Saah Parmish Verma Mp3 Song Download
Get This Song
Play Online
Share This Song
Saah Song Lyrics
ਵੱਡੇ ਦਿਲ ‘ਚ ਦਰਦ ਪਰ ਅੱਖਾਂ ਨੇ ਨਹੀਂ ਚੋਹਣਾ
ਦੁੱਖ ਦੱਸਣਾ ਨਾ ਆਵੇ ਸਾਲਾ ਆਉਂਦਾ ਵੀ ਨਹੀਂ ਰੋਣਾ
ਸਾਹੋਂ ਸਾਹ ਹੋ ਕੇ ਦੁਨੀਆ ਸਜਾਉਂਦੇ ਫਿਰਦੇ
ਜੋ ਅਫ਼ਸੋਸ ਉਸੇ ਦੁਨੀਆ ‘ਚ ਅਸੀਂ ਹੀ ਨਹੀਂ ਹੋਣਾ
ਜ਼ਿੰਦਗੀ ਦੇ ਬਾਹਰ ਸੁਖ ਬਹੁਤ ਦਿਸਦੇ
ਜੇ ਏਹਦੇ ਅੰਦਰ ਦੇਖੋ ਤਾਂ ਦੁੱਖਾਂ ਨਾਲ ਭਰੀ ਏ
ਸਾਹਾਂ ਨਾਲ ਸਾਹ ਉਹਦੋ ਰਲਦੇ ਨਹੀਂ
ਜਦੋਂ ਬੈਠ ਕੇ ਸੋਚਦਾ ਮੈਂ ਜ਼ਿੰਦਗੀ ਨਾਲ ਕੀ ਕਰੀ ਏ
ਪਾਣੀ ਦਾ ਗੁਬਾਰਾ ਇਸ ਤਨ ਦਾ ਕੀ ਮਾਣ
ਧਨ ਦਾ ਕੀ ਮਾਣ, ਕੋਲ ਗੁਣ ਦਾ ਕੀ ਮਾਣ
ਕੱਖ ਨਹੀਂ ਲੈ ਜਾਣਾ ਇਥੋਂ ਛਾਤੀ ਉੱਤੇ ਰੱਖ ਜਾਣਾ
ਝਾੜ ਕੇ ਆ ਹੱਥ, ਸਭ ਛੁੱਟ ਜਾਣਾ ਏ
ਤਕਦੀਰ ਦੇ ਗੁਲਾਮ ਬਣ ਲੈਂਦੇ ਆ ਜੋ ਸਾਹ
ਇਹਨਾਂ ਸਾਹਾਂ ਨੇ ਵੀ ਇੱਕ ਦਿਨ ਰੁਕ ਜਾਣਾ ਏ
ਫਿਰ ਜ਼ਿੰਦਗੀ ਦੀ Race ‘ਚ ਭੱਜੀ ਦੁਨੀਆਂ
ਓਏ ਦੌੜ ਨੇ ਵੀ ਅੱਧ ‘ਚ ਮੁੱਕ ਜਾਣਾ ਏ
ਹੋ, ਸਭ ਰੁਕ ਜਾਣਾ ਏ
ਹੱਸੇ ਹੱਸਦੇ ਬਣਾਵਟੀ, ਚੁੱਪ ਅਸਲ ‘ਚ ਬਾਲੇ
ਬਾਹਰੋਂ ਸਾਫ਼ ਹੁੰਦੇ, ਰਹਿ ਗਏ ਦਿਲੋਂ ਹੋ ਗਏ ਮੇਲੇ ਕਾਲੇ
ਕਾਲੇ ਮਾਲੇ, ਜ਼ਿੰਦਗੀ ਦੇ ਰਹਿੜੇ ਘੁੰਮਦੇ ਦੁਵਾਲੇ
ਬਰਦਾਸ਼ਤ ਨਾ ਹੁੰਦੇ ਭੇਦੇ ਸੁਪਨੇ ਏ ਸਾਲੇ
ਅੱਜ ਮਾਂ ਦੀਆਂ ਕਹੀਆਂ ਆਉਣ ਗੱਲਾਂ ਸਭ ਯਾਦ
ਪੁੱਤ ਹੋਣਾ ਏ ਆਬਾਦ, ਹੋ ਨਾ ਜਾਈ ਬਰਬਾਦ
ਮੈਨੂੰ ਮਾਫ ਕਰੀ ਮਾਂ, ਕੀਤੀ ਪੂਰੀ ਨਾ ਮੁਰਾਦ
ਮੇਰੇ ਹਿੱਸੇ ਆ ਗੁਨਾਹ, ਮੈਂ ਕਰੀ ਬੈਠਾ ਬੇਹਿਸਾਬ
ਆਵੇ ਆਪਣੇ ਤੇ ਰੁੱਸਾ ਰਿਹਾ, ਹੋਰ ਨਾ ਭਰੋਸਾ
ਜਿੰਨ੍ਹਾਂ ਦਿਲ ਨੂੰ ਮੈਂ ਕੋਸਿਆ ਕਦੇ ਫੱਟ ਜਾਣਾ ਏ
ਤਕਦੀਰ ਦੇ ਗੁਲਾਮ ਬਣ ਲੈਂਦੇ ਆ ਜੋ ਸਾਹ
ਇਹਨਾਂ ਸਾਹਾਂ ਨੇ ਵੀ ਇੱਕ ਦਿਨ ਰੁਕ ਜਾਣਾ ਏ
ਫਿਰ ਜ਼ਿੰਦਗੀ ਦੀ Race ‘ਚ ਭੱਜੀ ਦੁਨੀਆਂ
