Step Off Jerry Mp3 Song Download
Get This Song
Play Online
Share This Song
Step Off Song Lyrics
ਕੁੜੇ ਇਕ ਦੇ ਬੱਟੇ ਤੇ ਮਾਰੇ 3 3 Fire
ਹੋ ਗਿਆ Chicago Seal ਸਾਰਾ ਖੜੇ ਪੈਰ
ਮੇਰੀ ਮੰਨਦੀ ਨਾ ਰੂਹ ਕਹਿੰਦੀ ਵੈਰ ਨਾ ਛੱਡੀ
ਤੂੰ ਜਾਣਵੇਂ ਦੋਲਦੀ ਰਕਾਨੇ ਹੁਣ ਪੈਰ ਨਾ ਛੱਡੀ
ਹੋ ਕਦੇ ਆਪਣੇ ਤੇ ਆਈ ਜੱਟ ਗੱਲ ਨਹੀਂ ਸੁੰਦੇ
ਕੁੜੇ ਕਿਸ ਦੀਆਂ ਆ ਗੱਲਾਂ ਦੱਸ ਕਹੀਂ ਜਾਣੀ ਏ
ਛੱਡ ਦੇ ਰਕਾਨੇ ਜੇ ਨੀ ਨਿਭਦੇ ਯਾਰਾਨੇ
ਦੱਸ ਕਿਹੜਿਆਂ ਤੂੰ ਚੱਕਰਾਂ ਚ ਪਈ ਜਾਣੀ ਏ
ਛੱਡ ਦੇ ਰਕਾਨੇ ਜੇ ਨੀ ਨਿਭਦੇ ਯਾਰਾਨੇ
ਦੱਸ ਕਿਹੜਿਆਂ ਤੂੰ ਚੱਕਰਾਂ ਚ ਪਈ ਜਾਣੀ ਏ
ਛੱਡ ਦੇ ਰਕਾਨੇ ਓ ਛੱਡ ਦੇ ਰਕਾਨੇ
ਨੀ ਮੈਨੂੰ ਅੱਜ ਦੀ ਮੰਦੀਰ ਕਹਕੇ ਸਾਧੇ Baghdadi
ਭਲਾ ਤੇਰੀਆਂ ਅੱਖਾਂ ਨੂੰ ਕਿਵੇਂ ਰਾਂਝਾ ਦਿੱਸਿਆ
ਇੱਕੋ ਪਾਸੇ ਹੋਕੇ ਜੱਟ Life Live ਕਰੇ ਜੱਟ
ਹੁੰਦੀ ਸਿਫਤ ਜਾਂ ਮੈ ਨਹੀ ਕਿੱਥੇ ਸਾਂਝਾ ਦਿੱਸਿਆ
Oh Check-in ਕਰੇ ਕੁੜੀ ਆਪਣੀ Wish ਨਾਲ
ਨਾ ਕੁੜੇ Check-out ਛੇਤੀ ਜੱਟ ਹੋਣ ਨਹੀਂ ਦਿੰਦੇ
ਓ ਧੱਕੇ ਵਰਗੇ ਕੁੜੇ ਤੇਰੀਆਂ ਮੁਕਦਰਾਂ ਚ
ਸਾਡੇ ਨਾਲ Guarantee ਸੀ ਜੱਟ ਰੋਣ ਨਹੀਂ ਦਿੰਦੇ
ਸੁੰਦੀ ਆ ਪਿੱਠ ਬੱਜੇ ਹਿੱਕ ਵਿੱਚ ਹਿੱਕ
ਤੇ ਤੂੰ ਕਿਹੜਿਆਂ ਬੁਲੈਕਿਆਂ ਚ ਰਹਿ ਜਾਣੀ ਏ
ਛੱਡ ਦੇ ਰਕਾਨੇ ਜੇ ਨੀ ਨਿਭਦੇ ਯਾਰਾਨੇ
ਦੱਸ ਕਿਹੜਿਆਂ ਤੂੰ ਚੱਕਰਾਂ ਚ ਪਈ ਜਾਣੀ ਏ
ਛੱਡ ਦੇ ਰਕਾਨੇ ਜੇ ਨੀ ਨਿਭਦੇ ਯਾਰਾਨੇ
ਦੱਸ ਕਿਹੜਿਆਂ ਤੂੰ ਚੱਕਰਾਂ ਚ ਪਈ ਜਾਣੀ ਏ
ਛੱਡ ਦੇ ਰਕਾਨੇ ਓ ਛੱਡ ਦੇ ਰਕਾਨੇ
ਅਸੀਂ ਐਦਾਂ ਹੀ ਚੱਲੇ ਆਂ
ਕੁੜੇ ਐਦਾਂ ਹੀ ਚਲਾਗੇ
ਪਾਵੇਂ ਰਹੀਏ ਨਾ ਰਹੀਏ
ਪਰਵਾਹ ਨਹੀਂ
ਤੂਰ ਨੇ ਸਨੁਠਾ ਦੂਜਾ ਲਈ ਮੈਂ ਸਕੇਥਾ
