NAZAR Armaan Gill, Arnaaz Gill Mp3 Song Download
Get This Song
Play Online
Share This Song
NAZAR Song Lyrics
(ਨੀ ਸੋਹਣੀਏ)
ਕਈਆਂ ਨੂੰ 'ਤੇ ਹਾਸਾ ਤੇਰਾ ਸ਼ਹਿਦ ਵਾਂਗੂ ਲੱਗੇ ਨੀ
ਕਿੰਨਿਆਂ ਨੂੰ, ਕੁੜੇ, ਤੇਰੀ ਸਾਦਗੀ ਜੀ ਫੱਬੇ ਨੀ
ਅੱਧਿਆਂ ਨੂੰ ਵਖਤ ਤੇ ਤਾਂ ਕੋਕੇ ਤੇਰੇ ਪਾਇਆ ਨੀ
ਬਾਕੀ ਜੇੜੀ ਕਸਰ ਏ ਆ ਨਖਰਾ ਓ ਕੱਢੇ ਨੀ
ਹੋਸ਼ ਉੱਡ ਜਾਂਦੇ ਵੇਖ ਮੁਖੜਾ ਹਸੀਨ ਤੇਰਾ
ਕਰਦੀਆਂ Follow ਕੁੜੀਆਂ Makeup Routine ਤੇਰਾ
ਤੇਰੇ ਦੁਵਾਲੇ ਸਾਰੀ ਦੁਨੀਆ ਹੀ ਘੁੰਮਦੀ ਏ
ਤੂੰ ਆਵੇਂ 'ਤੇ ਰੁੱਕ ਜੇ ਸਮਾਂ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਧਿਆਨ, ਕੁੜੇ, ਸਾਰਿਆਂ ਦਾ ਤੇਰੇ 'ਤੇ ਹੀ ਆ
ਓ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਪੈਰਾਂ 'ਚ ਪੰਜੇਬ, ਤੇਰੇ ਗਲ ਵਿਚ ਗਾਨੀ ਨੀ
ਅਲ੍ਹੜੇ ਤੂੰ ਮੁੰਡਿਆਂ ਦੀ ਜਾਨ ਕੱਢੀ ਜਾਨੀ ਨੀ
ਜਿੰਨਾ ਮੈਂ ਦੱਸਾਂ ਨੀ, ਤੂੰ ਓਹਦੇ ਤੋਂ ਵੀ ਸੋਹਣੀ ਆ
ਗੱਲ ਨਾ ਤੂੰ ਜਾਣਦੀ ਨੀ, ਹੁੰਦੀ ਆ ਹੈਰਾਨੀ ਨੀ
Fashion'an ਦੀ ਰਾਣੀ, ਫੱਬੇ ਸੂਟ 'ਚ 'ਤੇ, Jean ਨਾਲ ਵੀ
Driver License Photo ਵਿੱਚ ਵੀ ਹਸੀਨ ਆ ਨੀ
Simple ਤੂੰ ਸਭ ਤੋਂ 'ਤੇ ਤਾਵੀ ਵੱਖਰੀ
ਇੱਕ ਪਾਸੇ ਤੂੰ, ਇੱਕ ਪਾਸੇ ਦੁਨੀਆ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਧਿਆਨ, ਕੁੜੇ, ਸਾਰਿਆਂ ਦਾ ਤੇਰੇ 'ਤੇ ਹੀ ਆ
ਓ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
Lip Combo ਦਾ Blush ਨਾਲ Combo, ਬੜਾ ਜੱਚੇ ਨੀ
ਦੁਨੀਆ 'ਤੇ ਕੀਤਾ ਤੂੰ ਮਸ਼ਹੂਰ
ਨੀ ਕੁੜੇ, ਜੇ ਸਭ ਤੋਂ ਸੁਨੱਖੀ ਕੁੜੀ ਵੇਖਣੀ ਹਉ 'ਤੇ ਜਾ ਕੇ
ਸ਼ੀਸ਼ੇ ਵਿੱਚ ਵੇਖ ਲਈ ਜ਼ਰੂਰ
ਤੇਰੇ ਰੂਪ ਦਾ ਕੀ Secret? ਦੱਸ ਦੇ ਤੂੰ ਪੂਰੀ ਤਰ੍ਹਾਂ
Course ਸਿਖਾਇਆ ਕਰ ਕੋਈ ਖੂਬਸੂਰਤੀ ਦਾ
ਗਲ ਵਾਲੇ ਮਣਕੇ ਤੋਂ Jealousy ਜੀ ਹੋਵੇ ਤੇਰੇ
ਕਰੀਬ ਹਰ ਵੇਲੇ ਜੋ ਰਹਿੰਦਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਧਿਆਨ, ਕੁੜੇ, ਸਾਰਿਆਂ ਦਾ ਤੇਰੇ 'ਤੇ ਹੀ ਆ
ਓ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
(ਨੀ ਸੋਹਣੀਏ...)
You May Also Like
» KAMAAL [Arnaaz Gill, Armaan Gill] » SUIT [Arnaaz Gill, Armaan Gill] » HEERE [Armaan Gill, Arnaaz Gill]FAQs for NAZAR
Who is singer of NAZAR song ?
Singer of Armaan Gill, Arnaaz Gill.
Who is writer of NAZAR song ?
Armaan Gill, Arnaaz Gill wrote this Song.
Who is the music director of NAZAR song ?
NAZAR is Tuned by Armaan Gill, Arnaaz Gill.
Which label release NAZAR song ?
NAZAR is released under the label of CHRONICLE RECORDS INC..
Whats the playtime (duration) of NAZAR song ?
Playtime of song NAZAR is 02:59 minute.
How can I download NAZAR song ?
You can download NAZAR song via click above download links.