HEERE Armaan Gill, Arnaaz Gill Mp3 Song Download
Get This Song
Play Online
Share This Song
HEERE Song Lyrics
ਓਹ Chase ਕਰਦੇ Clout ਮੁੰਡਾ ਚੱਕ ਕਰੇ Chase ਨੀ
ਇੱਕ ਇੱਕ Move ਨਾਲ ਬਾਰ ਕਰੇ Raise ਨੀ
Authentic Life ਆ ਜਿਹਨੇ ਆਪਾ Fake ਨੀ
ਕਢਾਉਣ ਨੂੰ ਕੰਮ ਕੀਤਾ ਕਿਸੇ ਨੂੰ Glaze ਨੀ
ਸਿਰ ਤੇ Tension'ਆ ਦਾ ਪਾਉਂਦੇ ਕਦੇ ਭਾਰ ਨੀ
ਛੱਡੇ ਜਿਹੜੇ ਹੋਰ ਉਹਨਾਂ ਕੋਲ ਕੋਈ ਯਾਰ ਨੀ
ਜੀਤੇ ਦੇ ਵਾਂਗੂ ਰੱਖੀ ਤੇਜ਼ ਰਫ਼ਤਾਰ ਸੀ
ਬਣਦੇ ਕਿਸੇ ਦੇ ਨਾਲ ਗੁਲਾਮ ਨੀ
ਨੀ ਕੁੜੇ ਹੀਰਿਆਂ ਤੇ ਪੱਥਰਾਂ ਚ ਫਰਕ ਹੁੰਦਾ
ਅਸੀਂ ਓਹ ਨੀ ਜਿਹੜੇ ਫਿਰਦੇ ਆ ਆਮ ਨੀ
ਸ਼ੇਰਾਂ ਤੇ ਗਿੱਦੜਾਂ ਚ ਫਰਕ ਹੁੰਦਾ
ਅਸੀਂ ਜੀਣੇ ਜ਼ਿੰਦਗੀ ਨੂੰ ਸ਼ਰੇਆਮ ਨੀ
ਨੀ ਕੁੜੇ ਹੀਰਿਆਂ ਤੇ ਪੱਥਰਾਂ ਚ ਫਰਕ ਹੁੰਦਾ
ਅਸੀਂ ਓਹ ਨੀ ਜਿਹੜੇ ਫਿਰਦੇ ਆ ਆਮ ਨੀ
ਸ਼ੇਰਾਂ ਤੇ ਗਿੱਦੜਾਂ ਚ ਫਰਕ ਹੁੰਦਾ
ਅਸੀਂ ਜੀਣੇ ਜ਼ਿੰਦਗੀ ਨੂੰ ਸ਼ਰੇਆਮ ਨੀ
ਹੋ ਬਾਜਾਂ ਤੇ ਗਾਵਾਂ ਚ ਤਖ਼ਤ ਗੁਫ਼ਾਵਾਂ ਚ
ਸਾਡੀਆਂ ਥਾਵਾਂ ਚ ਫਰਕ ਬੜਾ
ਥੋੜਾ ਵੀ ਨਹੀਂ ਸਚੀ ਫਰਕ ਬੜਾ
Different ਦੁਨੀਆ ਤੋਂ ਕੋਈ ਪਰਵਾਹ ਨਾ
ਆਉਣਾ Pressure ਚ ਕੰਮ ਤਾਂ ਮਨਾਇਆ
Ability ਕਿਸੇ ਨਾ ਮਿਲੀ ਹੀ
ਨਾ ਹਰ ਬੰਦੇ ਨਾਲ ਬੈਹਣਾ ਉੱਠਣਾ ਆ
ਕਿਸੇ ਤੋਂ ਚਾਹੀਦਾ ਨਾ ਵਾਧੂ ਕੋਈ ਅੱਸਾਂ ਨੀ
Fake ਦੇ ਚੰਗੇ ਜਿਹੜੇ ਉਹਨਾਂ ਲਈ ਕੋਈ ਥਾਂ ਨੀ
ਭੀੜ ਨੂੰ Follow ਕਦੇ ਕੀਤਾ ਨਾ ਯਾਰਾਂ ਨੇ ਜਿਹੜੇ
ਖੜੇ ਨੂੰ ਨਾ ਕਰਦੇ ਸਲਾਮ ਨੀ
ਨੀ ਕੁੜੇ ਹੀਰਿਆਂ ਤੇ ਪੱਥਰਾਂ ਚ ਫਰਕ ਹੁੰਦਾ
ਅਸੀਂ ਓਹ ਨੀ ਜਿਹੜੇ ਫਿਰਦੇ ਆ ਆਮ ਨੀ
ਸ਼ੇਰਾਂ ਤੇ ਗਿੱਦੜਾਂ ਚ ਫਰਕ ਹੁੰਦਾ
ਅਸੀਂ ਜੀਣੇ ਜ਼ਿੰਦਗੀ ਨੂੰ ਸ਼ਰੇਆਮ ਨੀ
ਨੀ ਕੁੜੇ ਹੀਰਿਆਂ ਤੇ ਪੱਥਰਾਂ ਚ ਫਰਕ ਹੁੰਦਾ
ਅਸੀਂ ਓਹ ਨੀ ਜਿਹੜੇ ਫਿਰਦੇ ਆ ਆਮ ਨੀ
ਸ਼ੇਰਾਂ ਤੇ ਗਿੱਦੜਾਂ ਚ ਫਰਕ ਹੁੰਦਾ
ਅਸੀਂ ਜੀਣੇ ਜ਼ਿੰਦਗੀ ਨੂੰ ਸ਼ਰੇਆਮ ਨੀ
ਗਵਾਹ ਸਾਰੇ ਅਸੀਂ ਚੰਨ ਕਿੰਨੇ ਚਾੜੇ ਕੁੜੇ ਗਭਰੂ ਕਵਾਰੇ ਕਿਸੇ ਚੀਜ਼ ਦੀ ਨਾ ਘਾਟ
