Rumal Reshmi Ranjit Bawa Mp3 Song Download
Get This Song
Play Online
Share This Song
Rumal Reshmi Song Lyrics
Desi Crew
Desi Crew
Desi Crew
Desi Crew
ਵੇ ਆਵੇ ਮੱਲੋ ਮੱਲੀ ਬੁੱਲੀਆਂ ਤੇ ਹਾਸਾ
ਵੇ ਮਿੱਠੋ ਹੁੰਦਾ ਕਨਟਰੋਲ ਨਹੀਂਓ ਮਾਸਾ
ਆਵੇ ਮੱਲੋ ਮੱਲੀ ਬੁੱਲੀਆਂ ਤੇ ਹਾਸਾ
ਵੇ ਮਿੱਠੋ ਹੁੰਦਾ ਕਨਟਰੋਲ ਨਹੀਂਓ ਮਾਸਾ
ਵੇ ਖੁਸ਼ ਹੋਈ ਸ਼ਾਮ ਦੀ ਫਿਰਾਂ ਕਾਹਦਾ ਦੇ ਗਿਆ ਹਾਂ
ਓ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਵੇ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਓ ਤਲੀਆਂ ਤੇ ਭੁਰੀ ਜਾਂਦੇ ਬਾਜਰੇ ਤੇ ਸਿੱਟੇ ਵੇ
ਮੈਲੀ ਹੋਈ ਜਾਂਦੇ ਮੇਰੇ ਪੈਰ ਚਿੱਟੇ ਚਿੱਟੇ ਵੇ
ਬੱਚ ਕੇ ਦਿਖਾਈ ਜੱਟਾ ਬੱਚ ਕੇ ਦਿਖਾਈ
ਜ਼ੁਲਫਾਂ ਦੇ ਜਾਲ ਅਸੀਂ ਤੇਰੇ ਉੱਤੇਏ ਸਿੱਟੇ ਵੇ
ਵੇ ਜਿਵੇਂ ਕਿੰਨਿਆਂ ਕਬੂਤਰਾਂ ਦੀ ਅੱਖ ਵੇ
ਹੋ ਪੈਂਦਾ ਬਟਨਾਂ ਤੋਂ ਐਹੋ ਜਿਹਾ ਸ਼ੱਕ ਵੇ
ਮੈਂ ਕੁਰਤੀ ਸੁਵਾਂਦੀ ਫਿਰਾਂ ਕਹਿ ਕਾਹਦਾ ਦੇ ਗਿਆ ਹਾਂ
ਓ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਵੇ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਓ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਵੇ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਵੇ ਪਿੰਡੋ-ਪਿੰਡੀ ਗੱਲ ਜੇਹੀ ਉੱਡ ਗਈ ਉੱਡ ਗਈ ਸਾਡੀ ਗੇਟ ਮੀਟ ਦੀ
ਵੇ ਨਜ਼ਰਾਂ ਤੋਂ ਮੈਂ ਡਰਦੀ ਵੇ ਨਜ਼ਰਾਂ ਤੋਂ ਮੈਂ ਡਰਦੀ
ਫਿਰਾਂ ਮਿਰਚਾਂ ਵਾਰ ਕੇ ਸਿੱਟਦੀ ਦੇ ਗਿਆ ਮਿਰਚਾਂ ਸਿੱਟਦੀ ਵੇ ਨਜ਼ਰਾਂ ਤੋਂ ਮੈਂ ਡਰਦੀ
ਆ ਜਾ ਮੇਰੇ ਪੀਂਗ ਨੂੰ ਹਿਲਾਰਾ ਦੇ ਕੇ ਜਾਈ ਵੇ ਪਾਵਾਂ ਕੋਈ ਗੱਲ ਤੂੰ ਹੂੰਗਾਰਾ ਦੇ ਕੇ ਜਾਈ ਵੇ
ਹੋ ਬੈਂਸ ਬੈਂਸ ਜੇੜਾ ਸੋਚੀ ਬੈਠੀ ਤੇਰੇ ਨਾਲ ਵੇ ਉਮਰਾਂ ਦਾ ਸਾਥ ਸਰਦਾਰਾ ਦੇ ਕੇ ਜਾਈ ਵੇ
ਰੰਗ ਮੁੱਖੜੇ ਦਾ ਹੋ ਗਿਆ ਸੰਧੂਰੀ ਵੇ ਅਹ ਹੁਣ ਝੱਲੀ ਨਹੀਂਓ ਜਾਂਦੀ ਮੈਥੋਂ ਦੂਰੀ ਵੇ
ਮੈਂ ਦਿਨ ਜੇ ਲੰਘਾਂਦੀ ਫਿਰਾਂ ਕਹਿ ਕਾਹਦਾ ਦੇ ਗਿਆ
ਓ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਵੇ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਓ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਵੇ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ
You May Also Like
» Koka Gaani [Ranjit Bawa] » Proud Jawani [Ranjit Bawa] » Follow [Ranjit Bawa]FAQs for Rumal Reshmi
Who is singer of Rumal Reshmi song ?
Singer of Ranjit Bawa.
Who is writer of Rumal Reshmi song ?
Bunty Bains wrote this Song.
Who is the music director of Rumal Reshmi song ?
Rumal Reshmi is Tuned by Desi Crew.
Which label release Rumal Reshmi song ?
Rumal Reshmi is released under the label of Brand B.
Whats the playtime (duration) of Rumal Reshmi song ?
Playtime of song Rumal Reshmi is 03:01 minute.
How can I download Rumal Reshmi song ?
You can download Rumal Reshmi song via click above download links.