MIXED SIGNALS OtaaL Mp3 Song Download
Get This Song
Play Online
Share This Song
MIXED SIGNALS Song Lyrics
It's Jb
ਕਦੇ ਕਦੇ ਤਾਂ ਰਕਾਨੇ ਬੋਲਦੀ ਨਾ ਥੱਕਦੀ ਤੇ
ਕਦੇ ਕਦੇ ਤਾਂ ਕਰੇ ਤੂੰ ਬਿੱਲੋ ਗੱਲ ਵੀ ਨਾ
ਨਵੇਂ ਆਪ ਹੀ ਤੂੰ ਮਸਲੇ ਬਣਾਕੇ ਬਹਿ ਜਾਵੇਂ
ਤੇ ਬਹਿ ਕੇ ਕਰਦੀ ਮੇਰੇ ਨਾਲ ਫਿਰ ਹੱਲ ਵੀ ਨਾ
ਜੋ ਆ ਕੇ ਮਿੱਤਰਾਂ ਦੇ ਨੇੜੇ ਦੂਰ ਜਾਣ ਨੂੰ ਫਿਰੇ ਨੀ
ਗੱਲ ਕੋਈ ਤਾਂ ਹੋਈ ਆ ਮੈਨੂੰ ਦੱਸਦੀ ਨਾ
ਤੇਰੇ ਮੁੱਖ ਤੇ ਕੁੜੇ ਨੀ ਓਵੇਂ ਨੂਰ ਨਾ ਦਿਸੇ
ਤੇ ਪਹਿਲਾਂ ਵਾਂਗ ਤੂੰ ਰੱਖਣੇ ਦੇਖੀ ਹੱਸਦੀ ਨਾ
ਨੀ ਆਪੇ ਲੱਭ ਲੂ ਜਵਾਬ ਬੈਠ ਕੇ
ਜੇਹੜੇ ਚਿੱਤ 'ਚ ਸਵਾਲ ਦੱਸ ਜਾ
ਸਾਡਾ ਪੁੱਛ ਲਾ ਬਹਾਨੇ ਨਾਲ ਨੀ
ਤੇ ਨਾਲੇ ਆਪਣਾ ਵੀ ਹਾਲ ਦੱਸ ਜਾ
ਐਵੇਂ ਫਿਰਦੀ ਕੁੜੇ ਕੀ ਸੋਚਦੀ
ਜੇਹੜੇ ਮਨ 'ਚ ਖਿਆਲ ਦੱਸ ਜਾ
ਸਾਡਾ ਪੁੱਛ ਲਾ ਬਹਾਨੇ ਨਾਲ ਨੀ
ਤੇ ਨਾਲੇ ਆਪਣਾ ਵੀ ਹਾਲ ਦੱਸ ਜਾ
ਗੱਲਾਂ ਕਰਦਾ ਟਿਕਾਕੇ ਫਾਹਾ ਵਾਅਦਾਂ ਵਾਲਾ ਨੀ
ਕੇਰਾਂ ਦਿਲ ਵਿੱਚ ਵੱਸ ਗਈ ਜੇ ਕੱਢਣ ਵਾਲਾ ਨੀ
ਗੱਲ ਕਰਨੀ ਜੇਹੜੀ ਵੀ ਬਿੱਲੋ ਕਰੀ ਸੋਚ ਕੇ
ਬਾਹ ਜੇ ਫੜ ਲਈ ਕੇਰਾਂ ਮੈਂ ਮੁੜ ਛੱਡਣ ਵਾਲਾ ਨੀ
ਲੋੜ ਪਈ ਜੇ ਕਦੇ ਨੀ ਜੱਟ ਪਹਿਲ ਤੇ ਦਿਸੂਗਾ
ਹੋਰਾਂ ਕੰਮਾਂ 'ਚ ਰੱਖਣੇ ਭਾਵੇਂ ਲਾਸਟ ਹੋਵੇ
ਸੱਚ ਦੱਸਦਾ ਫਿਊਚਰ ਸਿਕਿਊਰ ਮੇਰੇ ਨਾਲ
ਜਿੰਨਾ ਮਰਜ਼ੀ ਮਾੜਾ ਨੀ ਤੇਰਾ ਪਾਸਟ ਹੋਵੇ
ਕਾਹਤੋਂ ਨਖਰੇ ਦਿਖਾਵੇਂ ਜਾਣ ਕੇ
ਕੀ ਗੁੱਸਾ ਮਿੱਤਰਾਂ ਦੇ ਨਾਲ ਦੱਸ ਜਾ
ਸਾਡਾ ਪੁੱਛ ਲਾ ਬਹਾਨੇ ਨਾਲ ਨੀ
ਤੇ ਨਾਲੇ ਆਪਣਾ ਵੀ ਹਾਲ ਦੱਸ ਜਾ
ਐਵੇਂ ਫਿਰਦੀ ਕੁੜੇ ਕੀ ਸੋਚਦੀ
ਜੇਹੜੇ ਮਨ 'ਚ ਖਿਆਲ ਦੱਸ ਜਾ
ਸਾਡਾ ਪੁੱਛ ਲਾ ਬਹਾਨੇ ਨਾਲ ਨੀ
ਤੇ ਨਾਲੇ ਆਪਣਾ ਵੀ ਹਾਲ ਦੱਸ ਜਾ
ਤੇਰੇ ਚਲਦਾ ਦਿਮਾਗ 'ਚ ਕੀ ਗੱਲ ਨਾ ਕਰੇ
