Sau Lagda Satbir Aujla Mp3 Song Download
Get This Song
Play Online
Share This Song
Sau Lagda Song Lyrics
ਕਲ ਮੈਨੂੰ ਦੇ ਗਿਆ ਗੁਲਾਬ ਕੁੜਿਯੋ
ਸੂਝਿਆ ਨਾ ਮੈਨੂੰ ਕੋਈ ਜਵਾਬ ਕੁੜਿਯੋ
ਜਿੱਥੇ ਜਾਵਾਂ ਲੋਕੀ ਮੇਰਾ ਰਾਹ ਛੱਡਦੇ
ਓਥੋਂ ਡਰਦੇ ਜੀ ਖੌਰੇ ਤਾਂ ਛੱਡਦੇ
ਓਹ ਅੱਖੀਆਂ ਨਾਲ ਗੱਲ ਦੱਸਦਾ
ਪਰ ਬਹੁਤਾਂ ਨਾ ਜ਼ੁਬਾਨੋ ਉਹ ਬੋਲਦਾ
ਨੀ ਦੇਖਣੇ ਨੂੰ ਸਾਊ ਲਗਦਾ
ਨਾਮ ਮਾਡਿਆਂ ਕੰਮਾਂ ਚ ਉਹਦਾ ਬੋਲਦਾ
ਨੀ ਦੇਖਣੇ ਨੂੰ ਸਾਊ ਲਗਦਾ
ਨਾਮ ਮਾਡਿਆਂ ਕੰਮਾਂ ਚ ਉਹਦਾ ਬੋਲਦਾ
ਚਿਹਰੇ ਤੇ ਗਲੋ ਖੌਰੇ ਖਾਂਦਾ ਏ ਕੀ
ਲੱਗਣੋ ਹਟ ਗਿਆ ਏ ਕੁੜੀ ਦਾ ਜੀ
ਗੱਲ ਸੁਣ ਧੜਕਨ ਤੇਜ਼ ਹੁੰਦੀ ਆ
ਹੋ ਗੱਡੀ ਉਹਦੀ ਆਏ ਦਿਨ ਚੇਂਜ ਹੁੰਦੀ ਆ
ਗੁਣਾਂ ਵਾਲੇ ਮੁੰਡੇ ਹੁੰਦੇ ਉਹਦੇ ਨਾਲ ਨੇ
ਦੱਸ ਦੱਸਦਾ ਨਾ ਚਲਦੇ ਕੀ ਕਾਰੋਬਾਰ ਨੇ
ਹੋ ਜਦੋਂ ਕਿੱਥੇ ਪਾਵੇ ਕੁੜਤਾ
ਫਿਰ ਵੱਡਿਆਂ ਸਟਾਰਾਂ ਨੂੰ ਵੀ ਰੋਲਦਾ
ਨੀ ਦੇਖਣੇ ਨੂੰ ਸਾਊ ਲਗਦਾ ਨਾਮ ਮਾਡਿਆਂ ਕੰਮਾਂ ਚ ਉਹਦਾ ਬੋਲਦਾ
ਨੀ ਦੇਖਣੇ ਨੂੰ ਸਾਊ ਲਗਦਾ ਨਾਮ ਮਾਡਿਆਂ ਕੰਮਾਂ ਚ ਉਹਦਾ ਬੋਲਦਾ
ਠੋਕਦੇ ਸਲਿਊਟ ਉਹਨੂੰ
ਹਰ ਆਉਂਦਾ ਜਾਂਦਾ
ਮੇਰੇ ਲਈ ਜੋ ਫਿਰਦਾ ਏ
ਝੰਜਰਾਂ ਕਰਾਉਂਦਾ
ਕੋਈ ਤਾਂ ਸਵਾ ਲਾਓ ਮੈਨੂੰ
ਖ਼ਾਬ ਵਿਚੋਂ ਥਾ ਲਾਓ ਮੈਨੂੰ
ਓਹਦਾ ਮੋਹ ਹੀ ਆਈ ਜਾਂਦੇ
ਜ਼ਿਆਦਾ ਖੁਦ ਨਾਲੋ ਮੈਨੂੰ
ਨਾਮ ਸਤਬੀਰ ਓਸ ਦਾ
ਮੈਨੂੰ ਜਿਸਦੇ ਬਿਨਾ ਕੁਝ ਵੀ ਨਾ ਓਢੱਦਾ
ਨੀ ਦੇਖਣੇ ਨੂੰ ਸਾਊ ਲਗਦਾ
ਨਾਮ ਮਾਡਿਆਂ ਕੰਮਾਂ ਚ ਉਹਦਾ ਬੋਲਦਾ
ਨੀ ਦੇਖਣੇ ਨੂੰ ਸਾਊ ਲਗਦਾ
ਨਾਮ ਮਾਡਿਆਂ ਕੰਮਾਂ ਚ ਉਹਦਾ ਬੋਲਦਾ
ਘਰ ਕੀ ਬੋਲਾਂ ਮੈਂ ਗੱਲ ਕਿਵੇਂ ਖੋਲਾਂ ਮੈਂ
ਮੈਨੂੰ ਨਾ ਆਉਣ ਸਮਝਣ
ਓਹਦੇ ਬਿਨਾ ਨਾ ਗਾਣਾ ਰਿਹਾ
ਸਮਝੂਗਾ ਕੌਣ ਰਮਜ਼ਾਂ
ਨਾ ਡੈੱਡ ਵਾਲੋਂ ਨਾ ਮਿਲਜੇ
ਗੱਲ ਸੋਚ ਸੋਚ ਦਿਲ ਮੇਰਾ ਡੋਲਦਾ
ਨੀ ਦੇਖਣੇ ਨੂੰ ਸਾਊ ਲਗਦਾ
ਨਾਮ ਮਾਡਿਆਂ ਕੰਮਾਂ ਚ ਉਹਦਾ ਬੋਲਦਾ
ਨੀ ਦੇਖਣੇ ਨੂੰ ਸਾਊ ਲਗਦਾ
ਨਾਮ ਮਾਡਿਆਂ ਕੰਮਾਂ ਚ ਉਹਦਾ ਬੋਲਦਾ
You May Also Like
» Peed Purani [Satbir Aujla] » Bhahu [Satbir Aujla] » Iko Shehar De [Satbir Aujla]FAQs for Sau Lagda
Who is singer of Sau Lagda song ?
Singer of Satbir Aujla.
Who is writer of Sau Lagda song ?
Satbir Aujla wrote this Song.
Which label release Sau Lagda song ?
Sau Lagda is released under the label of Satbir Aujla.
Whats the playtime (duration) of Sau Lagda song ?
Playtime of song Sau Lagda is 02:22 minute.
How can I download Sau Lagda song ?
You can download Sau Lagda song via click above download links.