ਬਾਕੀ ਬੱਬਿਆਂ ਤੇ ਮਿੱਤਰਾਂ ਦਾ ਸਾਥ ਨਹੀਂ
ਨੀ ਮੈਂ ਕਿਲੀਆਂ ਹੀ ਕਿਲੀਆਂ ਨੇ
ਨਜ਼ਾਰਾਂ ਨਸ਼ੀਲੀਆਂ ਨੇ
ਸੁੰਦੀ ਹੋਵੇਗੀ ਗੱਲ ਚੱਲਦੀ
ਅੱਜ ਦੀ ਘੜੀ ਚ Full ਜਲਵਾ ਕੁੜੇ ਨੀ
ਬਾਕੀ ਕੱਲ ਨੂੰ ਕਰਾਂਗੇ ਗੱਲ ਕੱਲ ਦੀ
ਤੇਰੀ ਧੂੰਦੀ ਅੱਖ ਚਾਹੁੰਦੀ ਵੇਹਲੀ ਛਡਣਾ ਕੁੜੇ
ਤੇ Jerry ਬੁੱਲੀਆਂ ਚ ਨਾ ਕਿਵੇਂ ਲਈ ਜਾਣੀ ਏ
ਛੱਡ ਦੇ ਰਕਾਨੇ ਜੇ ਨੀ ਨਿਭਦੇ ਯਾਰਾਨੇ
ਦੱਸ ਕਿਹੜਿਆਂ ਤੂੰ ਚੱਕਰਾਂ ਚ ਪਈ ਜਾਣੀ ਏ
ਛੱਡ ਦੇ ਰਕਾਨੇ ਜੇ ਨੀ ਨਿਭਦੇ ਯਾਰਾਨੇ
ਦੱਸ ਕਿਹੜਿਆਂ ਤੂੰ ਚੱਕਰਾਂ ਚ ਪਈ ਜਾਣੀ ਏ
ਛੱਡ ਦੇ ਰਕਾਨੇ ਓ ਛੱਡ ਦੇ ਰਕਾਨੇ
You May Also Like
» Pehre [Sofia Inder] » Lehanga [Ekam Chanoli] » 12 Ladke [Tony Kakkar,Neha Kakkar] » Jutti [Sabba,Hunar Sidhu] » Understanding [Gurmaan Sahota] » Naslaan [Baaghi] » Liar [Jesan, Smayra] » Daang [Zafar]FAQs for Step Off
Who is singer of Step Off song ?
Singer of Jerry.
Who is writer of Step Off song ?
Jerry wrote this Song.
Who is the music director of Step Off song ?
Step Off is Tuned by INDERZY.
Which label release Step Off song ?
Step Off is released under the label of Jerry Music.
Whats the playtime (duration) of Step Off song ?
Playtime of song Step Off is 02:16 minute.
How can I download Step Off song ?
You can download Step Off song via click above download links.