LONG DISTANCE 2 Savi Kahlon, Maninder Rangi Mp3 Song Download
Get This Song
Play Online
Share This Song
LONG DISTANCE 2 Song Lyrics
ਵੇ Long Distance ਕੀ ਕਰ ਲਊ ਜਿੱਥੇ ਤੂੰ ਐ ਮੇਰੇ ਨਾਲ਼ ਖੜ੍ਹਾ
ਦੁਨੀਆ ਨੇ ਵੀ ਆਖਿਆ ਸੀ, ਜੱਚਦਾ ਐ ਮੇਰੇ ਨਾਲ਼ ਬੜਾ
ਕੱਠਿਆਂ ਵੀ ਕਦੇ ਕਟਨੀ ਆਂ, ਕੱਟਦੇ ਆਂ Video Call’an ‘ਤੇ
ਕੀ ਦੱਸਾਂ ਮੈਂ ਸਾਂਭੀ ਫ਼ਿਰਦੀ ਦਰਦ ਵੇ ਕਿੰਨੇ ਸਾਲਾਂ ਦੇ
ਹੋ, ਛੱਡ ਕੇ ਨਾ ਚੱਲਾ ਜਾਵੀਂ ਦੂਰ, ਸੋਹਣਿਆ
ਜੇ ਤੂੰ ਵੀ ਐ ਤੇ ਮੈਂ ਵੀ ਮਜਬੂਰ, ਸੋਹਣਿਆ
ਮੈਨੂੰ ਛੱਡ ਕੇ ਨਾ ਚੱਲਾ ਜਾਵੀਂ ਦੂਰ, ਸੋਹਣਿਆ
ਜੇ ਤੂੰ ਵੀ ਐ ਤੇ ਮੈਂ ਵੀ ਮਜਬੂਰ, ਸੋਹਣਿਆ
ਸਮਝ ਨਹੀਂ ਆਉਂਦੀ ਰੱਬ ਵੀ ਸਾਡੇ ਨਾਲ਼ ਕਿਉਂ ਖੇਡਾਂ ਖੇਡੇ ਵੇ
ਤੇਰੇ ਬਿਨ ਮੈਂ ਜ਼ਿੰਦਗੀ ਦੇ ਵਿੱਚ ਖਾਂਦੀ ਫ਼ਿਰਦੀ ਠੇਡੇ ਵੇ
ਤੂੰ ਬੈਠਾ ਐ India, ਆ ਕੇ ਬਹਿ ਗਈ ਵਿੱਚ ਕਨੇਡੇ ਵੇ
Trust ਨਾ ਤੋੜੀਂ, ਮੁੱਖ ਨਾ ਮੋੜੀਂ, ਕਰਕੇ ਜਿਗਰੇ ਐਡੇ ਵੇ
ਮਿਲ਼ਾਂਗੇ ਤਾਂ ਆਪਾਂ ਵੀ ਜਰੂਰ, ਸੋਹਣਿਆ
ਜੇ ਤੂੰ ਵੀ ਐ ਤੇ ਮੈਂ ਵੀ ਮਜਬੂਰ, ਸੋਹਣਿਆ
ਮੈਨੂੰ ਛੱਡ ਕੇ ਨਾ ਚੱਲਾ ਜਾਵੀਂ ਦੂਰ, ਸੋਹਣਿਆ
ਜੇ ਤੂੰ ਵੀ ਐ ਤੇ ਮੈਂ ਵੀ ਮਜਬੂਰ, ਸੋਹਣਿਆ
ਹੋ, ਰੱਬ ਹੀ ਜਾਣੇ ਕਦ ਐ ਮਿਲਣਾ ਤੈਨੂੰ ਨੈਣਾਂ ਨੇ
Airport ਤੋਂ ਦੇਖਣਾ ਤੈਨੂੰ, ਤੱਕਦੇ ਰਹਿਣਾ ਵੇ
ਹੋ, ਡਰਦੀਆਂ ਵੇ ਅਜਕਲ ਤਾਂ ਮੈਂ ਭੈੜੀਆਂ ਨਜ਼ਰਾਂ ਤੋਂ
ਛੇਤੀ ਆਜਾ ਦੁਨੀਆ ਮੂਹਰੇ, ਆਪਣਾ ਕਹਿਣਾ ਵੇ
ਹੋ, ਪਿਆਰ ਤੇਰੇ ਨਾਲ਼ ਐਨਾ, ਮੈਨੂੰ ਪਤਾ ਐ ਤੂੰ ਵੀ ਚਾਹੁੰਦਾ ਐ
ਮੇਰੇ ਵਾਂਗੂ ਮੇਰਾ ਕਮਲ਼ਾ ਕੱਲਾ ਬਹਿ-ਬਹਿ ਰੋਂਦਾ ਐ
ਸਬਰ ਹੀ ਰੱਖੀਂ ਬੈਠਾ, ਇਹ ਦਿਲ ਮਿਲਣਾ ਤੈਨੂੰ ਚਾਹੁੰਦਾ ਐ
ਤੇਰਾ ਇਹ ਵਿਛੋੜਾ ਮੈਨੂੰ ਰੋਜ਼ ਤੜਫ਼ਾਉਂਦਾ ਐ
ਨਾ ਕਰੀਂ ਮੇਰੇ ਸੁਫ਼ਨੇ ਤੂੰ ਚੂਰ, ਸੋਹਣਿਆ
ਜੇ ਤੂੰ ਵੀ ਐ ਤੇ ਮੈਂ ਵੀ ਮਜਬੂਰ, ਸੋਹਣਿਆ
ਮੈਨੂੰ ਛੱਡ ਕੇ ਨਾ ਚੱਲਾ ਜਾਵੀਂ ਦੂਰ, ਸੋਹਣਿਆ
ਜੇ ਤੂੰ ਵੀ ਐ ਤੇ ਮੈਂ ਵੀ ਮਜਬੂਰ, ਸੋਹਣਿਆ
You May Also Like
» Suhe Ve Cheere Waleya [Navneet Kaur ] » Weekend [Harman Kang] » Just You [Simar Doraha] » Souvenir [Heaven Gill] » Pecha [Wazir Patar] » Hikk De Naal [Manavgeet Gill, Jasmeen Akhtar] » Heer [Talwiinder] » Nightmare [Gagan Balran]FAQs for LONG DISTANCE 2
Who is singer of LONG DISTANCE 2 song ?
Singer of Savi Kahlon, Maninder Rangi.
Who is writer of LONG DISTANCE 2 song ?
Savi Kahlon wrote this Song.
Who is the music director of LONG DISTANCE 2 song ?
LONG DISTANCE 2 is Tuned by The Masterz.
Which label release LONG DISTANCE 2 song ?
LONG DISTANCE 2 is released under the label of Rthyms Life.
Whats the playtime (duration) of LONG DISTANCE 2 song ?
Playtime of song LONG DISTANCE 2 is 02:48 minute.
How can I download LONG DISTANCE 2 song ?
You can download LONG DISTANCE 2 song via click above download links.