KAMAAL Arnaaz Gill, Armaan Gill Mp3 Song Download
Get This Song
Play Online
Share This Song
KAMAAL Song Lyrics
ਇੱਕ ਤੱਕਣੀ ਨਾਲ ਕਰਦੇ ਤੂੰ ਕੁੜੇ ਬੁਰੇ ਹਾਲ
ਸੱਚੀ ਦੱਸਾਂ ਰੱਬ ਨੇ ਤਾਂ ਕਰਤੀ ਕਮਾਲ
ਐਤਵਾਰ ਬੈਠਕੇ ਬਣਾਈ ਹੋਣੀ ਨੀ
ਕਾਹਲੀ ਦੇ ਵਿੱਚ ਕਲਾ ਐਸੀ ਹੁੰਦੀ ਨਾ ਤਿਆਰ
ਨੀ ਸੱਚ ਤੈਨੂੰ ਦੱਸਾਂ ਤੈਨੂੰ ਰੱਬ ਮੰਨਾ ਮੈਂ
ਮੰਨਾ ਤੇਰੀ ਕੱਲੀ ਕੱਲੀ ਗੱਲ ਮੰਨਾ ਮੈਂ
ਗੱਲ ਤੈਨੂੰ ਦੱਸਾਂ ਉਹਨੂੰ ਝੂਠ ਨਾ ਸੋਚੀ
ਨੀ ਸੱਚੀ ਤੈਨੂੰ ਅੰਬਰਾਂ ਦਾ ਚੰਨ ਮੰਨਾ ਮੈਂ
ਨੀ ਅੱਗੇ ਪਿੱਛੇ ਆਉਂਦੇ ਬਸ ਤੇਰੇ ਹੀ ਕੁੜੇ
ਵੇ ਤੇਰੇ ਅੱਗੇ ਭੁੱਲ ਜਾਂਦੇ ਸਾਰੇ ਹੀ ਖਿਆਲ
ਇੱਕ ਤੱਕਣੀ ਨਾਲ ਕਰਦੇ ਤੂੰ ਕੁੜੇ ਬੁਰੇ ਹਾਲ
ਸੱਚੀ ਦੱਸਾਂ ਰੱਬ ਨੇ ਤਾਂ ਕਰਤੀ ਕਮਾਲ
ਐਤਵਾਰ ਬੈਠਕੇ ਬਣਾਈ ਹੋਣੀ ਨੀ
ਕਾਹਲੀ ਦੇ ਵਿੱਚ ਕਲਾ ਐਸੀ ਹੁੰਦੀ ਨਾ ਤਿਆਰ
ਨਾ ਤੇਰੇ ਹੁਸਨ ਦੀ ਕਿਸੇ ਤੋਂ ਬਰਾਬਰੀ ਹੋਵੇ ਨੀ
ਬਸ ਕਿੱਦਾਂ ਦਾ ਆ ਇਹ ਇਨਸਾਨ
ਜਿੰਨਾ ਵੇਖਾਂ ਤੈਨੂੰ ਉਹਨਾ ਮੈਨੂੰ ਘੱਟ ਲੱਗੇ ਨੀ
ਖੂਬਸੂਰਤੀ ਦੀ ਤੂੰ ਐ ਮਿਸਾਲ
ਹੋਣਾ ਖੁਸ਼ਕਿਸਮਤ ਜੇਹੜਾ ਪਾ ਲੂ ਤੈਨੂੰ ਨੀ
ਲਿਖੇ ਗੀਤ ਜੇਹੜੇ ਤੇਰੇ ਤੇ ਸੁਨਾਦੁ ਤੈਨੂੰ ਨੀ
ਹੋਵੇ ਗੱਲ ਜਦੋਂ ਤੇਰੇ ਨਾਲ ਕੀਤੀ ਮੈਂ ਕੁੜੇ
ਫੇਰ ਐਸਾ ਕਿਹੜਾ ਗਮ ਜੇਹੜਾ ਖਾਲੂ ਮੈਨੂੰ ਨੀ
ਹੋ ਰੂਪ ਤੇਰੇ ਦੀ ਤਰੀਫ ਕਰਾਂ ਮੈਂ ਕਿਵੇਂ
ਲਫ਼ਜ਼ਾਂ ਚ ਪੂਰੀ ਇਹ ਹੁੰਦੀ ਨਾ ਬਿਆਨ
ਇੱਕ ਤੱਕਣੀ ਨਾਲ ਕਰਦੇ ਤੂੰ ਕੁੜੇ ਬੁਰੇ ਹਾਲ
ਸੱਚੀ ਦੱਸਾਂ ਰੱਬ ਨੇ ਤਾਂ ਕਰਤੀ ਕਮਾਲ
ਐਤਵਾਰ ਬੈਠਕੇ ਬਣਾਈ ਹੋਣੀ ਨੀ
ਕਾਹਲੀ ਦੇ ਵਿੱਚ ਕਲਾ ਐਸੀ ਹੁੰਦੀ ਨਾ ਤਿਆਰ
ਕਦੀ ਨੀ ਕਾਗਜ਼ ਉੱਤੇ ਤੇਰੀ ਫੋਟੋ ਨੀ ਮੈਂ ਵਾਹਵਾ
ਕਦੇ ਪੰਨੇ ਉੱਤੇ ਅੱਖਰਾਂ ਨਾਲ ਤੈਨੂੰ ਨਾ ਸਜਾਵਾਂ
ਸੱਚੀ ਦੱਸਣਾ ਨਾ ਸੌਖਾ ਮੈਨੂੰ ਕਿੱਦਾਂ ਦੀ ਤੂੰ ਲੱਗੇ
