Iko Shehar De Satbir Aujla Mp3 Song Download
Get This Song
Play Online
Share This Song
Iko Shehar De Song Lyrics
ਭਰ ਜਾਂਦੀਆਂ ਅੱਖਾਂ ਜੀ
ਯਾਦਾਂ ਆਉਂਦੀਆਂ ਲੱਖਾਂ ਜੀ
ਜਦੋਂ ਬਸ ਅੱਡੇ ਤੇ ਠਹਿਰਦੇ ਆਂ
ਉਸ ਕੁੜੀ ਬਾਰੇ ਬਸ ਐਨਾ ਹੀ ਦੱਸ ਸਕਦਾ ਹਾਂ ਮੈ
ਅਸੀਂ ਇਕੋ ਸ਼ਹਿਰ ਦੇ ਆ
ਉਸ ਕੁੜੀ ਬਾਰੇ ਬਸ ਐਨਾ ਹੀ ਦੱਸ ਸਕਦਾ ਹਾਂ ਮੈ
ਅਸੀਂ ਇਕੋ ਸ਼ਹਿਰ ਦੇ ਆ
ਕਿਉਂਕਿ ਜਿਵੇਂ ਜਿਵੇਂ ਮੈਂ ਬੋਲੀ ਜਾਣਾ
ਗੱਲ ਖੁੱਲੀ ਜਾਣੀ ਏ
ਨਾ ਸ਼ਹਿਰ ਭੁੱਲਿਆ ਜਾਣਾ
ਨਾ ਉਹ ਭੁੱਲੀ ਜਾਣੀ
ਬਾਕੀ ਤਾਂ ਸਭ ਕੁਝ ਵੱਖ ਹੋਇਆ
ਮੁੰਡਾ ਟੁੱਟ ਕੇ ਕੱਚ ਹੋਇਆ
ਮੈਂ ਉਹਨੂੰ ਖੋਣ ਤੋਂ ਡਰਦਾ ਸੀ
ਓਹੀ ਸਾਲਾ ਸੱਚ ਹੋਇਆ
ਕੁਝ ਕਰਿਆ ਵੀ ਤੇ ਜਾਂਦਾ ਨੀ
ਮਰਿਆ ਵੀ ਤੇ ਜਾਂਦਾ ਦੀ
ਉਂਝ ਬੈਠੇ ਕਈ ਵਾਰੀ
ਨਹਿਰ ਤੇ ਆ
ਉਸ ਕੁੜੀ ਬਾਰੇ ਬਸ ਐਨਾ ਹੀ ਦੱਸ ਸਕਦਾ ਹਾਂ ਮੈ
ਅਸੀਂ ਇਕੋ ਸ਼ਹਿਰ ਦੇ ਆ
ਉਸ ਕੁੜੀ ਬਾਰੇ ਬਸ ਐਨਾ ਹੀ ਦੱਸ ਸਕਦਾ ਹਾਂ ਮੈ
ਅਸੀਂ ਇਕੋ ਸ਼ਹਿਰ ਦੇ ਆ
ਬਹੁਤ ਵਾਰ ਸਲਾਹ ਕੀਤੀ ਏ
ਬਹਿਕੇ ਆਪਣੇ ਦਲਾਂ ਨੇ
ਮਰਦੇ ਜਾਂਦੇ ਤੇਰੀ ਸੋਹਂ
ਪਰ ਮਰਕੇ ਵੀ ਤੂੰ ਮਿਲਣਾ ਨੀ
ਕਾਫੀ ਪੀਤੀ ਜਿਸਦੇ ਨਾਲੇ ਕੱਪਾਂ ਚ
ਜਿਸਦੇ ਹੱਥਾਂ ਦੀ ਖੁਸ਼ਬੂ ਏ ਮੇਰੇ ਹੱਥਾਂ ਚ
ਜਿਸਦੀ ਫੋਟੋ ਬਟੂਵੇ ਵਿੱਚ ਪਾਕੇ ਰਖਦਾ ਹਾਂ
ਜਿਸਦੇ ਕਰਕੇ ਪਾਣੀ ਮੇਰੀਆਂ ਅੱਖਾਂ ਚ
ਹੋਰ ਕੋਈ ਉਹਨੂੰ ਚਾਹੁੰਦਾ ਏ
ਹੁਣ ਤਾਂ ਪਿਆਰ ਜਤਾਉਂਦਾ ਏ
ਅਸੀਂ ਵੀ ਕਿਸੇ ਗੈਰ ਦੇ ਆ
ਉਸ ਕੁੜੀ ਬਾਰੇ ਬਸ ਐਨਾ ਹੀ ਦੱਸ ਸਕਦਾ ਹਾਂ ਮੈ
ਅਸੀਂ ਇਕੋ ਸ਼ਹਿਰ ਦੇ ਆ
