Desian Da Daur Parmish Verma Mp3 Song Download
Get This Song
Play Online
Share This Song
Desian Da Daur Song Lyrics
ਚਾਕਣੀ ਚ ਰੌਬ ਆ ਤੇ ਅੱਖਾਂ ਚ ਅੰਗਾਰ
ਰੰਗ ਗੱਡੀਆਂ ਦੇ ਕਾਲੇ ਵਿਚ ਸ਼ੇਰ ਨੇ ਸਵਾਰ
ਵੱਡੇ ਹੌਸਲੇ, ਤੂਫਾਨ, Tornado ਆ ਦਿਮਾਗ
ਸਾਡਾ ਉਬਲਦਾ ਖੂਨ ਤੇ ਦਿਲੇਰੀ ਆ ਦੇ ਯਾਰ
ਜਵਾਨੀ ਆਲੀ ਰੁੱਤ ਪੱਟੀ ਫਿਰਦੇ ਆ ਖੱਟ
ਮਾਵਾਂ ਨਾਮ ਲੈਕੇ ਸਾਡਾ ਓਹ ਸੌਂਦੀਆਂ ਨੇ ਪੁੱਤ
ਚੁੱਪ ਦੇਖਕੇ ਸਾਡੀ ਨਾ ਇੰਵੇਂ ਕਰਜੀ ਕੋਈ ਛੌਂਦ
ਪਾ ਕੇ ਅੱਖਾਂ ਵਿਚ ਅੱਖਾਂ ਕਰਦਈਏ ਦੂਰ ਚੋੜ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ ਚੱਲੇ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ ਚੱਲੇ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ
ਆ Hoodie ਆ Tracksuit ਸਾਡੀ ਪਹਿਚਾਣ
ਤੇ ਦੂਜੀ ਪਹਿਚਾਣ ਅੰਨੀ ਡੋਲਿਆਂ ਚ ਜਾਨ
ਤੇ Leader ਦੇ Bag ਆ ਵਿਚ Russia ਦੇ ਸੰਦ
911 ਦੇਖਕੇ Flash ਆ ਕਰੇ ਬੰਦ ਕਰਾ
ਕਰਾਂ Benz ਚ Roll, ਉੱਤੇ ਮੌਤ ਨੂੰ Troll
ਅੱਖ ਦੇ ਇਸ਼ਾਰੇ ਤੋਂ ਵੀ ਪਹਿਲਾਂ ਬੰਦਾ ਗੋਲ
Forhead ਆ ਵਿਚ Hole, ਸਿੱਧਾ ਸਮੇ ਨੂੰ ਮਖੌਲ
ਸਾਡੀ ਦੇਖਲੇ Worth, Red Bottom ਆਲੇ Saul
ਆ ਸਾਲੇ ਪਤਰਕਾਰਾ ਦਾ ਹੁੰਦਾ ਦੇਖਣ ਆਲਾ ਹਾਲ
ਮੈਥੋਂ ਕੰਬ ਦੀਆਂ ਲੱਤਾਂ, ਨਾਲੇ ਪੁੱਛਦੇ ਸਵਾਲ
ਨਾਮ ਸਾਡੇ ਆਲਾ ਖੌਫ, ਕੁੜੀ ਵਤਨਾਂ ਕੰਬੇ ਕੌਮ
ਅਸੀਂ ਡਰਦੇ ਆ ਰੱਬ ਤੋਂ ਤੇ ਸਾਥੋਂ ਡਰੇ ਮੌਤ
ਬੜੇ Undercover ਸਾਡੀ ਭਾਲਦੇ ਖ਼ਬਰ
ਤੇ ਉਹਨਾ ਵਿਚੋਂ ਅੱਧਿਆਂ ਦੀ ਯਾਦ ਚ ਕਬਰ
Idol ਮੈਂ ਸ਼ਹਿਰ ਦੇ ਆ ਸਾਰੇ ਬਦਮਾਸ ਆ ਦਾ
ਤੇ Topic School ਵਿਚ ਲੱਗਣ Class ਆ
ਡੁੱਬਦੇ ਨੀ ਛੇਤੀ ਮਹਾਸਾਗਰਾਂ ਦੇ ਤਾਰੂ
ਲਲਕਾਰ ਕੇ ਨੀ ਮਰਦੇ, ਕੋਈ ਧੋਖੇ ਨਾਲ ਹੀ ਮਾਰੂ
ਸਾਡੀ ਆਖਰੀ ਸਾਹਾਂ ਦੇ ਤੱਕ ਰਹੇਣੀ ਏਹੀ ਦੌੜ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ
ਹੱਸਦੇ ਜਾਵਾਂਗੇ ਜਦੋਂ ਉੱਡਣਾ ਏ ਭੌਰ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ ਚੱਲੇ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ ਚੱਲੇ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ ਚੱਲੇ
ਦੇਸੀਯਾ ਦਾ ਦੌਰ ਚੱਲੇ, ਦੇਸੀਯਾ ਦਾ ਦੌਰ
You May Also Like
» Gori Police (Laal Rang Dian Akhan) [Parmish Verma] » Je Dar Kolon Daronge [Parmish Verma] » Assin Munde Aan Punjab De [Parmish Verma] » Saah [Parmish Verma]FAQs for Desian Da Daur
Who is singer of Desian Da Daur song ?
Singer of Parmish Verma.
Who is writer of Desian Da Daur song ?
Laddi Chahal wrote this Song.
Who is the music director of Desian Da Daur song ?
Desian Da Daur is Tuned by Kabeer Arora.
Which label release Desian Da Daur song ?
Desian Da Daur is released under the label of Parmish Verma Films.
Whats the playtime (duration) of Desian Da Daur song ?
Playtime of song Desian Da Daur is 02:05 minute.
How can I download Desian Da Daur song ?
You can download Desian Da Daur song via click above download links.