SUIT Arnaaz Gill, Armaan Gill Mp3 Song Download
Get This Song
Play Online
Share This Song
SUIT Song Lyrics
ਤਲਵਾਰਾਂ ਵਾਂਗੂ ਰੱਖਦੀ ਤੂੰ ਤਿੱਖੀ Eyebrow
ਚੋਬਾਰੇ ਕਰਾ ਕੇ ਤਿੱਖੇ ਤੀਰ ਰੱਖਦਾ
ਮਾਰੇ ਤੇਰੀ ਅੱਖ ਹਾਂ ਨਿਸ਼ਾਨਾ ਜੱਟ ਦਾ
ਜਦੋਂ ਡਿੱਗੇ ਬੰਦਾ ਪਤਾ ਨੀਓਂ ਕੱਖ ਲੱਗਦਾ
ਸਾਡੇ ਦੋਵਾਂ ਕੋਲੋਂ ਸਾੜ੍ਹਦੀ ਆ ਦੁਨੀਆਂ ਕੁੜੇ
ਪਰ ਪੁੱਤ ਸਰਦਾਰਾਂ ਦਾ ਹਟੇ ਨਾ ਪਖ ਤੋਂ
ਨੀ ਚੁਣੇ ਜਿਵੇਂ Suit’ਆਂ ਦੇ ਤੂੰ ਰੰਗ ਪਤਲੋ
ਚੁਣਾਂ ਬੋਰ ਮੈਂ ਵੀ ਕੇਡਾ ਤੈਨੂੰ ਖੋਲੂੰ ਜੱਟ ਤੋਂ
ਨੀ ਚੁਣੇ ਜਿਵੇਂ Suit’ਆਂ ਦੇ ਤੂੰ ਰੰਗ ਪਤਲੋ
ਚੁਣਾਂ ਬੋਰ ਮੈਂ ਵੀ ਕੇਡਾ ਤੈਨੂੰ ਖੋਲੂੰ ਜੱਟ ਤੋਂ
ਨੀ ਚੁਣੇ ਜਿਵੇਂ Suit’ਆਂ ਦੇ ਤੂੰ ਰੰਗ ਪਤਲੋ
ਚੁਣਾਂ ਬੋਰ ਮੈਂ ਵੀ ਕੇਡਾ ਤੈਨੂੰ ਖੋਲੂੰ ਜੱਟ ਤੋਂ
Tiktok ਕਦੇ Reel ਜੀ ਬਣਾਮੇ
ਕੁੜੇ ਤੂੰ ਇੱਥੇ ਦੀ ਰਾਣੀ ਦੀ Rail
ਮੈਂ ਬਣਾ ਕੇ ਰੱਖਦਾ
ਕਿੰਨੇ ਫਸੀ ਤੇਰੀ ਹੁਸਨ ਦੀ Jail ਵਿੱਚ ਨੀ ਨੇੜੇ
ਹੁੰਦੇ ਨੀਓਂ ਸਾਰੇ ਮੈਂ ਡਰਾ ਕੇ ਰੱਖਦਾ
ਸਹੇਲੀ ਤੇਰੀ ਮੇਰਾ ਨਾਮ ਲੈ ਕੇ
ਸ਼ਹਿਰ ਤੈਨੂੰ ਦੇ ਯਾਰ ਮੇਰੇ ਛੱਡ ਦੇਣੇ
ਭਾਬੀ ਯਾਰੀ ਰੱਖ ਜੋ
ਨੀ ਚੁਣੇ ਜਿਵੇਂ Suit’ਆਂ ਦੇ ਤੂੰ ਰੰਗ ਪਤਲੋ
ਚੁਣਾਂ ਬੋਰ ਮੈਂ ਵੀ ਕੇਡਾ ਤੈਨੂੰ ਖੋਲੂੰ ਜੱਟ ਤੋਂ
ਨੀ ਚੁਣੇ ਜਿਵੇਂ Suit’ਆਂ ਦੇ ਤੂੰ ਰੰਗ ਪਤਲੋ
ਚੁਣਾਂ ਬੋਰ ਮੈਂ ਵੀ ਕੇਡਾ ਤੈਨੂੰ ਖੋਲੂੰ ਜੱਟ ਤੋਂ
ਨੀ ਚੁਣੇ ਜਿਵੇਂ Suit’ਆਂ ਦੇ ਤੂੰ ਰੰਗ ਪਤਲੋ
ਚੁਣਾਂ ਬੋਰ ਮੈਂ ਵੀ ਕੇਡਾ ਤੈਨੂੰ ਖੋਲੂੰ ਜੱਟ ਤੋਂ
ਹੋ ਹੋ ਲੈਂਗਾ ਲੈਂਗਾ ਲੈਂਗਾ ਲੈਂਗਾ ਲੈਂਗਾ ਨੀ Dollar ਆ ਦੇ ਰੌਂਦਾ
ਲੱਡੀਆਂ ਤੇ ਨਾਲੋਂ ਨਾਲ ਫੂਕਦਾ ਰਹਿੰਦਾ
ਨੀ Range ਵਿੱਚ Range ਨੂੰ ਜਾਵੇ ਹਰ ਸ਼ੌਂਕ ਮੁੰਡੇ ਦਾ ਮਹਿੰਗਾ
ਤੇਰੀ ਵੀ Closet ਵੇਖ ਕੇ
ਪੱਲੇ ਕਾ Showroom ਦਾ ਪੈਂਦਾ
