DEMISE OtaaL Mp3 Song Download
Get This Song
Play Online
Share This Song
DEMISE Song Lyrics
ਫਿਰਦਾ ਕੁੜੇ ਕਹੌਂਦਾ ਨੀ ਜੋ ਵੇਲਲੀ ਚੋਟੀ ਦਾ
ਕੱਲਾ ਕੱਲਾ ਹਾਇ ਜੜ ਚ ਲੈਕੇ
ਚੱਬਿਆ ਹੋਇਆ ਨੀ
ਹੰਦੀਏ ਨੀ ਹਿੱਙ ਵੈਰੀ ਦੀ
ਸਾਡਕੇ ਰੱਖਣ ਦਾ
ਨੀ ਯਾਰ ਤੇਰੇ ਨੂੰ ਕੰਮ ਹੀ ਵਾਲਾ
ਫੱਬਿਆ ਹੋਇਆ ਨੀ
ਜੱਟ ਹੁੰਦੀ ਏ ਕੁੜੇ
ਲੋਕਾਂ ਤੋਂ ਟੌਰ ਜੱਟ ਦੀ ਨੀ
ਓਹ ਪੱਟ ਤੇ ਥੱਪੀ ਉੰਗਲ
ਤਾਹੀ ਖੜੀ ਮਰਜੂ ਨੀ
ਓਹ ਪੁੱਤ ਜੱਟ ਦਾ ਕੁੜੇ ਕਿਸੇ ਦੇ ਮਾਰੀਆ ਮਰਦਾ ਨਾ
ਨੀ ਰੱਬ ਮਾਰ ਜੂ ਹਾਣਦੀਏ ਜਾਂ ਅੜੀ ਮਾਰਜੁ ਨੀ
ਓਹ ਪੁੱਤ ਜੱਟ ਦਾ ਕੁੜੇ ਕਿਸੇ ਦੇ ਮਾਰੀਆ ਮਰਦਾ ਨਾ
ਨੀ ਰੱਬ ਮਾਰ ਜੂ ਹਾਣਦੀਏ ਜਾਂ ਅੜੀ ਮਾਰਜੁ ਨੀ
ਓ ਲਾ ਕੇ ਕੋਈ Scheme ਜੱਟ ਨੂੰ ਘੇਰ ਲੈਣਗੇ ਜੇ
ਨੀ ਹੁਣੇ ਦੱਸਾਂ ਨਾ ਏਹ ਆਸ ਵਿੱਚ ਰਹਿਣ ਗੋਰੀਏ ਨੀ
ਜੇ ਚਾਰ ਬੰਦੇ ਵੀ ਆਏ ਇੱਕ ਤਾਂ ਬਚ ਹੀ ਜਾਣੀ ਏ
ਨੀ ਵਿਚ ਸੱਣਦ ਦੇ ਦੇਖ 17ਆਂ ਪੈਣ ਗੋਰੀਏ ਨੀ
ਨੀ ਉੰਜ ਸੋਹਣੀਏ ਜੱਟ ਤੇਰਾ ਨਾਂ ਦੇਂਦਾ Tank ਆਂ ਤੋਂ
ਜੇ ਆਉਣੀ ਹੋਈ ਹੀ ਮੌਤ Chamber ਚ ਚੜੀ ਮਰਜੂ ਨੀ
ਓਹ ਪੁੱਤ ਜੱਟ ਦਾ ਕੁੜੇ ਕਿਸੇ ਦੇ ਮਾਰੀਆ ਮਰਦਾ ਨਾ
ਨੀ ਰੱਬ ਮਾਰ ਜੂ ਹਾਣਦੀਏ ਜਾਂ ਅੜੀ ਮਾਰਜੁ ਨੀ
ਕਿਸੇ ਗੱਲ ਨੂੰ Link Border’ਓ ਪਾਰ ਬੋਲਦੇ ਨੀ
ਨੀ ਕੁੜੇ Peak ਤੇ ਤੇਰੇ ਯਾਰ ਦੇ ਤਾਮੇ ਯਾਮੇ ਨੀ
ਕਿੱਧਰੋਂ ਆਉਂਦੇ Fire ਵੈਰੀ Confuse ਗੋਰੀਏ ਨੀ
ਨੀ ਖੂਨ ਲੈਂਦੇ ਆ ਚੂਸ Russ ਦੇ ਕੋਲ Zidane ਨੀ
ਕਿੱਧਰੋਂ ਆਉਂਦੇ Fire ਵੈਰੀ Confuse ਗੋਰੀਏ ਨੀ
ਨੀ ਖੂਨ ਲੈਂਦੇ ਆ ਚੂਸ Russ ਦੇ ਕੋਲ Zidane ਨੀ
ਬਿਨਾ ਜੱਟ ਦੀ ਮਰਜ਼ੀ ਤੋਂ ਕੁੜੇ ਪਤਾ ਹਿਲਣਾ ਨਾ
