Gori Police (Laal Rang Dian Akhan) Parmish Verma Mp3 Song Download
Get This Song
Play Online
Share This Song
Gori Police (Laal Rang Dian Akhan) Song Lyrics
ਓ ਜ਼ਿੰਦਗੀ ਵਾਲੀ ਦੌੜ ਦੌੜਦੇ ਆ ਗਏ ਆ ਹੁਣ ਜਿੱਥੇ ਜਾਣਾ
ਮੁੜਿਆ ਵੀ ਨੀ ਪਰ ਹੁਣ ਮੁੜਨਾ ਚਾਹੁੰਦੇ ਵੀ ਨੀ ਪਿੱਛੇ
ਰੱਖੂ ਗ਼ਦਰ ਮਚਾਕੇ ਪਿੱਛੇ ਦੁਨੀਆ ਸਾਰੀ ਲਾਕੇ ਛੱਡੂ
ਛੱਡੂ ਨਾ ਮੈਂ ਕਸਰ ਕੋਈ ਤੇ ਧੁੱਪੇ ਚੰਨ ਚੜ੍ਹਾਕੇ ਛੱਡੂ
ਰੁਕਣਾ ਨੀ ਦੱਬਣਾ ਨੀ ਮੈਂ ਤੁਰਾਂ ਜਿਹੜੇ ਆ ਰਾਹਾਂ ਉੱਤੇ
ਜੇਬੀ ਪਾਵਾਂ ਹੱਥ ਤਾਂ ਲੋਕੀ ਡਰਦੇ ਚੱਕਦੇ ਬਾਹਾਂ ਉੱਤੇ
ਦਿਨ ਦਿਹਾੜੇ ਧੰਦੇ ਕਾਲੇ ਅੱਕੜ ਏਗੋ ਅੱਪ ਬੜੀ
ਧੱਕੜ ਨੇਚਰ ਧੱਕਾ ਕਰਦੇ ਤਾਹੀ ਸਾਡੀ ਧੱਕ ਬੜੀ
ਓ ਦੱਬਕਾ ਮਾਰਨ ਧਰਤੀ ਹੱਲੇ ਉੱਡਦੇ ਥੱਲੇ ਲਾਉਣੇ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰਾਉਣੇ ਆ
ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰਾਉਣੇ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ
ਓ ਦੱਬਕਾ ਮਾਰਨ ਧਰਤੀ ਹੱਲੇ ਉੱਡਦੇ ਥੱਲੇ ਲਾਉਣੇ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰਾਉਣੇ ਆ
ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰਾਉਣੇ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ
ਚੱਲੇ ਹੁਕਮ ਤੇ ਮੇਰਾ ਦੱਬਕਾ ਮੇਰੇ
ਰਾਹ ਮੇਰੀਆਂ ਸੜਕਾਂ ਮੇਰਾ
ਸ਼ੋਰ ਸ਼ਹਿਰ ਵਿਚ ਰੌਲਾ ਮੇਰੇ ਰੂਲ ਮੇਰੀਆਂ ਭੜਕਾਂ
ਘੱਟ ਕਿਸੇ ਤੋਂ ਇਕ ਇੰਚ ਨੀ ਦੇਸੀ ਜਿੱਧੀ ਹਿੰਡਾਂ ਦੇ
ਅੰਡਰ ਐਸਟੀਮੇਟ ਨਾ ਕਰਜੀ ਬਿਗੜੇ ਮੁੰਡੇ ਪਿੰਡਾਂ ਦੇ
ਚੱਲੇ ਸਿੱਕਾ ਨਾਮ ਵਾਲਾ ਤੇ ਕਰਾਈਮ ਸਟਾਈਲ ਸ਼ਰੇਆਮ ਵਾਲਾ
ਜੁਰਤਾਂ ਲੈਕੇ ਜੰਮਿਆਂ ਛੋਬਰ ਖੌਫ਼ ਸ਼ਹਿਰ ਵਿਚ ਨਾਮ ਵਾਲਾ
ਦੋ ਨੰਬਰ ਨਾਲ ਇਕ ਨੰਬਰ ਦੇ ਕਾਰੋਬਾਰ ਚਲਾਉਣੇ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰਾਉਣੇ ਆ
ਘੱਟ ਟਾਈਮ ਵਿਚ ਪਾਏ ਖਿਲਾਰੇ ਦੇਖ ਦਾਹੜ੍ਹ ਤੂੰ ਸ਼ੇਰਾਂ ਦੀ
ਇਹ ਵੀ ਸੱਚੀ ਗੱਲ ਕੇ ਜ਼ਿੰਦਗੀ ਛੋਟੀ ਮਰਦ ਦਿਲੇਰਾਂ ਦੀ
ਧਰਤੀ ਉੱਤੇ ਜਿੰਨੇ ਮਹੀਨੇ ਸਾਲ ਜੀਓਂਦੇ ਬਹਿਣਾ ਏ
ਫਿਕਰ ਕੋਈ ਨੀ ਜ਼ਿੱਦ ਇਹੀ ਕੇ ਹਿੱਕ ਠੋਕ ਕੇ ਰਹਿਣਾ ਏ