ਚੁਣੇ ਕਦੇ ਨੀ ਤੇਰੀ ਰੰਗਾਂ ਕਦੇ ਮੋਰ ਪੰਖੀ ਆ
ਮੇਰਾ Personal Favorite ਬੱਤੀ ਬੋਰ
ਨੀ ਕੁੜਤਾ ਪਜਾਮਾ ਮੈਂ ਵੀ ਚਿੱਟਾ ਪਾ ਲੂੰ
ਫਿਰ ਮੋਢੇ ਨਾਲ ਮੋਢੇ ਤੂੰ ਵੀ ਖੜੀ ਜੋੜ ਨੀ Clean ਆ ਦੇ ਅੱਗੇ ਕਦੀ ਘੱਟ
ਹੀ ਕੁੜੇ ਸਾਡੇ ਕਠੀਆਂ ਦੇ ਦੁੱਗਣੀ ਹੋ ਜਾਂਦੀ ਟੋਹਰ ਨੀ
ਕਿੰਨੀ ਅੱਗ ਲਾਉਣੀ ਵੈਰੀਆਂ ਦੇ ਕਾਲਜੇ ਚ ਨੀ
ਲਾਤਾ ਗੱਲ ਤੇਰੇ ਨਾਮ ਨਾਲ ਜੱਟ ਨੀ ਜਦੋਂ
ਨੀ ਚੁਣੇ ਜਿਵੇਂ Suit’ਆਂ ਦੇ ਤੂੰ ਰੰਗ ਪਤਲੋ
ਚੁਣਾਂ ਬੋਰ ਮੈਂ ਵੀ ਕੇਡਾ ਤੈਨੂੰ ਖੋਲੂੰ ਜੱਟ ਤੋਂ
ਚੁਣੇ ਜਿਵੇਂ Suit’ਆਂ ਦੇ ਤੂੰ ਰੰਗ ਪਤਲੋ
ਚੁਣਾਂ ਬੋਰ ਮੈਂ ਵੀ ਕੇਡਾ ਤੈਨੂੰ ਖੋਲੂੰ ਜੱਟ ਤੋਂ
ਚੁਣੇ ਜਿਵੇਂ Suit’ਆਂ ਦੇ ਤੂੰ ਰੰਗ ਪਤਲੋ
ਚੁਣਾਂ ਬੋਰ ਮੈਂ ਵੀ ਕੇਡਾ ਤੈਨੂੰ ਖੋਲੂੰ ਜੱਟ ਤੋਂ
ਚੁਣੇ ਜਿਵੇਂ ਚੁਣੇ ਜਿਵੇਂ Suit’ਆਂ Suit’ਆਂ ਦੇ ਤੂੰ ਰੰਗ ਪਤਲੋ ਆ ਆ ਆ
You May Also Like
» HEERE [Armaan Gill, Arnaaz Gill] » NAZAR [Armaan Gill, Arnaaz Gill] » KAMAAL [Arnaaz Gill, Armaan Gill]FAQs for SUIT
Who is singer of SUIT song ?
Singer of Arnaaz Gill, Armaan Gill.
Who is writer of SUIT song ?
Armaan Gill, Arnaaz Gill wrote this Song.
Who is the music director of SUIT song ?
SUIT is Tuned by Armaan Gill, Arnaaz Gill.
Which label release SUIT song ?
SUIT is released under the label of CHRONICLE RECORDS INC..
Whats the playtime (duration) of SUIT song ?
Playtime of song SUIT is 02:54 minute.
How can I download SUIT song ?
You can download SUIT song via click above download links.