DjPunjab.Com.Se

Follow Ranjit Bawa Mp3 Song Download

Follow
Follow Mp3 Download Ranjit Bawa
Title : Follow
Singer : Ranjit Bawa ,
Lyric : Bunty Bains
Music : Desi Crew
Label : Brand B
Duration : 03:08
Released : 20, Jun 2025
Description: Follow Ranjit Bawa Mp3 Song Download from Follow Album, Follow Song Sung by Ranjit Bawa, This Latest Song Music composed By Desi Crew and Lyrics written by Bunty Bains, Follow Song Ringtone Download. Download Follow Ranjit Bawa mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.96 mb]

Play Online

Cover
Follow Ranjit Bawa
0:00
0:00

Share This Song

Follow Song Lyrics

ਹੋ ਹੋ ਹੋ ਹੋ

Desi Crew
Desi Crew
Desi Crew
Desi Crew

ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠਾਏ ਦਿਲ ਚੱਕੀ ਆਉਂਦਾ
ਦੱਸੋ ਕਿਵੇਂ ਹਾਂ ਕਰਦਾਂ
ਦੱਸੋ ਕਿਵੇਂ ਹਾਂ ਕਰਦਾਂ
ਨਾ ਕਰਦਾਂ ਨੀ ਮੇਰਾ ਆਪਣਾ ਵੀ ਜੀ ਘਬਰਾਉਂਦਾ
ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠੇ ਦਿਲ ਚੱਕੀ ਆਉਂਦਾ
ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠੇ ਦਿਲ ਚੱਕੀ ਆਉਂਦਾ

ਰਾ ਰਾ ਰਾ ਰਾ

ਨੀ ਵੇੱਖ ਮੱਥੇ ਉੱਠੇ ਜ਼ੁਲਫ਼ਾਂ ਨੇ ਡਿੱਗੀਆਂ
ਮੁੰਡਾ ਭਾਲਦਾ ਐ ਮੁਲਤਾਨ ਨਿੱਗੀਆਂ
ਐ ਅੱਖਾਂ ਤੈਨੂੰ ਹੀ ਨੇ ਚਾਰੇ ਪਾਸੇ ਵੇਂਹਦੀਆਂ
ਬਸ ਤੇਰੇ ਹੀ ਦੀਦਾਰ ਨੂੰ ਨੇ ਗਿੱਜੀਆਂ
ਨੀ ਠੋਡੀ ਵਾਲਾ ਤਿਲ ਵੇਖ ਕੇ
ਕਹਿੰਦਾ ਆਜਾ ਮੈਨੂੰ ਮਿਲ ਵੇਖ ਕੇ
ਹੋ ਠੋਡੀ ਵਾਲਾ ਤਿਲ ਵੇਖ ਕੇ ਮਿਲ ਵੇਖ ਕੇ ਤਾਹੀਂ ਕਾਫੀ ਉੱਤੇ ਕਲੀ ਨੂੰ ਬੁਲਾਉਂਦਾ
ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠੇ ਦਿਲ ਚੱਕੀ ਆਉਂਦਾ
ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠੇ ਦਿਲ ਚੱਕੀ ਆਉਂਦਾ
ਹੋ ਕੇ ਜੇਡੀ ਐ ਦੂਰੀ ਤੇਰੀ ਲਮਕੇ
ਜੇਡੀ ਤੇਰੇ ਗਲ ‘ਚ ਜੰਜੀਰੀ ਲਮਕੇ
ਪੱਟ ਲਿਆ ਮੁੰਡਾ ਤੂੰ ਬਰੋਟਾ ਵਰਗਾ
ਪਤਲੀ ਜਿਹੀ ਨੀ ਟੁੱਟਦੀ ਐ ਸ਼ਾਮ ਕੇ
ਹਾਏ ਨੀ ਕਹਿੰਦਾ ਸਾਰਿਆਂ ਉੱਤੋਂ
ਹਾਏ ਨੀ ਕਹਿੰਦਾ ਸਾਰਿਆਂ ਉੱਤੋਂ
ਤਾਰਿਆਂ ਉੱਤੋਂ
ਮੈਨੂੰ ਪਲਕਾਂ ਦੇ ਉੱਤੇ ਆ ਬਿਠਾਉਂਦਾ
ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠੇ ਦਿਲ ਚੱਕੀ ਆਉਂਦਾ
ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠੇ ਦਿਲ ਚੱਕੀ ਆਉਂਦਾ
ਹੋ ਹੋ ਹੋ ਹੋ ਗੱਬਰੂ ਬਰਾਊਨ ਮੈਨੂੰ ਤਾਂ ਵੀ ਜੱਚਦਾ
ਬੈਂਸ ਬੈਂਸ ਥੋੜਾ ਜਿਹਾ ਪੁਰਾਣੇ ਟੱਚ ਦਾ
ਨੀ ਮੈਂ ਨਜ਼ਰਾਂ ਲੱਗਣ ਤੋਂ ਆ ਡਰਦੀ
ਸਾਡਾ ਟੁੱਟ ਨਾ ਐ ਜਾਵੇ ਰਿਸ਼ਤਾ ਐ ਕੱਚ ਦਾ
ਕਹਿੰਦਾ ਤੂੰ ਐ ਪੰਜਾਬ ਵਰਗੀ
ਹੋ ਕਹਿੰਦਾ ਤੂੰ ਪੰਜਾਬ ਵਰਗੀ
ਗੁਲਾਬ ਵਰਗੀ
ਨੀ ਮੈਨੂੰ ਹਰ ਪਲ ਖਿੱਲੀ ਖਿੱਲੀ ਚਾਹੁੰਦਾ
ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠੇ ਦਿਲ ਚੱਕੀ ਆਉਂਦਾ
ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠੇ ਦਿਲ ਚੱਕੀ ਆਉਂਦਾ
ਨੀ ਦੱਸੋ ਕਿਵੇਂ ਹਾਂ ਕਰਦਾਂ ਨਾ ਕਰਦਾਂ ਨੀ ਮੇਰਾ ਆਪਣਾ ਵੀ ਜੀ ਘਬਰਾਉਂਦਾ
ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠੇ ਦਿਲ ਚੱਕੀ ਆਉਂਦਾ
ਹਾਏ ਨੀ ਮੇਰੇ ਮਗਰ ਫਿਰੇ ਮਗਰ ਫਿਰੇ
ਮੁੰਡਾ ਤਲੀ ਉਠੇ ਦਿਲ ਚੱਕੀ ਆਉਂਦਾ

You May Also Like

» Koka Gaani [Ranjit Bawa] » Proud Jawani [Ranjit Bawa] » Rumal Reshmi [Ranjit Bawa]

FAQs for Follow

Who is singer of Follow song ?

Singer of Ranjit Bawa.

Who is writer of Follow song ?

Bunty Bains wrote this Song.

Who is the music director of Follow song ?

Follow is Tuned by Desi Crew.

Which label release Follow song ?

Follow is released under the label of Brand B.

Whats the playtime (duration) of Follow song ?

Playtime of song Follow is 03:08 minute.

How can I download Follow song ?

You can download Follow song via click above download links.

Google Tags :

Follow mp3 song , Follow mp3 song download , Follow song download , Follow Ranjit Bawa mp3 song , Follow Prem Dhillon mp3 song download , Follow Ranjit Bawa song download, Follow Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer