIGNALS [OtaaL]FAQs for THE DUET SONG
Who is singer of THE DUET SONG song ?
Singer of OtaaL, Karam Brar.
Who is writer of THE DUET SONG song ?
OtaaL wrote this Song.
Which label release THE DUET SONG song ?
THE DUET SONG is released under the label of Universal Music India.
Whats the playtime (duration) of THE DUET SONG song ?
Playtime of song THE DUET SONG is 02:33 minute.
How can I download THE DUET SONG song ?
You can download THE DUET SONG song via click above download links.