ਹੋ ਰੁਕਦਾ ਨੀ ਮੈਂ ਆਪ ਤੇ ਮੈਨੂੰ ਰੋਕ ਕੋਈ ਵੀ ਸਕਦਾ ਨੀ
ਸਕੱਲ ਬੋਨ ਵਿਚ ਵੈਰੀ ਦੇ ਮੈਂ ਹੋਲ ਕਰਨ ਤੋਂ ਡਰਦਾ ਨੀ
ਸੱਤ ਸਮੁੰਦਰ ਪਾਰ ਮਾਰਕੇ ਮਾਰਾ ਕਰਦਾ ਰੂਲ ਫਿਰਾਂ
ਮੱਥੇ ਉੱਤੇ ਕਫਨ ਤੇ ਦਿਲ ਵਿਚ ਅੱਗ ਦੱਬ ਲਈ ਟੂਲ ਫਿਰਾਂ
ਅਡੱਬ ਪੁਣੇ ਵਿਚ ਅੱਡਿਆਂ ਛੋਬਰ ਭਿੜ ਜੂ ਦੁਨੀਆ ਸਾਰੀ ਨਾਲ
ਦੇਸੀ ਆਂ ਦੇ ਨਾਲ ਪੰਗੇ ਤੈਨੂੰ ਲੱਗਦਾ ਜਾਨ ਪਿਆਰੀ ਨਾ
ਫਾਇਰ ਮਾਰਕੇ ਪੱਟਣ ਦੇ ਵਿਚ ਪੈਰੀ ਲੰਮੇ ਪਾਉਣੇ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ
ਓ ਦੱਬਕਾ ਮਾਰਨ ਧਰਤੀ ਹੱਲੇ ਉੱਡਦੇ ਥੱਲੇ ਲਾਉਣੇ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰਾਉਣੇ ਆ
ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰਾਉਣੇ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ
You May Also Like
» Desian Da Daur [Parmish Verma] » Je Dar Kolon Daronge [Parmish Verma] » Assin Munde Aan Punjab De [Parmish Verma] » Saah [Parmish Verma]FAQs for Gori Police (Laal Rang Dian Akhan)
Who is singer of Gori Police (Laal Rang Dian Akhan) song ?
Singer of Parmish Verma.
Who is writer of Gori Police (Laal Rang Dian Akhan) song ?
Laddi Chahal wrote this Song.
Who is the music director of Gori Police (Laal Rang Dian Akhan) song ?
Gori Police (Laal Rang Dian Akhan) is Tuned by Kabeer Arora.
Which label release Gori Police (Laal Rang Dian Akhan) song ?
Gori Police (Laal Rang Dian Akhan) is released under the label of Parmish Verma Films.
Whats the playtime (duration) of Gori Police (Laal Rang Dian Akhan) song ?
Playtime of song Gori Police (Laal Rang Dian Akhan) is 02:12 minute.
How can I download Gori Police (Laal Rang Dian Akhan) song ?
You can download Gori Police (Laal Rang Dian Akhan) song via click above download links.