1 OF 1 OtaaL Mp3 Song Download
Get This Song
Play Online
Share This Song
1 OF 1 Song Lyrics
ਸਿੱਧੀਆਂ ਸੁਣਾਉਂਦੇ ਜੱਟੀਏ, ਪੁੱਤ ਜੱਟਾਂ ਦੇ ਨਾ ਪਾਉਂਦੇ ਕੋਈ ਕਹਾਣੀਆਂ
ਰਹਿੰਦੇ ਜਿਵੇਂ ਰਾਜੇ ਜੱਟੀਏ, ਉੱਤੋਂ ਰੱਖੀਆਂ ਬੰਦੂਕਾਂ ਵਾਂਗ ਰਾਣੀਆਂ
ਰਹਿੰਦੇ ਆ ਜਿਵੇਂ ਰਾਜੇ ਜੱਟੀਏ
ਇੱਕ ਤੋਂ ਇੱਕ ਨੀ, ਸਿੱਕ ਤੋਂ ਸਿੱਕ ਨੀ
ਥਿਨ ਤੋਂ ਥਿਨ ਤੇ ਥਿੱਕ ਤੋਂ ਥਿੱਕ ਵੀ
ਡਿੱਗ ਨਾ ਮਾਰਦੀ ਨਾਰ ਦੀ ਯਾਰ ਨੂੰ
ਹਾਰਦੀ ਫਿਰੇ ਤਾਂ ਕਰੇ ਟ੍ਰਿਕ ਨੀ
ਵੈਰੀ ਰੱਖੇ ਜੱਟ ਹਲਾਕੇ
ਸ਼ੇਕ ਕਰ ਬੰਦੂਕਾਂ ਰੱਖੇ ਨੀ
ਬਣਾ ਦੇ ਹਿੱਕ ਚਾਂਨਣੀ
ਸੰਦਾਂ ਤੇ ਐਕਸਟੈਂਡੋ ਰੱਖੇ ਨੀ
ਓ ਕੰਬਣੀ ਛਿੜ ਜੇ ਵੈਰੀਆਂ ਨੂੰ ਤੇ
ਨਾਰਾਂ ਕਹਿਣ ਵੇ ਟਵੀਕਿਨ
ਫੈਨ ਨੇ ਮੰਗਦੇ ਸਨੀਕ ਪੀਕ ਤੇ
ਨਾਲਦੀ ਰਾਤ ਨੂੰ ਸਨੈਕ ਨੀ
ਓ ਦਿੰਦੇ ਨਾ ਲੈਣ ਫਿਰ ਸਾਰ
ਮੈਂ ਚੱਕ ਲਾ ਰੱਖਦੇ ਜਿਹੜੇ ਨੇ ਖਾਰ
ਨੀ ਪਿੰਡ ’ਚ ਫੋਰਡ ਵੀ ਚਾਰੇ ਆ ਟਾਇਰਾਂ ਤੇ
ਲੈਂਬੋ ਟਰੱਕ ਵੀ ਫੋਰ ਬਾਈ ਫੋਰ
ਓ ਨੀ ਤੂੰ ਨਿੱਤ ਨਵੇਂ ਦਿਨ
ਫਿਰੇ ਆਈਲੈਸ਼ ਕਰਾਉਂਦੀ ਨੀ
ਨਾ ਕੁੜੇ ਜੱਟ ਕਾਰਟੀਏ ਸ਼ੇਡ
ਅੱਖਾਂ ਤੋਂ ਲਾਉਂਦਾ
ਸਿੱਟੇ ਗੀਤ ਤੁੰਕੇ ਦੂਜਾ
ਸ਼ੌਂਕ ਕਬੱਡੀ ਦਾ
ਨੀ ਪੁੱਤ ਜੱਟਾਂ ਦਾ ਜੱਫੇ
ਘੇਰ ਘੇਰ ਕੇ ਲਾਉਂਦਾ
ਸ਼ਾਊਟੀ ਸ਼ਹਿਰ ਲੰਡਨ ਦੀ ਬੀਬੀਐਲ ਕਰਾਉਂਦੀ ਆ
ਸ਼ਾਊਟੀ ਸ਼ਹਿਰ ਲੰਡਨ
ਦੀ ਬੀਬੀਐਲ ਕਰਾਉਂਦੀ ਆ
ਤੇ ਫਿਰਦਾ ਪੁੱਤ ਜੱਟ ਦਾ
ਬੀਬੀਸੀ ਤੇ ਆਉਂਦਾ
ਸੱਚ ਮੈਂ ਦੱਸਾਂ ਜੇ ਚਿੱਲ ਤੇ ਲੇਟ
ਲੱਗੀ ਆ ਚੀਜ਼ ਜੋ ਦਿਲ ਤੇ ਲੇਟ
ਸੱਠ ਦੀ ਬਣੀ ਸੀ ਲੇਬਲ ਨਾਲ ਡੀਲ
ਤੇ ਤੀਹ ਤਾਂ ਜੱਟ ਨੇ ਗ੍ਰਿੱਲ ਤੇ ਲੇਟ
