Peed Purani Satbir Aujla Mp3 Song Download
Get This Song
Play Online
Share This Song
Peed Purani Song Lyrics
ਜਦ ਵੀ ਚੇਤੇ ਆਉਂਦਾ
ਦਿਲ ਤੇਜ ਧੜਕਦਾ ਐ
ਇੱਕ ਮੁੰਡਾ ਪੁਰਾਣੀ ਪੀੜ ਜਿਹਾ
ਅੱਖਾਂ ਚ ਰੜਕਦਾ ਐ
ਇੱਕ ਮੁੰਡਾ ਪੁਰਾਣੀ ਪੀੜ ਜਿਹਾ
ਅੱਖਾਂ ਚ ਰੜਕਦਾ ਐ
ਖੌਰੇ ਕੇਹਦੇ ਰੱਬ ਦੇ ਮਾਰੇ
ਮਾਨ ਐ ਮਾਨ ਐ
ਜੋੜ ਸਕੇ ਨਾ ਓਹਦੇ ਨਾਲ
ਜੋ ਨਾਮ ਐ ਨਾਮ ਐ
ਮੈਂ ਤਾਂ ਰਹਿ ਗਈ ਕੱਲੀ ਵੇ
ਹੋਕੇ ਇਸ਼ਕ ਚ ਝੱਲੀ ਵੇ
ਮੰਗਦੀ ਰਹਿ ਗਈ ਓਹਨੂੰ
ਹਰ ਥਾਂ ਮੈਂ ਥਾਂ ਮੈਂ
ਬੁੱਲਾਂ ਉੱਤੋਂ ਓਹਨੂੰ
ਓਹਦਾ ਨਾਂ ਅੜਕਦਾ ਐ
ਇੱਕ ਮੁੰਡਾ ਪੁਰਾਣੀ ਪੀੜ ਜਿਹਾ
ਅੱਖਾਂ ਚ ਰੜਕਦਾ ਐ
ਇੱਕ ਮੁੰਡਾ ਪੁਰਾਣੀ ਪੀੜ ਜਿਹਾ
ਅੱਖਾਂ ਚ ਰੜਕਦਾ ਐ
ਇੱਕ ਮੁੰਡਾ ਪੁਰਾਣੀ ਪੀੜ ਜਿਹਾ ਅੱਖਾਂ ਚ ਰੜਕਦਾ ਐ
ਮਰਜ਼ੀ ਦੀ ਚੀਜ਼ ਵੇ
ਜਾਂਦੀ ਨਾ ਚੁਣੀ
ਪਿੰਡਾਂ ਵਿੱਚ ਕੁੜੀਆਂ ਦੀ
ਜਾਂਦੀ ਨਾ ਸੁਣੀ
ਹਾਰ ਸ਼ਿੰਗਾਰ ਤੇ ਵੰਗਾਂ ਨੇ ਵੇ
ਸਾਡੇ ਤਾਂ ਹਿੱਸੇ ਚ ਸੰਗਾਂ ਨੇ ਵੇ
ਪਰ ਵੱਖ ਹੋਕੇ ਕਿੱਥੇ ਪਿਆਰ ਮੁੱਕੇ
ਏਹ ਤਾਂ ਹੋਰ ਭੜਕਦਾ ਐ
ਇੱਕ ਮੁੰਡਾ ਪੁਰਾਣੀ ਪੀੜ ਜਿਹਾ
ਅੱਖਾਂ ਚ ਰੜਕਦਾ ਐ
ਇੱਕ ਮੁੰਡਾ ਪੁਰਾਣੀ ਪੀੜ ਜਿਹਾ
ਅੱਖਾਂ ਚ ਰੜਕਦਾ ਐ
ਕਦੇ ਕਦੇ ਜੀ ਕਰਦਾ
ਤੈਨੂੰ ਫੋਨ ਮੈਂ ਲਾ ਲਾ ਵੇ
ਉੱਚੀ ਉੱਚੀ ਰੋਵਾ
ਦਿਲ ਦਾ ਹਾਲ ਸੁਣਾ ਲਾ ਵੇ
ਸਤਬੀਰ ਦੇ ਪੈਰੀ ਹਾਏ ਆਲ ਅੱਤੇਰੀ
ਸੱਚੀ ਹਾਏ ਜਾਨ ਲੈਉ ਗੀ ਏਹ ਮੇਰੀ
ਨੰਗੇ ਪੈਰੀ ਭੱਜਦੀ
ਜਦ ਵੀ ਗੇਟ ਖੜਕਦਾ ਐ
ਇੱਕ ਮੁੰਡਾ ਪੁਰਾਣੀ ਪੀੜ ਜਿਹਾ
ਅੱਖਾਂ ਚ ਰੜਕਦਾ ਐ
ਇੱਕ ਮੁੰਡਾ ਪੁਰਾਣੀ ਪੀੜ ਜਿਹਾ
ਅੱਖਾਂ ਚ ਰੜਕਦਾ ਐ
ਇੱਕ ਮੁੰਡਾ ਪੁਰਾਣੀ ਪੀੜ ਜਿਹਾ
You May Also Like
» Iko Shehar De [Satbir Aujla] » Sau Lagda [Satbir Aujla] » Bhahu [Satbir Aujla]FAQs for Peed Purani
Who is singer of Peed Purani song ?
Singer of Satbir Aujla.
Which label release Peed Purani song ?
Peed Purani is released under the label of Satbir Aujla.
Whats the playtime (duration) of Peed Purani song ?
Playtime of song Peed Purani is 02:21 minute.
How can I download Peed Purani song ?
You can download Peed Purani song via click above download links.