ਜਦ Time ਹੀ ਹੋਇਆ ਸਾਡਾ ਕਿਹੜੀ ਫਿਰ ਘੜੀ ਮਰਜੂ ਨੀ
ਓਹ ਪੁੱਤ ਜੱਟ ਦਾ ਕੁੜੇ ਕਿਸੇ ਦੇ ਮਾਰੀਆ ਮਰਦਾ ਨਾ
ਨੀ ਰੱਬ ਮਾਰ ਜੂ ਹਾਣਦੀਏ ਜਾਂ ਅੜੀ ਮਾਰਜੁ ਨੀ
ਓਹ ਪੁੱਤ ਜੱਟ ਦਾ ਕੁੜੇ ਕਿਸੇ ਦੇ ਮਾਰੀਆ ਮਰਦਾ ਨਾ
ਨੀ ਰੱਬ ਮਾਰ ਜੂ ਹਾਣਦੀਏ ਜਾਂ ਅੜੀ ਮਾਰਜੁ ਨੀ
ਵਾਂਗ ਸੰਹਾਂ ਦੇ ਭਿਰਦਾ ਵੈਰੀਆਂ ਨਾਲ ਵੈਰ ਨੇ ਨੀ
ਦੇਖ ਲੈ ਆਉਂਦਾ ਤੌਣੀਆ ਵਿੱਚ ਸਿਆਲ ਵੈਰ ਨੇ ਨੀ
ਓਹ ਦੇਖ ਸੋਹਣੀਏ ਮਿੱਢ ਦਾ ਆਉਂਦਾ ਵਿੱਚੇ ਵੈਰੀਆਂ ਨੂੰ
ਵਲਾ ਖੱਬਾ ਤੁਰਿਆ ਆਵੇ Otaal ਵੈਰ ਨੇ ਨੀ
ਓਹ ਵੈਰੀ ਦਰਦੇ ਵਿੱਚ ਅੱਖ ਦੇ ਅੱਖ ਵੀ ਪਾਉਂਦੇ ਨਾ
ਨੀ ਹੰਦੀਏ ਕਿਵੇਂ ਅੱਖ ਤੇਰੇ ਨਾਲ ਲਹਦੀ ਮਰਜੂ ਨੀ
ਓਹ ਪੁੱਤ ਜੱਟ ਦਾ ਕੁੜੇ ਕਿਸੇ ਦੇ ਮਾਰੀਆ ਮਰਦਾ ਨਾ
ਨੀ ਰੱਬ ਮਾਰ ਜੂ ਹਾਣਦੀਏ ਜਾਂ ਅੜੀ ਮਾਰਜੁ ਨੀ
ਓਹ ਪੁੱਤ ਜੱਟ ਦਾ ਕੁੜੇ ਕਿਸੇ ਦੇ ਮਾਰੀਆ ਮਰਦਾ ਨਾ
ਨੀ ਰੱਬ ਮਾਰ ਜੂ ਹਾਣਦੀਏ ਜਾਂ ਅੜੀ ਮਾਰਜੁ ਨੀ
You May Also Like
» MIXED SIGNALS [OtaaL] » REAL SHI [OtaaL] » FYM [OtaaL] » 1 OF 1 [OtaaL] » THE DUET SONG [OtaaL, Karam Brar]FAQs for DEMISE
Who is singer of DEMISE song ?
Singer of OtaaL.
Who is writer of DEMISE song ?
OtaaL wrote this Song.
Which label release DEMISE song ?
DEMISE is released under the label of Universal Music India.
Whats the playtime (duration) of DEMISE song ?
Playtime of song DEMISE is 03:15 minute.
How can I download DEMISE song ?
You can download DEMISE song via click above download links.