ਉਸ ਕੁੜੀ ਬਾਰੇ ਬਸ ਐਨਾ ਹੀ ਦੱਸ ਸਕਦਾ ਹਾਂ ਮੈ
ਅਸੀਂ ਇਕੋ ਸ਼ਹਿਰ ਦੇ ਆ
ਹੁਣ ਤਾਂ ਜੀਉਣਾ ਪੈਣਾ ਆਲੀ
ਮੈਨੂੰ ਇਸ ਤਬਾਹੀ ਨੇ
ਜਿੰਨਾ ਪਿਆਰ ਸੀ ਤੇਰੇ ਨਾਲ ਕਦੇ
ਉਹਨੀ ਨਫਰਤ ਤੇਰੇ ਮਾਹੀ ਨਾਲ ਏ
ਇੱਕੋ ਟਾਹਣੀ ਉੱਤੇ
ਦੋ ਕਿਸਮਾਂ ਦੇ ਫੁੱਲ ਖਿੜਦੇ ਨੀ
ਵੱਖਰੀਆਂ ਜਾਤਾਂ ਵਾਲੇ
ਕਦੇ ਆਪਸ ਦੇ ਵਿੱਚ ਮਿਲਦੇ ਨੀ
ਅਕਸਰ ਤੇਰੀ ਗੱਲ ਮਹਿਫ਼ਿਲਾਂ ਦੇ ਵਿੱਚ ਚੱਲਦੀ ਏ
ਅਕਸਰ ਮੇਰੇ ਸ਼ਹਿਰ ਜ਼ਖ਼ਮ ਮੇਰੇ ਹੀ ਚੀਲਦੇ ਨੀ
ਕਿਦਾਂ ਕਰ ਲਾ ਮੈਂ ਜਿਹੜਾ
ਕਿਦਾਂ ਭੁੱਲਾਂ ਉਹਦਾ ਚਿਹਰਾ
ਮੈਨੂੰ ਨਾ ਪੇ ਚੇਤੇ ਜਿਹੜੇ ਤੀਰ ਦੇ ਆਂ
ਹੁਣ ਤਾਂ ਮੇਰੇ ਗਾਣਿਆਂ ਦੇ
ਸਾਹ ਜੇ ਘੁੱਟਦੇ ਜਾਂਦੇ ਨੇ
ਮੈਨੂੰ ਲੱਗਦਾ ਏ ਮੈਂ ਮੁੱਕ ਜਾਣਾ ਆ
ਕਿਸੇ ਮੁੱਕਦੇ ਜਾਂਦੇ ਨੇ
ਉਸ ਕੁੜੀ ਬਾਰੇ ਬਸ ਐਨਾ ਹੀ ਦੱਸ ਸਕਦਾ ਹਾਂ ਮੈ
ਅਸੀਂ ਇਕੋ ਸ਼ਹਿਰ ਦੇ ਆ
You May Also Like
» Peed Purani [Satbir Aujla] » Bhahu [Satbir Aujla] » Sau Lagda [Satbir Aujla]FAQs for Iko Shehar De
Who is singer of Iko Shehar De song ?
Singer of Satbir Aujla.
Which label release Iko Shehar De song ?
Iko Shehar De is released under the label of Satbir Aujla.
Whats the playtime (duration) of Iko Shehar De song ?
Playtime of song Iko Shehar De is 03:24 minute.
How can I download Iko Shehar De song ?
You can download Iko Shehar De song via click above download links.