Assin Munde Aan Punjab De Parmish Verma Mp3 Song Download
Get This Song
Play Online
Share This Song
Assin Munde Aan Punjab De Song Lyrics
ਚੀਤੇ ਆਲੀ ਚਾਲ ਵੱਖ, ਸ਼ੇਰਾਂ ਦੀ ਪਹਚਾਨ
ਕੰਨ ਕੰਨ ਤੋਂ ਆ ਜਾਨੂ, ਜਾਣੇਓ ਨਾ ਅਣਜਾਣ
ਪੜ੍ਹੇ ਥੋੜੇ, ਸਿੱਖੇ ਜ਼ਿਆਦਾ, ਸਿੱਧਾ ਸਿੱਧਾ ਐ ਇਰਾਦਾ
ਦੱਸ ਅੱਡਕੇ, ਜਿਉਂਣ ਵਾਲਿਆਂ ਨੂੰ ਡਰ ਕਹਿਥੋਂ ਆਉਂਦਾ
ਉਂਝ ਖੇਤੀ ਸਾਡਾ ਧੰਦਾ, ਕੰਮ ਸਾਰੇ ਹੀ ਕਰ ਲੈਂਦੇ
ਅਸੀਂ ਅੱਖਾਂ ਦਿਲੇਰੀਆਂ ਸਿਰਹਾਣੇ ਰੱਖ ਪਾਂਦੇ
ਓ ਧਰਤੀ ਸ਼ਹੀਦ ਦੀ ਐ ਜਿੱਥੇ ਜੰਮੇ ਜਾਇ ਮਾਵਾਂ
ਸ਼ੇਰਨੀ ਆ ਜਿਥੋਂ ਜੇੜੇ ਪਿੰਡਾਂ ਤੋਂ ਆਏ
ਅਸੀਂ ਸੂਰਮੇ Blood ‘ਤੇ ਕਦੇ ਨਾ ਘਬਰਾਏ
ਅਸੀਂ ਪੜ੍ਹੀ ਆ 47, ਆ 84 ਆ ਦੇ ਜਾਏ
ਕਰਾਂ ਜ਼ੁਲਮ ਦੀ ਗੱਲ, ਅਸੀਂ ਦੇਖੇ ਆ ਬਦਾਏ
ਸੈਕ ਸਮੀ ਦਾ ਸ਼ਰੀਰ ਆ ਉੱਤੇ ਸਿੱਖਿਆ ਬਦਾਏ
ਬੜੇ ਚੱਲੇ ਦੰਗੇ, ਹੱਲੇ ਕਦੇ ਝੁੱਕ ਕੇ ਨਾ ਚੱਲੇ
ਬੱਲੇ ਅੱਖਾਂ ਨੇ ਸਾਡੀਆਂ, ਅਸੀਂ ਵੈਰੀਆਂ ਤੋਂ ਨਾ ਹੱਲੇ
ਬਸ ਦੱਬਣਾ ਨਹੀਂ ਸਿੱਖਿਆ, ਦਿਲੋਂ ਸ਼ੇਰ, ਮਨ ਉਹ ਤਿੱਖੇ
ਪੱਕੇ ਹੋ ਗਏ ਸਿੱਟ ਸਿੱਟ, ਨਿੱਤ ਹੰਜੂ ਐ ਤਿਜ਼ਾਬ ਦੇ
ਹੋ ਦੇਖੀ Easy ਨਾ ਤੂੰ ਲੈਜੀ, ਕੋਈ ਭੁਲੇਖੇ ‘ਚ ਨਾ ਰਹਿ ਜੀ
ਜੇ ਕੋਈ ਪੁੱਛੇ, ਜਾ ਕੇ ਕਹਿ ਦਈ, ਅਸੀਂ ਮੁੰਡੇ ਆ ਪੰਜਾਬ ਦੇ
ਅਸੀਂ ਮੁੰਡੇ ਆ ਪੰਜਾਬ ਦੇ
ਹੱਕ ਖੋਹ ਕੇ ਲੈਣੇ ਆਉਂਦੇ, ਸਾਨੂੰ ਤਰਲੇ ਨਾ ਪਾਂਦੇ
ਕਮਜ਼ੋਰ ਨਾਲ ਖੜਦੇ, ਤੇ ਤਗੜਾ ਡਰਾਂਦੇ
ਸਿੱਧੇ ਬੰਦੇ, ਸਿੱਧੀ ਗੱਲ ਕਰ, ਸਿੱਧਾ ਸਮਝੋਂਦੇ
ਪਿਆਰ ਵੱਡੇ ਦਈਏ, ਪਿਆਰ ਵਿੰਗ ਵੰਨ ਨਾ ਕਮੋਂਦੇ
ਛਾਪ ਰਹਿ ਜਾਂਦੀ ਦੁਨੀਆਂ ਦੇ ਤੱਕ, ਛੱਡ ਕੇ ਜਾਵਾਂਗੇ
ਹੱਦ ਟੱਪੂ ਜੇਹੜਾ ਸਾਲਾ ਜੱਡਾ, ਵੱਧ ਕੇ ਜਾਵਾਂਗੇ
ਨਾਮ ਕੱਢ ਕੇ ਜਾਵਾਂਗੇ, ਝੰਡੇ ਗੱਢ ਕੇ ਜਾਵਾਂਗੇ
ਖੌਫ ਲੈਂਡਰਾਂ ਦਾ ਧਰਤੀ ‘ਚ ਦੱਬ ਕੇ ਜਾਵਾਂਗੇ
