Beautiful Sabba, Sudesh Kumari Mp3 Song Download
Get This Song
Play Online
Share This Song
Beautiful Song Lyrics
Sabba
Dr Zeus
ਵੇ ਮੈਂ 5.2 ਤੇ ਤੂੰ 6 Foot ਆ ਗੱਭਰੂ ਛੈਲ ਛਬੀਲਾ
Height ਕਰੂੰਗੀ Match ਤੇਰੇ ਨਾਲ ਪਾਕੇ ਉੱਚੀਆਂ Heel ਆ
ਤੇਰੀ ਮੇਰੀ ਜੋੜੀ ਜਿਦਾਂ Amarjot Chamkila ਵੇ ਕੱਠੇ ਪਾਵਾਂਗੇ Insta ਉੱਤੇ Reel ਆ
ਵੇ ਕੱਠੇ ਪਾਵਾਂਗੇ Insta ਉੱਤੇ Reel ਆ ਵੇ ਕੱਠੇ ਪਾਵਾਂਗੇ
ਹੋ ਫਿਰ ਵੀ ਲੱਗਦੀ ਸੋਹਣੀ ਜੇ ਤੂੰ ਨਈਂ ਵੀ ਨ੍ਹਾਤੀ ਧੋੱਤੀ
ਹੋ Load ਨੀ ਪੈਂਦੀ ਕਰਨ ਦੀ ਤੈਨੂੰ ਮੁੰਹ ਤੇ ਲੀਪ ਪੋਤੀ
ਹੋ Carrot ਵਰਗੀ ਨਾਰ ਵੇਖਕੇ ਖੜ ਖੜ ਵੇਹੰਦੇ ਲੋਕੀ
ਨੀ ਪੈਂਦੂ ਬੈਰ ਜਿਹੀ ਅੱਖ ਜਾਂ ਤੇਰੀ ਮੋਟੀ
ਨੀ ਪੈਂਦੂ ਬੈਰ ਜਿਹੀ ਅੱਖ ਜਾਂ ਤੇਰੀ ਮੋਟੀ ਨੀ ਪੈਂਦੂ ਬੈਰ ਜਿਹੀ
ਵੇ ਕੰਨ ਬਿੰਨੇਆ ਫੁਕਰੀਆਂ ਵਾਂਗੂ Eyebrow ਨੀ ਬਿੰਨੀ
ਹੈ ਪਹਿਲ ਦੇਆ ਮੈਂ Suit ਆ ਨੂੰ ਵੇ ਨਾਕੇ Jean Skinny
ਤੜਕੇ ਉੱਠਕੇ ਚਾਹ ਨਾਲ ਖਾਵਾਂ ਖੋਏ ਵਾਲੀ ਪਿੰਨੀ
ਵੇ Nature ਬਾਪੂ ਜਿਹਾ ਸੋਹਣੀ ਬੇਬੇ ਜਿੰਨੀ
ਵੇ Nature ਬਾਪੂ ਜਿਹਾ ਸੋਹਣੀ ਬੇਬੇ ਜਿੰਨੀ
ਵੇ Nature ਬਾਪੂ ਜਿਹਾ
ਹੋ ਮੇਰੇ ਦਿਲ ਵਿੱਚ ਬਣ ਗਏ ਤੇਰੇ ਪੱਕੇ ਰਹਿਣ ਬਸੇਰੇ
ਮਿਲ ਕੀ ਗਈ ਐ ਪੱਕੀ ਹੁਣ ਤੂੰ ਲੇਖਾਂ ਦੇ ਵਿੱਚ ਮੇਰੇ
ਨੀ Photo ਤੇਰੀ ਵੇਖ ਲੈਦੀ ਉੱਠਦੇ ਸਾਂਝ ਸਵੇਰੇ
ਨੀ ਚਾਹ ਨਾ ਪੀਵਾਂ ਮੈਂ ਦਰਸ਼ਨ ਦੁੱਧ ਜੇ ਤੇਰੇ
ਨੀ ਚਾਹ ਨਾ ਪੀਵਾਂ ਮੈਂ ਦਰਸ਼ਨ ਦੁੱਧ ਜੇ ਤੇਰੇ ਨੀ ਚਾਹ ਨਾ ਪੀਵਾਂ ਮੈਂ
ਹੈ ਤੌਰ ਮੇਰੀ ਦੇ ਚਰਚੇ ਸੱਭਿਆ ਕੀ ਚੜ੍ਹਦਾ ਕੀ ਲੈਂਦਾ
ਐਸਾ ਕੋਈ ਸ਼ੌਕ ਨੀ ਮੇਰਾ ਪੁਗਣ ਵੱਲੋਂ ਜੋ ਰਹਿੰਦਾ
ਹਿੰਮਤ ਆ ਮੇਰੀ ਮੈਂ ਨੀ ਵੇਖਣਾ ਸਸਤਾ ਭਾਵੇਂ ਮਹਿੰਗਾ
ਵੇ ਪਾਉਣਾ ਮੰਗਣੇ ਤੇ ਸੱਭਿਆ ਸਾਚੀ ਦਾ ਲਹਿੰਗਾ
ਮੈਂ ਪਾਉਣਾ ਮੰਗਣੇ ਤੇ ਸੱਭਿਆ ਸਾਚੀ ਦਾ ਲਹਿੰਗਾ
ਮੈਂ ਪਾਉਣਾ ਮੰਗਣੇ ਤੇ
ਹੋ ਛੱਡਦੇ ਸਿਆਲ ਨੂੰ ਬਣਜੂ ਜੱਟੀਏ ਠਾਊਂਡੇ ਪਿੰਡ ਦਾ ਪਰੋਣਾ
ਨੀ ਜੱਗੋ ਦੇ ਦਿਨ ਮੇਰੇ ਯਾਰਾਂ ਨੇ ਸਾਰੀ ਰਾਤ ਨੀ ਸੋਣਾ
ਨੀ ਸਾਡੇ ਵਿਆਹ ਦੇ ਵਰਗਾ ਦੇਖੀਂ ਕੋਈ ਵਿਆਹ ਨੀ ਹੋਣਾ
ਨੀ ਥਾਂ ਥਾਂ ਹੋਊਗੀ ਚੁੱਪ ਨੀ ਅਸਲਾ ਹੋਣਾ
ਨੀ ਥਾਂ ਥਾਂ ਹੋਊਗੀ ਚੁੱਪ ਨੀ ਅਸਲਾ ਹੋਣਾ ਨੀ ਥਾਂ ਥਾਂ ਹੋਊਗੀ
You May Also Like
» Toy [R Nait] » Ditto Jodi [Davinder Dhillon] » Look Classy [Kirat Sandhu] » Joker [Gopi Longia] » Just Look [Kaptaan] » Dont Give Up [Gill Raunta] » Family [R Nait] » Tera Shehar [Nawab]FAQs for Beautiful
Who is singer of Beautiful song ?
Singer of Sabba, Sudesh Kumari.
Who is writer of Beautiful song ?
Sabba wrote this Song.
Who is the music director of Beautiful song ?
Beautiful is Tuned by Dr Zeus.
Which label release Beautiful song ?
Beautiful is released under the label of Speed Records.
Whats the playtime (duration) of Beautiful song ?
Playtime of song Beautiful is 03:11 minute.
How can I download Beautiful song ?
You can download Beautiful song via click above download links.