Game On Sartaj Virk Mp3 Song Download
Get This Song
Play Online
Share This Song
Game On Song Lyrics
Nobody Believes In You
You've Lost Again And Again And Again
The Lights Are Cut Off
But You're Still Looking At Your Dream
Reviewing It Every Day And Saying To Yourself
It's Not Over Until I Win
ਓ ਪਹਿਲਾਂ ਵੀ ਬਣਾਏ ਕਈ ਬੰਦੇ ਦੇ ਪੁੱਤ ਮੈਂ
ਬਿਨਾ ਬੋਲੇ ਪਹਿਲਾਂ ਵੀ ਕਰਾਏ ਚੁੱਪ ਮੈਂ
ਸੱਪਾਂ ਨੂੰ ਪਿਆ ਦੋ ਦੂਧ 9 ਫੇਟਦਾ
ਡੰਗ ਉਹਨਾ ਮਾਰਨਾ ਤੇ ਮਾਰਨਾ ਹੀ ਏ
ਓਥੇ ਆਉਂਦਾ ਜੱਟ ਨੂੰ ਸਵਾਦ ਜਿੱਤ ਕੇ
ਜਿੱਥੇ ਲੋਕੀ ਕਹਿੰਦੇ ਇਹਨਾ ਹਾਰਨਾ ਹੀ ਏ
ਓਥੇ ਆਉਂਦਾ ਜੱਟ ਨੂੰ ਸਵਾਦ ਜਿੱਤ ਕੇ
ਜਿੱਥੇ ਲੋਕੀ ਕਹਿੰਦੇ ਇਹਨਾ ਹਾਰਨਾ ਹੀ ਏ
ਓ ਜਿਹੜੇ ਸਾਲੇ ਕਹਿੰਦੇ ਏਦੇ ਪੱਲੇ ਕੱਖ ਨਹੀਂ
ਵੇਖੀ ਵਿਚ ਮੈਂ ਖਲਾਰੇ ਸਾਰੇ ਲੈਣ ਹੋਣਗੇ
ਓ ਬੱਲਿਆਂ ਦੀ ਸ਼ੱਟ ਵੇਖ ਜੱਟ ਛੱਡ ਗਏ
ਸਾਡੀਆਂ ਛਬਾਰਿਆਂ ‘ਚ ਬਣ ਹੋਣਗੇ
ਜਿਹੜੇ ਜਿਹੜੇ ਸੜਦੇ ਤਰੱਕੀ ਸਾਡੀ ਤੋਂ
ਆਪਾ ਅੱਗ ਨਹੀਂ ਵਜਾਉਣੀ ਆਪਾ ਸਹਿਣਾ ਹੀ ਏ
ਓਥੇ ਆਉਂਦਾ ਜੱਟ ਨੂੰ ਸਵਾਦ ਜਿੱਤ ਕੇ
ਜਿੱਥੇ ਲੋਕੀ ਕਹਿੰਦੇ ਇਹਨਾ ਹਾਰਨਾ ਹੀ ਏ
ਓਥੇ ਆਉਂਦਾ ਜੱਟ ਨੂੰ ਸਵਾਦ ਜਿੱਤ ਕੇ
ਜਿੱਥੇ ਲੋਕੀ ਕਹਿੰਦੇ ਇਹਨਾ ਹਾਰਨਾ ਹੀ ਏ
ਓ ਲਾ ਕੇ ਕਿੰਨੇ ਕਿਹੜੀ ਗੱਲ ਕੀਤੀ ਕਿਹੜੇ ਵੇਲੇ
ਸਾਨੂੰ ਗੱਲ ਨਾਲ ਸ਼ਕਲਾਂ ਵੀ ਯਾਦ ਆ
ਇੱਕ ਗੱਲ ਪੱਕੀ ਉਹ ਨਾ ਲੈਂਦੇ ਨਾ ਬਗਾਨੇ
ਜਿੰਨਾ ਲੈਂਦੇ ਆਪਣੇ ਸਵਾਦ ਆ
ਸਾਡੇ ਨਾਲ ਉੱਠਦੇ ਤੇ ਸਾਡੇ ਨਾਲ ਹੀ ਬੈਠਦੇ ਨੇ
ਹੋਰ ਕਿਹੜਾ ਡੱਲੇ ਸਾਲੇ ਚੰਦ ਉੱਤੇ ਰਹਿੰਦੇ ਨੇ
ਕਹਿਣਾ ਕੀ ਜਿਨ੍ਹਾਂ ਦਾ ਮੱਲਾ ਕੰਮ ਭੋਕਣਾ
ਮੂੰਹ ਜਿਨ੍ਹਾਂ ਪਾੜਨਾ ਤੇ ਪਾੜਨਾ ਹੀ ਏ
ਓਥੇ ਆਉਂਦਾ ਜੱਟ ਨੂੰ ਸਵਾਦ ਜਿੱਤ ਕੇ
ਜਿੱਥੇ ਲੋਕੀ ਕਹਿੰਦੇ ਇਹਨਾ ਹਾਰਨਾ ਹੀ ਏ
ਓਥੇ ਆਉਂਦਾ ਜੱਟ ਨੂੰ ਸਵਾਦ ਜਿੱਤ ਕੇ
