Range Chori Di Zafar, Deepak Dhillon Mp3 Song Download
Get This Song
Play Online
Share This Song
Range Chori Di Song Lyrics
ਵੇ ਵੈਲੀਆਂ ਦੇ ਨਾਲ ਲਾਈਆਂ ਯਾਰੀਆਂ
ਫੋਨ ਤੇ ਮੰਗਦਾ ਏ ਰੰਗ ਦਾਰੀਆਂ
ਮੱਥੇ ਤਮੰਚਾ ਲਾ ਕੇ ਖੋਲੇ
ਘੁੰਮਦੀਆਂ ਗੱਡੀਆਂ ਚਿੱਟੀਆਂ ਕਾਲੀਆਂ
ਘੁੰਮਦੀਆਂ ਗੱਡੀਆਂ ਚਿੱਟੀਆਂ ਕਾਲੀਆਂ
ਮੰਗਵਾਈ ਲਾਹੋਰੋ ਗਿੱਲ ਤਲਵਾਰੇ
ਕਾਠੀ ਨੁਕਰੀ ਘੋੜੀ ਦੀ
ਮੈਂ ਨਾ ਜਲਮਾ ਬਹਿੰਦੀ ਰੇਂਜ ਤੇਰੇ ਚੋਰੀ ਦੀ
ਮੈਂ ਨਾ ਜਲਮਾ ਬਹਿੰਦੀ ਰੇਂਜ ਤੇਰੇ ਚੋਰੀ ਦੀ
ਓ ਕਾਲੀਆਂ ਗੱਡੀਆਂ ਕਾਲੇ Weapon
Choice ਨਾ ਰੱਖੀ ਟੈਂਕਾਂ ਦੀ
ਹੋ ਮਿੱਤਰਾਂ ਨੂੰ ਅੰਸਾਰੀ ਜਾਣੇ ਗੱਲ ਕਰਦੀ ਜੇ ਲਿੰਕਾ ਦੀ
ਤੂੰ ਮਿੱਤਰਾਂ ਦੀ ਮੁਥੂ ਲਕਸ਼ਮੀ
ਜੱਟ ਵੀਰਾਪਨ ਤੇਰਾ
ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ
ਰੱਖ ਥੋਡਾ ਜਿਹਾ ਜੇਰਾ
ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ
ਰੱਖ ਥੋਡਾ ਜਿਹਾ ਜੇਰਾ
ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ ਹੋ
ਓ ਭੁੱਲਕੇ ਤਮੀਜ਼ਾਂ ਪਾੜੇ ਕਮੀਜ਼ਾਂ
ਗਨ ਤੇ ਗੱਡੀ ਦੋਵੇਂ ਜੱਟਾਂ
ਸਾਂਭ ਸਾਂਭ ਕੇ ਰੱਖਦਾ ਏ ਚੀਜ਼ਾਂ
ਹੋ ਗੱਲਾਂ ਚੋਕ ਨਹੀਂ
ਜੱਟ ਤੋਪ ਨਹੀਂ
ਵਿੱਚ ਨਾਗਣੀ ਕੁੜਤੇ ਦਾ ਜੱਟੀਏ
ਨੱਕੋ ਨੱਕ ਭਰਿਆ ਗੀਜ਼ਾ
ਯਾਰਾਂ ਨਾਲ ਕਬਜ਼ੇ ਲੈਂਦਾ ਫਿਰਦਾ
ਪੜ੍ਹੇ ਨਾ ਅੱਖ ਬਲੋਰੀ ਜਿਹੀ
ਵੇ ਮੈਂ ਨਾ ਜਲਮਾ ਬਹਿੰਦੀ ਰੇਂਜ ਤੇਰੇ ਚੋਰੀ ਦੀ
ਮੈਂ ਨਾ ਜਲਮਾ ਬਹਿੰਦੀ ਰੇਂਜ ਤੇਰੇ ਚੋਰੀ ਦੀ
ਵੇ ਵੈੱਲੀ ਨਾਲ ਦੇ ਕਜ਼ਨ ਕਾਲ ਦੇ
ਡੱਕੇ ਮਾਲ ਦੇ ਵੈਰ ਪਾਲਦੇ
24/7 ਹੀ ਰਹਿੰਦੇ ਨੇ
ਹੋ ਵੱਜਦੇ ਹੂਟਰ ਸੀਟ ਤੇ ਸ਼ੂਟਰ
ਉੱਡਣ ਕਬੂਤਰ
ਚੁੱਲੇ ਕੁੱਕੜ
ਵਿੱਚ ਬੱਕਰੇ ਰਿਜਦੇ ਰਹਿੰਦੇ ਨੇ
ਮੋਡੇ ਰੱਖੀ ਡਾਂਗ
ਹਾਨਣੇ ਦੂਜਾ ਡਾਂਗ ਤੇ ਡੇਰਾ
ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ
ਰੱਖ ਥੋਡਾ ਜਿਹਾ ਜੇਰਾ
ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ
ਵੇ ਮੈਂ ਨਾ ਜਲਮਾ ਬਹਿੰਦੀ ਰੇਂਜ ਤੇਰੇ ਚੋਰੀ ਦੀ
ਰੱਖ ਥੋਡਾ ਜਿਹਾ ਜੇਰਾ
ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ
ਰੱਖ ਥੋਡਾ ਜਿਹਾ ਜੇਰਾ
ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ, ਹੋ
You May Also Like
» Maan Wali Gal [Zafar] » Parohna [Zafar] » Bottlan [Zafar, Sargi Maan]FAQs for Range Chori Di
Who is singer of Range Chori Di song ?
Singer of Zafar, Deepak Dhillon.
Who is writer of Range Chori Di song ?
Gill Talwara wrote this Song.
Who is the music director of Range Chori Di song ?
Range Chori Di is Tuned by Akash Jandu.
Which label release Range Chori Di song ?
Range Chori Di is released under the label of White Hill Music.
Whats the playtime (duration) of Range Chori Di song ?
Playtime of song Range Chori Di is 02:12 minute.
How can I download Range Chori Di song ?
You can download Range Chori Di song via click above download links.