Bhahu Satbir Aujla Mp3 Song Download
Get This Song
Play Online
Share This Song
Bhahu Song Lyrics
ਮੱਚੀ ਪਈ ਤਡਥੱਲੀ ਵੇ
ਗੱਲ ਜਿੱਦਾਂ ਦੀ ਸਾਡੀ ਚੱਲੀ ਵੇ
ਪੈਰਾਂ ਉੱਤੇ ਪਾਉਂਦੀ ਪਾਣੀ
ਲਾਉਂਦੀ ਮੈਂ ਮਿੱਟੀ ਮੁਲਤਾਨੀ
ਕਦੋਂ ਹੋਣੀਆਂ ਨੇ ਮੁਲਾਕਾਤਾਂ ਵੇ
ਕਦੋਂ ਪਾਵਾਂਗੇ ਚੰਨਾ ਬਾਤਾਂ ਵੇ
ਕਦੇ ਸਾਹਵੇਂ ਮੈਨੂੰ ਬਿਠਾਉਣਾ ਵੇ
ਵੇ ਮੈਂ ਤੇਰੀ ਬਹੁ ਬਣੂ
ਤੂੰ ਬਣੇਗਾ ਮੇਰਾ ਪ੍ਰੋਹਣਾ ਵੇ
ਮੈਂ ਤੇਰੀ ਬਹੁ ਬਣੂ
ਤੂੰ ਬਣੇਗਾ ਮੇਰਾ ਪਹੁਣਾ
ਵੇ ਮੈਂ ਉਂਗਲਾਂ ਤੇ ਗੀਨ ਦੀ
ਖੋਰੇ ਚੰਦਰਾ ਦਿਨ ਕਦ ਆਉਣਾ
ਵੇ ਮੈਂ ਤੇਰੀ ਬਹੁ ਬਣੂ
ਤੂੰ ਪਾਵੇਂਗਾ ਕੁੜਤਾ
ਤੇ ਮੈਂ ਸੂਟ ਸੋਹਣਿਆਂ ਵੇ
ਪੀਲੇ ਫੁੱਲਾਂ ਵਿੱਚ ਕਰਾਂਗੇ
ਸ਼ੂਟ ਸੋਹਣਿਆਂ ਵੇ
ਤੇਰੇ ਮੋਢੇ ਰੱਖ ਕੇ ਬਾਂਹ ਜ਼ਾਲਿਮਾ
ਲਾਉਣੇ ਸਾਰੇ ਚਾਹ ਜ਼ਾਲਿਮਾ
ਦੱਸ ਕਿਹੜਾ ਪੋਜ਼ ਬਣਾਉਣਾ
ਵੇ ਮੈਂ ਤੇਰੀ ਬਹੁ ਬਣੂ
ਬਟਨ ਆ ਲਵਾਕੇ ਵੇ ਮੈਂ ਸਭ ਨਾਲੋਂ ਜਚਣਾ
ਆਪਣੀ ਹੀ ਜਾਗੋ ਉੱਤੇ ਬੋਲੀ ਪਾਕੇ ਨਚਣਾ
ਬੇੜਾ ਵੇ ਵਹੇੜਾ ਸਾਰਾ ਅੱਡੀਆਂ ਦਾ ਪਟਣਾ
ਸੱਚ ਦੱਸਾਂ ਚਾਹ ਨਾ ਕੋਈ ਦਿਲ ਵਿੱਚ ਰਖਣਾ
ਇੱਕ ਹੋਰ ਮੰਗਾ ਤੈਥੋਂ ਚੀਜ਼ ਹਾਣੀਆਂ
ਕਰਦੀ ਪੂਰੀ ਪਲੀਜ਼ ਹਾਣੀਆਂ
ਸਤਬੀਰ ਦਾ ਖਾਡਾ ਲਵਾਉਣਾ ਵੇ
ਵੇ ਮੈਂ ਤੇਰੀ ਬਹੁ ਬਣੂ
ਤੂੰ ਬਣੇਗਾ ਮੇਰਾ ਪਹੁਣਾ
ਵੇ ਮੈਂ ਉਂਗਲਾਂ ਤੇ ਗੀਨ ਦੀ
ਖੋਰੇ ਚੰਦਰਾ ਦਿਨ ਕਦ ਆਉਣਾ
ਵੇ ਮੈਂ ਤੇਰੀ ਬਹੁ ਬਣੂ
ਸੁਪਨੇ ਆਈ ਜਾਂਦੇ ਆ
ਮੇਰੀ ਸੱਸ ਹਾਏ ਪਾਣੀ ਵਾਰ ਦੇਵੇ
ਫੁੱਲਾਂ ਵਰਗੀ ਲੈਜੇਗਾ ਤੂੰ
ਫੁੱਲਾਂ ਵਾਲੀ ਕਾਰ ਤੇ ਵੇ
ਥੋੜਾ ਜਾ ਮੈਂ ਸੰਗਣਾ ਵੇ
ਜਦੋਂ ਖੇਡਣਾ ਕੰਗਨਾ ਵੇ
ਤੇਰੇ ਘਰ ਪੈਰ ਜਦ ਪਾਉਣਾ
ਵੇ ਮੈਂ ਤੇਰੀ ਬਹੁ ਬਣੂ
ਤੂੰ ਬਣੇਗਾ ਮੇਰਾ ਪਹੁਣਾ
ਵੇ ਮੈਂ ਉਂਗਲਾਂ ਤੇ ਗੀਨ ਦੀ
ਖੋਰੇ ਚੰਦਰਾ ਦਿਨ ਕਦ ਆਉਣਾ
ਵੇ ਮੈਂ ਤੇਰੀ ਬਹੁ ਬਣੂ
You May Also Like
» Sau Lagda [Satbir Aujla] » Peed Purani [Satbir Aujla] » Iko Shehar De [Satbir Aujla]FAQs for Bhahu
Who is singer of Bhahu song ?
Singer of Satbir Aujla.
Which label release Bhahu song ?
Bhahu is released under the label of Satbir Aujla.
Whats the playtime (duration) of Bhahu song ?
Playtime of song Bhahu is 02:35 minute.
How can I download Bhahu song ?
You can download Bhahu song via click above download links.