ਓਏ ਦੌੜ ਨੇ ਵੀ ਅੱਧ ‘ਚ ਮੁੱਕ ਜਾਣਾ ਏ
ਹੋ, ਸਭ ਰੁਕ ਜਾਣਾ ਏ
ਨਾ ਹੀ ਰਿਸ਼ਤੇ ਤੇ ਨਾਤੇ, ਨਾ ਹੀ ਭੈਣਾ, ਨਾ ਹੀ ਮਾਪੇ
ਛਿੜੇ ਹੋਰ ਹੀ ਸਿਆਪੇ, ਕੀ ਕਰਾਂ ਲੱਗੇ ਆ
ਕੰਮ ਵੀ ਓਹ ਕਿਹੜੇ, ਨਾ ਕੋਈ ਖੁਸ਼ੀ ਨੇੜੇ ਤੇੜੇ
ਬਸ ਇਹ ਵੀ ਖਾਲੀ ਖੁਆਹ ਨੂੰ ਭਰਣ ਲੱਗੇ ਆ
ਤੇ ਭਰਮ ਲੱਗੇ ਆ ਕਿ ਇੱਥੇ ਓਹੀ ਬਸ ਰਾਜਾ
ਬਾਕੀ ਦੁਨੀਆਂ ਵਜ਼ੀਰ, ਦੌੜ ਹਰ ਇੱਕ ਬੰਦੇ ਦੀ
ਆ ਹੋਣ ਨੂੰ ਅਮੀਰ, ਗੱਲ ਪਰਖੋ ਬੇਸ਼ਕ
ਹੁਣ ਲੱਖ ਵੀ ਏ, ਕੱਖ, ਸ਼ਿਸ਼ੇ ਸਚਦੇ ਚਟਕ ਮਾਣ ਟੁੱਟ ਜਾਣਾ ਏ
ਤਕਦੀਰ ਦੇ ਗੁਲਾਮ ਬਣ ਲੈਂਦੇ ਆ ਜੋ ਸਾਹ
ਇਹਨਾਂ ਸਾਹਾਂ ਨੇ ਵੀ ਇੱਕ ਦਿਨ ਰੁਕ ਜਾਣਾ ਏ
ਫਿਰ ਜ਼ਿੰਦਗੀ ਦੀ Race ‘ਚ ਭੱਜੀ ਦੁਨੀਆਂ
ਓਏ ਦੌੜ ਨੇ ਵੀ ਅੱਧ ‘ਚ ਮੁੱਕ ਜਾਣਾ ਏ
ਹੋ, ਸਭ ਰੁਕ ਜਾਣਾ ਏ
You May Also Like
» Je Dar Kolon Daronge [Parmish Verma] » Assin Munde Aan Punjab De [Parmish Verma] » Gori Police (Laal Rang Dian Akhan) [Parmish Verma] » Desian Da Daur [Parmish Verma]FAQs for Saah
Who is singer of Saah song ?
Singer of Parmish Verma.
Who is writer of Saah song ?
Laddi Chahal wrote this Song.
Who is the music director of Saah song ?
Saah is Tuned by Kabeer Arora.
Which label release Saah song ?
Saah is released under the label of Parmish Verma Films.
Whats the playtime (duration) of Saah song ?
Playtime of song Saah is 03:02 minute.
How can I download Saah song ?
You can download Saah song via click above download links.