Koka Gaani Ranjit Bawa Mp3 Song Download
Get This Song
Play Online
Share This Song
Koka Gaani Song Lyrics
Desi Crew
Desi Crew
Desi Crew
Desi Crew
ਵੇ ਜਿੱਥੇ ਵੀ ਫੇਮਸ ਸਣਿਆਰੇ
ਵੇ ਤੇਰੇ ਵੈੱਲਨੌਨ ਨੇ ਸਾਰੇ
ਹਾਏ ਦੱਸਦੇ ਇਹ ਕਿੱਥੋ ਲਾਉਣਦੇ ਲਾਰੇ
ਵੇ ਤੂੰ ਟਾਈਮ 'ਤੇ ਦੇ ਜਾਏ ਧੋਖਾ
ਹੋ ਵੇ ਮੈਂ ਨੱਕ ਪਿੰਵਾਈ ਫਿਰਦੀ ਆ, ਲੈ ਦੇ ਸਜਣਾ ਕੋਕਾ
ਵੇ ਮੈਂ ਨੱਕ ਪਿੰਵਾਈ ਫਿਰਦੀ ਆ, ਲੈ ਦੇ ਸਜਣਾ ਕੋਕਾ
ਟੌਰ ਮੇਰੀ ਨੂੰ ਮੋਰ ਸਲਾਮ ਕਰਦੇ ਨੇ
ਤੇ ਧੁੱਪ ਵਿੱਚ ਨਿਕਲਾ ਬੱਦਲ ਛਾਂ ਕਰਦੇ ਨੇ
ਤੇ ਮੇਰੇ ਬੋਲ ਬਦਾਮਾਂ ਵਰਗੇ ਨੇ
ਵੇ ਮੇਰੇ ਰੂਪ ਦਾ ਨਾ ਕੋਈ ਸਾਮੀ
ਵੇ ਮੇਰੀ ਢੌਣ ਸਿਰਹਾਣੀ ਵਰਗੀ ਨੂੰ
ਲੈ ਦੇ ਮਿੱਤਰਾਂ ਗਾਣੀ
ਵੇ ਮੇਰੀ ਢੌਣ ਸਿਰਹਾਣੀ ਵਰਗੀ ਨੂੰ
ਦੇ ਮਿੱਤਰਾਂ ਗਾਣੀ
ਜੇੜਾ ਵੀ ਰੰਗ ਪਾ ਕੇ ਆਵਾਂ ਸੂਟਾਂ ਦਾ
ਲੱਗਦੀ ਆ ਮੈਂ ਸਜਣਾ ਬਾਗ਼ ਫਰੂਟਾਂ ਦਾ
ਤੇ ਤੂੰ ਭੇਦੀ ਸਾਰਿਆਂ ਰੂਟਾਂ ਦਾ
ਕਿੱਥੇ ਘੁਮਾਏਂ ਨੀ ਲੈ ਕੇ ਜਾਂਦਾ
ਤੈਨੂੰ ਗੁੱਤ ਵਿੱਚ ਗੁੰਦਲਾ ਹਾਂਦੇਆ
ਬਣ ਜੇ ਕਿੱਥੇ ਪਰਾਂਦਾ
ਤੈਨੂੰ ਗੁੱਤ ਵਿੱਚ ਗੁੰਦਲਾ ਹਾਂਦੇਆ
ਬਣ ਜੇ ਕਿੱਥੇ ਪਰਾਂਦਾ
ਮੈਂ ਤਾਂ ਸਜਣਾ ਤੇਰੀ ਬਣ ਕੇ ਰਹਿਣਾ ਵੇ
ਵੇ Bains Bains ਤੂੰ ਮੇਰਾ ਕੀਮਤੀ ਗਹਿਣਾ ਵੇ
ਹਾਏ Bains Bains ਤੂੰ ਮੇਰਾ ਕੀਮਤੀ ਗਹਿਣਾ ਵੇ
ਬਸ ਆਹੀ ਤੈਨੂੰ ਕਹਿਣਾ ਵੇ
ਤੂੰ ਰੱਤਾਂ ਝੂਠ ਨਾ ਜਾਣੀਂ
ਵੇ ਤੂੰ ਦਿਲ ਦਾ ਰਾਜਾ ਹਾਂਦੇਆ, ਮੈਂ ਹਾਂ ਤੇਰੀ ਰਾਣੀ
ਵੇ ਤੂੰ ਦਿਲ ਦਾ ਰਾਜਾ ਹਾਂਦੇਆ, ਮੈਂ ਹਾਂ ਤੇਰੀ ਰਾਣੀ
ਵੇ ਤੂੰ ਦਿਲ ਦਾ ਰਾਜਾ ਹਾਂਦੇਆ, ਮੈਂ ਹਾਂ ਤੇਰੀ ਰਾਣੀ
You May Also Like
» Rumal Reshmi [Ranjit Bawa] » Proud Jawani [Ranjit Bawa] » Follow [Ranjit Bawa]FAQs for Koka Gaani
Who is singer of Koka Gaani song ?
Singer of Ranjit Bawa.
Who is writer of Koka Gaani song ?
Bunty Bains wrote this Song.
Who is the music director of Koka Gaani song ?
Koka Gaani is Tuned by Desi Crew.
Which label release Koka Gaani song ?
Koka Gaani is released under the label of Brand B.
Whats the playtime (duration) of Koka Gaani song ?
Playtime of song Koka Gaani is 02:40 minute.
How can I download Koka Gaani song ?
You can download Koka Gaani song via click above download links.