ਜਿਵੇਂ ਨਵੀਂ ਵਿਆਹੀ ਦੇ ਸੋਹਰੇ ਤੋਂ ਪੇਕੇ ਨੂੰ
ਓਵੇਂ ਗੇੜੇ ਸਾਡੇ ਜੇਲ ਦੇ ਰਹਿੰਦੇ
ਨੀ ਨਾਲਦਾ ਮੰਗਦਾ ਬੇਲ ਤੇ ਸਾਈਨ
ਤੇ ਨਾਲਦੀ ਪੁੱਛਦੀ ਨੇਲ ਡਿਜ਼ਾਈਨ
ਓ ਪਾਉਂਦੀ ਫਿਰੇ ਵੈਰੀ ਦਾ ਕਾਲ
ਕਦੇ ਫੋਰਟੀ ਫਾਈਵ ਕਦੇ ਦੋਨਾਲ
ਨੀ ਰਹਿੰਦੀ ਲੋਡ ਹੀ ਡੱਬ ਦੇ ਨਾਲ
ਓ ਵੀਰ ਮੇਰਿਆ ਜੁਗਨੀ
ਓ ਵੀਰ ਮੇਰਿਆ ਜੁਗਨੀ ਕਹਿੰਦੀ ਏ
ਓ ਨਾਲ ਡੱਬ ਦੇ ਰਹਿੰਦੀ ਏ
ਓ ਨਾਲ ਸੀਟ ਤੇ ਬੈਠਦੀ ਏ
ਓ ਵੰਗਾਂ ਚੜਾ ਲਈਆਂ ਕੁੜਿਓ
ਮੈਂ ਮੇਰੇ ਯਾਰ ਦੀਆਂ
ਮੈਂ ਮੇਰੇ ਯਾਰ ਦੀਆਂ ਓ ਪਾਕੇ ਜੈਕਟਾਂ ਰੱਖਦਾ ਟਰੈਪਸਟਾਰ ਦੀਆਂ ਟਰੈਪਸਟਾਰ ਦੀਆਂ
ਸਿੱਧੀਆਂ ਸੁਣਾਉਂਦੇ ਜੱਟੀਏ, ਪੁੱਤ ਜੱਟਾਂ ਦੇ ਨਾ ਪਾਉਂਦੇ ਕੋਈ ਕਹਾਣੀਆਂ
ਰਹਿੰਦੇ ਜਿਵੇਂ ਰਾਜੇ ਜੱਟੀਏ, ਉੱਤੋਂ ਰੱਖੀਆਂ ਬੰਦੂਕਾਂ ਵਾਂਗ ਰਾਣੀਆਂ
ਰਹਿੰਦੇ ਆ ਜਿਵੇਂ ਰਾਜੇ ਜੱਟੀਏ
You May Also Like
» DEMISE [OtaaL] » MIXED SIGNALS [OtaaL] » REAL SHI [OtaaL] » FYM [OtaaL] » THE DUET SONG [OtaaL, Karam Brar]FAQs for 1 OF 1
Who is singer of 1 OF 1 song ?
Singer of OtaaL.
Who is writer of 1 OF 1 song ?
OtaaL wrote this Song.
Which label release 1 OF 1 song ?
1 OF 1 is released under the label of Universal Music India.
Whats the playtime (duration) of 1 OF 1 song ?
Playtime of song 1 OF 1 is 02:44 minute.
How can I download 1 OF 1 song ?
You can download 1 OF 1 song via click above download links.