ਤਾਹੀ ਹਾਣੇ ਬਹਾਣੇ ਨਾਲ ਤੈਨੂੰ ਸਮਝਾਵਾਂ
ਦਿਲ ਕਰੇ ਪਾਣੀਆਂ ਦੇ ਕੰਢੇ ਲਵਾ ਮੈਂ ਬਿਠਾ
ਓਥੇ ਦਿਲ ਵਾਲੀ ਗੱਲ ਸਾਰੀ ਦਵਾ ਮੈਂ ਦਵਾ
ਕੱਲੀ ਕੱਲੀ ਚੀਜ਼ ਰੀਝਾਂ ਨਾਲ ਦਿੱਤੀ ਰੱਬ ਨੇ
ਕਿੰਨੀ ਸੋਹਣੀ ਤੇਰੀ ਸੂਰਤ ਤੇ ਸਿਰਤ ਸੁਭਾਅ
ਨੀ ਹੋਵੇ ਭਾਵੇਂ ਕਿੰਨਾ ਵੀ ਮਾੜਾ ਨੀ ਮੇਰਾ
ਤੇਰਾ ਹੱਸਾ ਵੇਖ ਚੰਗਾ ਹੋ ਜਾਂਦਾ ਆਪੇ ਹਾਲ
ਇੱਕ ਤੱਕਣੀ ਨਾਲ ਕਰਦੇ ਤੂੰ ਕੁੜੇ ਬੁਰੇ ਹਾਲ
ਸੱਚੀ ਦੱਸਾਂ ਰੱਬ ਨੇ ਤਾਂ ਕਰਤੀ ਕਮਾਲ
ਐਤਵਾਰ ਬੈਠਕੇ ਬਣਾਈ ਹੋਣੀ ਨੀ
ਕਾਹਲੀ ਦੇ ਵਿੱਚ ਕਲਾ ਐਸੀ ਹੁੰਦੀ ਨਾ ਤਿਆਰ
ਇੱਕ ਤੱਕਣੀ ਨਾਲ ਕਰਦੇ ਤੂੰ ਕੁੜੇ ਬੁਰੇ ਹਾਲ
ਸੱਚੀ ਦੱਸਾਂ ਰੱਬ ਨੇ ਤਾਂ ਕਰਤੀ ਕਮਾਲ
ਐਤਵਾਰ ਬੈਠਕੇ ਬਣਾਈ ਹੋਣੀ ਨੀ
ਕਾਹਲੀ ਦੇ ਵਿੱਚ ਕਲਾ ਐਸੀ ਹੁੰਦੀ ਨਾ ਤਿਆਰ
You May Also Like
» NAZAR [Armaan Gill, Arnaaz Gill] » SUIT [Arnaaz Gill, Armaan Gill] » HEERE [Armaan Gill, Arnaaz Gill]FAQs for KAMAAL
Who is singer of KAMAAL song ?
Singer of Arnaaz Gill, Armaan Gill.
Who is writer of KAMAAL song ?
Armaan Gill, Arnaaz Gill wrote this Song.
Who is the music director of KAMAAL song ?
KAMAAL is Tuned by Armaan Gill, Arnaaz Gill.
Which label release KAMAAL song ?
KAMAAL is released under the label of CHRONICLE RECORDS INC..
Whats the playtime (duration) of KAMAAL song ?
Playtime of song KAMAAL is 02:38 minute.
How can I download KAMAAL song ?
You can download KAMAAL song via click above download links.