ਤੇ ਏਹੀ ਗੱਲ ਨੀ ਗਾੜਾਰੀ ਜਿੱਥੇ ਅੜਦੀ ਆ
ਕਦੇ ਲੱਗਦਾ ਮੈਨੂੰ ਕੇ ਤੈਨੂੰ ਫਰਕ ਕੋਈ ਨਾ
ਕਦੇ ਲੱਗਦਾ ਕਿੰਨਾਓ ਮੇਰਾ ਕਰਦੀ ਆ
ਵੱਡੀ ਵਾਰੀ ਸੋਚਿਆ ਮੈਂ ਤੈਨੂੰ ਛੱਡਣ ਦਾ ਨੀ ਆਰੇ
ਸੱਚ ਦੱਸਦਾ ਮੇਰੇ ਤੋਂ ਛੱਡ ਹੋਈ ਨਾ ਕੁੜੇ
ਜੇਹੜੀ ਹੁੰਦੀ ਆ ਰੱਖਣੇ ਤੇਰੇ ਮੂੰਹਰੇ ਰੱਖਦਾ
ਗੱਲ ਇਕ ਵੀ ਮੈਂ ਤੇਰੇ ਤੋਂ ਲੁਕਾਈ ਨਾ ਕੁੜੇ
ਕਾਹਤੋਂ ਫਿਰਦੀ ਸਤਾਉਂਦੀ ਜੱਟ ਨੂੰ
ਕੇਹੜੇ ਮੌਕੇ ਦੀ ਆ ਭਾਲ ਦੱਸ ਜਾ
ਸਾਡਾ ਪੁੱਛ ਲਾ ਬਹਾਨੇ ਨਾਲ ਨੀ
ਤੇ ਨਾਲੇ ਆਪਣਾ ਵੀ ਹਾਲ ਦੱਸ ਜਾ
ਐਵੇਂ ਫਿਰਦੀ ਕੁੜੇ ਕੀ ਸੋਚਦੀ
ਜੇਹੜੇ ਮਨ 'ਚ ਖਿਆਲ ਦੱਸ ਜਾ
ਸਾਡਾ ਪੁੱਛ ਲਾ ਬਹਾਨੇ ਨਾਲ ਨੀ
ਤੇ ਨਾਲੇ ਆਪਣਾ ਵੀ ਹਾਲ ਦੱਸ ਜਾ
You May Also Like
» FYM [OtaaL] » REAL SHI [OtaaL] » DEMISE [OtaaL] » 1 OF 1 [OtaaL] » THE DUET SONG [OtaaL, Karam Brar]FAQs for MIXED SIGNALS
Who is singer of MIXED SIGNALS song ?
Singer of OtaaL.
Who is writer of MIXED SIGNALS song ?
OtaaL wrote this Song.
Who is the music director of MIXED SIGNALS song ?
MIXED SIGNALS is Tuned by JayB Singh.
Which label release MIXED SIGNALS song ?
MIXED SIGNALS is released under the label of Universal Music India.
Whats the playtime (duration) of MIXED SIGNALS song ?
Playtime of song MIXED SIGNALS is 02:45 minute.
How can I download MIXED SIGNALS song ?
You can download MIXED SIGNALS song via click above download links.