ਜਿੱਥੇ ਲੋਕੀ ਕਹਿੰਦੇ ਇਹਨਾ ਹਾਰਨਾ ਹੀ ਏ
ਓਥੇ ਆਉਂਦਾ ਜੱਟ ਨੂੰ ਸਵਾਦ ਜਿੱਤ ਕੇ
ਜਿੱਥੇ ਲੋਕੀ ਕਹਿੰਦੇ ਇਹਨਾ ਹਾਰਨਾ ਹੀ ਏ
ਓਥੇ ਆਉਂਦਾ ਜੱਟ ਨੂੰ ਸਵਾਦ ਜਿੱਤ ਕੇ
ਜਿੱਥੇ ਲੋਕੀ ਕਹਿੰਦੇ ਇਹਨਾ ਹਾਰਨਾ ਹੀ ਏ
ਓ ਅੱਡੀਆਂ ਤੇ ਬੋਹਤੇ ਹੋਏ ਤਾਂ ਫਿਰਦੇ
ਕਹਿੰਦੇ ਚੇਤੀ ਡਿਗੂ ਚੇਤੀ ਸਾਹ ਛੱਡ ਜਾਉ
ਐਸੀ ਲੀਗ ਖਿੱਚਣੀ ਬਗਾਨੇ ਪੁੱਤ ਨੇ
ਬੱਕੀਆਂ ਲਈ ਪਿੱਛੇ ਪੱਕਾ ਰਾਹ ਛੱਡ ਜਾਉ
ਗੀਤ ਆ ਜੇ ਕਬਲ ਸਰੂਪਵਾਲੀ ਦਾ
ਨਾਮ ਠੋਕ ਕੇ ਕ੍ਰਾਸ ਵਿੱਚ ਵਾੜਨਾ ਹੀ ਏ
ਓਥੇ ਆਉਂਦਾ ਜੱਟ ਨੂੰ ਸਵਾਦ ਜਿੱਤ ਕੇ
ਜਿੱਥੇ ਲੋਕੀ ਕਹਿੰਦੇ ਇਹਨਾ ਹਾਰਨਾ ਹੀ ਏ
ਓਥੇ ਆਉਂਦਾ ਜੱਟ ਨੂੰ ਸਵਾਦ ਜਿੱਤ ਕੇ
ਜਿੱਥੇ ਲੋਕੀ ਕਹਿੰਦੇ ਇਹਨਾ ਹਾਰਨਾ ਹੀ ਏ
ਜੱਸੀ ਓਏ
You May Also Like
» Mittran De Kam [Khadak Singh, Gulab Sidhu] » Moms Call [Guri Lahoria] » Soch [Afsana Khan] » Nobody Knows [Prem Dhillon] » Mandeer [Arjan Dhillon ] » Dila Wale [Balraj] » Punjab [Inder Dhillon, Tippu Sultan] » Chitta Kurta [Babbu Maan]FAQs for Game On
Who is singer of Game On song ?
Singer of Sartaj Virk.
Who is writer of Game On song ?
Kabal Saroopwali wrote this Song.
Who is the music director of Game On song ?
Game On is Tuned by Jassi X.
Which label release Game On song ?
Game On is released under the label of The Crack Team.
Whats the playtime (duration) of Game On song ?
Playtime of song Game On is 02:51 minute.
How can I download Game On song ?
You can download Game On song via click above download links.