Proud Jawani Ranjit Bawa Mp3 Song Download
Get This Song
Play Online
Share This Song
Proud Jawani Song Lyrics
Desi Crew
Desi Crew
ਹੋ ਮੇਰੇ ਮੋਢੇ ਉੱਤੇ ਥੱਪੀ ਮੇਰੇ ਦਾਦੇ ਦੀ
ਮੈਂ ਮਾਰਾਂ ਪੱਟ ਤੇ ਰਕਾਨੇ, ਪੱਟ ਤੇ ਰਕਾਨੇ
ਹੋ ਮੇਰੇ ਮੋਢੇ ਉੱਤੇ ਥੱਪੀ ਮੇਰੇ ਦਾਦੇ ਦੀ
ਮੈਂ ਮਾਰਾਂ ਪੱਟ ਤੇ ਰਕਾਨੇ
ਹੋ ਮਾਣ ਕਰਦੀ ਜਵਾਨੀ ਪੰਡਾਂ ਭਰਕੇ
ਚੜ੍ਹੀ ਜਿਹੜੀ ਜੱਟ ਤੇ ਰਕਾਨੇ ਨੀ ਜੱਟ ਤੇ ਰਕਾਨੇ
ਹੋ ਦੇਖ ਤਾ ਸਹੀ ਨੀ ਤੜਥਲੀਆਂ ਮਚਾਤੀਆਂ
ਰਾਹਾਂ ਵਿਚੋਂ ਲਾਲੀਆਂ ਤੇ ਛੱਲੀਆਂ ਨੱਥਾਤੀਆਂ
ਹੋ ਕੋਈ ਮਲਹਮ ਨਾ ਕੰਮ ਫੇਰ ਕਰਦੀ
ਸਾਡੀ ਮਾਰੀ ਸੱਟ ਤੇ ਰਕਾਨੇ ਨੀ ਸੱਟ ਤੇ ਰਕਾਨੇ
ਹੋ ਮਾਣ ਕਰਦੀ ਜਵਾਨੀ ਪੰਡਾਂ ਭਰਕੇ
ਚੜ੍ਹੀ ਜਿਹੜੀ ਜੱਟ ਤੇ ਰਕਾਨੇ
ਨੀ ਜੱਟ ਤੇ ਰਕਾਨੇ
ਨੀ ਮੈਂ ਤੁਰਿਆ ਆਉਂਦਾ ਬੰਬ ਲਗਾਂ
ਮੇਰੇ ਪੈਰਾਂ ਵਿੱਚ ਭੂਚਾਲ
ਨੀ ਉਹ ਅੱਖ ਬਣੀ ਨਾ ਖੇਹ ਜੇ
ਜਿਹੜੀ ਅੱਖ ਸਾਡੀ ਦੇ ਨਾਲ
ਨੀ ਮੈਂ ਭੜਕ ਮਾਰ ਕੇ ਠਾਰਦਾਂ
ਹੋ ਨੀ ਮੈਂ ਭੜਕ ਮਾਰ ਕੇ ਠਾਰਦਾਂ
ਬੰਦਾ ਦੋਗਲਾ ਤੇ ਦਲਾਲ
ਹੋ ਨੀ ਮੈਂ ਤੁਰਿਆ ਆਉਂਦਾ ਬੰਬ ਲੱਗਾ
ਹੋ ਡੋਲਿਆਂ ‘ਚ ਜ਼ੋਰ ਛਾਤੀ ਤਖ਼ਤ ਲਾਹੌਰ ਦਾ
ਮਾਰਾਂ ਲਲਕਾਰਾ ਜਿਵੇਂ ਰੌਲਾ ਤੀਹ ਬੋਰ ਦਾ
ਹੋ ਨਵੇਂ ਜੇ ਲਿਖਾਰੀ ਬੈਂਸ ਬੈਂਸ ਨੇ
ਵੇਖ ਕਿਦਾਂ ਕੱਟ ਤੇ ਰਕਾਨੇ ਨੀ ਕੱਟ ਤੇ ਰਕਾਨੇ
ਹੋ ਮਾਣ ਕਰਦੀ ਜਵਾਨੀ ਪੰਡਾਂ ਭਰਕੇ ਚੜ੍ਹੀ ਜਿਹੜੀ ਜੱਟ ਤੇ ਰਕਾਨੇ
ਨੀ ਜੱਟ ਤੇ ਰਕਾਨੇ ਮੇਰੇ ਮੋਢੇ ਉੱਤੇ ਥੱਪੀ ਮੇਰੇ ਦਾਦੇ ਦੀ
ਮੈਂ ਮਾਰਾਂ ਪੱਟ ਤੇ ਰਕਾਨੇ ਹਾਏ ਨੀ ਪੱਟ ਤੇ ਰਕਾਨੇ
ਚੜ੍ਹੀ ਜੱਟ ਤੇ ਜਵਾਨੀ ਓ ਜੱਟ ਤੇ ਹੋ ਮਾਣ ਕਰਦੀ ਜਵਾਨੀ ਪੰਡਾਂ ਭਰਕੇ
ਚੜ੍ਹੀ ਜਿਹੜੀ ਜੱਟ ਤੇ ਰਕਾਨੇ ਹੋ ਨੀ ਜੱਟ ਤੇ ਰਕਾਨੇ
You May Also Like
» Follow [Ranjit Bawa] » Koka Gaani [Ranjit Bawa] » Rumal Reshmi [Ranjit Bawa]FAQs for Proud Jawani
Who is singer of Proud Jawani song ?
Singer of Ranjit Bawa.
Who is writer of Proud Jawani song ?
Bunty Bains wrote this Song.
Who is the music director of Proud Jawani song ?
Proud Jawani is Tuned by Desi Crew.
Which label release Proud Jawani song ?
Proud Jawani is released under the label of Brand B.
Whats the playtime (duration) of Proud Jawani song ?
Playtime of song Proud Jawani is 02:34 minute.
How can I download Proud Jawani song ?
You can download Proud Jawani song via click above download links.