ਪਿੱਛੇ ਮੁੜਨਾ ਨਹੀਂ ਸਿੱਖਿਆ, ਅੱਗ ਕਾਗਜ਼ ਤੇ ਲਿਖੇ
ਹੌਸਲੇ ਨਾ ਪੜ੍ਹੇ ਜਾਂਦੇ, ਪੰਨੇ ਦਿਲ ਦੀ ਕਿਤਾਬ ਦੇ
ਹੋ ਦੇਖੀ Easy ਨਾ ਤੂੰ ਲੈਜੀ, ਕੋਈ ਭੁਲੇਖੇ ‘ਚ ਨਾ ਰਹਿ ਜੀ
ਜੇ ਕੋਈ ਪੁੱਛੇ, ਜਾ ਕੇ ਕਹਿ ਦਈ, ਅਸੀਂ ਮੁੰਡੇ ਆ ਪੰਜਾਬ ਦੇ
ਅਸੀਂ ਮੁੰਡੇ ਆ ਪੰਜਾਬ ਦੇ
ਹੋ ਦੇਖੀ Easy ਨਾ ਤੂੰ ਲੈਜੀ, ਕੋਈ ਭੁਲੇਖੇ ‘ਚ ਨਾ ਰਹਿ ਜੀ
ਜੇ ਕੋਈ ਪੁੱਛੇ, ਜਾ ਕੇ ਕਹਿ ਦਈ, ਅਸੀਂ ਮੁੰਡੇ ਆ ਪੰਜਾਬ ਦੇ
ਅਸੀਂ ਮੁੰਡੇ ਆ ਪੰਜਾਬ ਦੇ
You May Also Like
» Saah [Parmish Verma] » Desian Da Daur [Parmish Verma] » Je Dar Kolon Daronge [Parmish Verma] » Gori Police (Laal Rang Dian Akhan) [Parmish Verma]FAQs for Assin Munde Aan Punjab De
Who is singer of Assin Munde Aan Punjab De song ?
Singer of Parmish Verma.
Who is writer of Assin Munde Aan Punjab De song ?
Laddi Chahal wrote this Song.
Who is the music director of Assin Munde Aan Punjab De song ?
Assin Munde Aan Punjab De is Tuned by Kabeer Arora.
Which label release Assin Munde Aan Punjab De song ?
Assin Munde Aan Punjab De is released under the label of Parmish Verma Films.
Whats the playtime (duration) of Assin Munde Aan Punjab De song ?
Playtime of song Assin Munde Aan Punjab De is 02:06 minute.
How can I download Assin Munde Aan Punjab De song ?
You can download Assin Munde Aan Punjab De song via click above download links.