ਹੋ ਸੜਦੇ ਜੋ ਸਾੜੇ ਹੋਰ ਬਹਿੰਦੇ ਆ ਪਵਾੜੇ ਰੋਜ਼ ਵਹਿੰਦੇ ਸਾਨੂੰ ਸਾਰੇ ਲੋਕ ਘੱਟ ਨਾ ਦੁਆ
ਹੋ ਨਿਰੀ ਅੱਤ ਨੇ ਜੱਟਾਂ ਨੇ ਕੰਮ ਚੱਕ ਤੇਰੇ ਦੇ
ਖੱਟਦੇ ਨੀ ਵੱਟ ਵੇਖ ਕੱਢਣੇ ਲਕੀਰਾਂ ਜੋ ਨੇ ਹੱਥ ਤੇ ਐਸ਼ ਲਿਖਿਆ
ਰੱਬ ਨੇ ਹੋ ਵੈਰੀ ਲਿਖੇ ਲਖ ਤੇ ਯਾਰ ਲਿਖੇ ਘੱਟ ਨੇ
ਹੋ ਇੱਕ ਕੰਨ ਚੋਂ ਅੰਦਰ ਤੇ ਦੂਜੇ ਵਿਚੋਂ ਬਾਹਰ ਨੀ
ਬੜੀ ਐਵੇਂ ਹੋਈ ਨਾ ਹੈਰਾਨ ਨੀ
ਦਬਲੂ ਗਾ ਕਿਹੜਾ ਸਾਨੂੰ ਕੀਹਦੀ ਆ ਮਝਾਲ
ਹਾਰ ਕੇ ਵੀ ਮੰਨਦੇ ਨਾ ਹਾਰ ਨੀ
ਨੀ ਕੁੜੇ ਹੀਰ ਹੀਰਿਆਂ ਤੇ ਪੱਥਰਾਂ ਚ ਫਰਕ ਹੁੰਦਾ
ਅਸੀਂ ਓਹ ਨੀ ਜਿਹੜੇ ਫਿਰਦੇ ਆ ਆਮ ਨੀ
ਸ਼ੇਰਾਂ ਤੇ ਗਿੱਧੜਾਂ ਚ ਫਰਕ ਹੁੰਦਾ
ਅਸੀਂ ਜੀਣੇ ਜ਼ਿੰਦਗੀ ਨੂੰ ਸ਼ਰੇਆਮ ਨੀ
ਨੀ ਕੁੜੇ ਹੀਰ ਹੀਰਿਆਂ ਤੇ ਪੱਥਰਾਂ ਚ ਫਰਕ ਹੁੰਦਾ
ਅਸੀਂ ਓਹ ਨੀ ਜਿਹੜੇ ਫਿਰਦੇ ਆ ਆਮ ਨੀ
ਸ਼ੇਰਾਂ ਤੇ ਗਿੱਧੜਾਂ ਚ ਫਰਕ ਹੁੰਦਾ
ਅਸੀਂ ਜੀਣੇ ਜ਼ਿੰਦਗੀ ਨੂੰ ਸ਼ਰੇਆਮ ਨੀ
ਨੀ ਕੁੜੇ ਹੀਰ ਹੀਰਿਆਂ ਤੇ ਪੱਥਰਾਂ ਚ ਫਰਕ ਹੁੰਦਾ
ਨੀ ਕੁੜੇ ਹੀਰ ਹੀਰਿਆਂ ਤੇ ਪੱਥਰਾਂ ਚ ਫਰਕ ਹੁੰਦਾ
You May Also Like
» SUIT [Arnaaz Gill, Armaan Gill] » NAZAR [Armaan Gill, Arnaaz Gill] » KAMAAL [Arnaaz Gill, Armaan Gill]FAQs for HEERE
Who is singer of HEERE song ?
Singer of Armaan Gill, Arnaaz Gill.
Who is writer of HEERE song ?
Armaan Gill, Arnaaz Gill wrote this Song.
Who is the music director of HEERE song ?
HEERE is Tuned by Armaan Gill, Arnaaz Gill.
Which label release HEERE song ?
HEERE is released under the label of CHRONICLE RECORDS INC..
Whats the playtime (duration) of HEERE song ?
Playtime of song HEERE is 02:47 minute.
How can I download HEERE song ?
You can download HEERE song via click above download links.