Bottlan Zafar, Sargi Maan Mp3 Song Download
Get This Song
Play Online
Share This Song
Bottlan Song Lyrics
ਮੇਰੇ ਨੈਣ ਨਸ਼ੀਲੇ ਵੇ ਪਾਉਂਦੇ ਮੈਖ਼ਾਨਿਆਂ ਨੂੰ ਮਾਤਾਂ
ਓਹਦੀ ਰੀਸ ਕੀ ਕਰ ਲਏਂਗੀ ਨੀ ਜਿਹੜੀ ਕੱਢੀ ਪਾ ਕੇ ਡਾਖਾਂ
ਹਾਏ ਜੱਦ ਦੱਬਾ ਕਾਲਜਾਂ ਕੱਡਾ
ਹਾਂ ਇਹਦਾ ਤੋੜ ਜੱਗ ਤੇ ਹੋਰ ਨਾ
ਕਿਲੇ ਜਾਣ ਸਪੇਰੇ
ਅੱਖ ਅੱਖ ਵਿੱਚ ਪਾ ਕੇ ਦੂਣਾ ਕਰਾਂ ਮੈਂ ਵਰਗੇ ਤੇਰੇ
ਅੱਖ ਅੱਖ ਵਿੱਚ ਪਾ ਕੇ ਦੂਣਾ ਕਰਾਂ ਮੈਂ ਵਰਗੇ ਤੇਰੇ
ਓ ਮੋੜ ਦੇ ਖੰਭ ਤੋਂ ਪੂਰੀਏ ਨਾ ਕਰ ਅੱਗਾਂ ਨਾ ਅੜਵਾਈਆਂ
ਅੱਗਾਂ ਬੁਝ ਜਾਣੀਆਂ ਨੇ ਜੱਦ ਮੈਂ ਕੇਰਾਂ ਨਜ਼ਰਾਂ ਘੁਮਾਈਆਂ
ਏ ਤੇਰਾ ਵਹਿਮ ਚਸੁੱਗਾ Time ਲਾ ਐਵੇਂ ਖੰਘ ਮਾਰ ਜੂ
ਢੰਗ ਪ੍ਰਾਨਦੀ ਨਾ ਕਰ ਕਾਹਲੀ
ਤੇਰੇ ਵਰਗੀਆਂ ਬੜੀਆਂ ਬੋਤਲਾਂ ਜੱਟ ਨੇ ਕਰੀਆਂ ਖ਼ਾਲੀ
ਹੋ ਤੇਰੇ ਵਰਗੀਆਂ ਬੜੀਆਂ ਬੋਤਲਾਂ ਜੱਟ ਨੇ ਕਰੀਆਂ ਖ਼ਾਲੀ
ਹੱਥ ਮਲ਼ਦਾ ਰਹਿ ਜਾਏਂਗਾ ਚੜ੍ਹਾ ਦੂ ਜੇਠ ਮਹੀਨੇ ਠਾਰੀ
ਮੈਨੂੰ ਜੱਟ ਨਾ ਆਖੀਂ ਨੀ ਜੇ ਹਿੰਡ ਨਾ ਭੰਨੀ ਤੇਰੀ ਸਾਰੀ
ਪਵਾ ਦੂ ਬੈਲ ਜਮਾ ਦੂ ਡੈਲ
ਨਾ ਹੋਣਾ ਕੱਖ ਤੋਂ ਲਖ
ਪਰਖ ਲੈ ਤਾਂ ਵੀ ਕਰ ਕੇ ਜੇਰੇ
ਅੱਖ ਅੱਖ ਵਿੱਚ ਪਾ ਕੇ ਦੂਣਾ ਕਰਾਂ ਮੈਂ ਵਰਗੇ ਤੇਰੇ
ਅੱਖ ਅੱਖ ਵਿੱਚ ਪਾ ਕੇ ਦੂਣਾ ਕਰਾਂ ਮੈਂ ਵਰਗੇ ਤੇਰੇ
ਐਵੇਂ ਠੱਗੀ ਜਾਵੇਂਗੀ ਤੂੰ ਕਾਹਨੂੰ ਠੱਗਾਂ ਮੂਹਰੇ ਅੜਦੀ
ਵੇ ਸਿੱਧੂਆਂ ਬੇਸੁੱਧ ਕਰ ਦੂ ਕੀ ਵੇਖ ਮੇਰੀ ਬਿੱਛੂ ਵਾਂਗੂ ਲੜਦੀ
ਬਾਦਲ ਜੁ ਚਾਲ ਚਕਾ ਦੁ ਸ਼ਾਨ
ਨੀ ਹਿੰਡਾ ਧਾਉਂਦੇ
ਮੇਰੇ ਪਿੱਛੇ ਆਉਂਦੇ ਤੇਰੇ ਵਰਗੇ ਚਾਲੀ
ਹੋ ਤੇਰੇ ਵਰਗੀਆਂ
And Guess Who’s On The Beat Again
ਕਰੀਆਂ ਖ਼ਾਲੀ (kfc)
ਤੇਰੇ ਵਰਗੀਆਂ
ਜੱਟ ਨੇ ਕਰੀਆਂ ਖ਼ਾਲੀ
ਅੱਖ ਅੱਖ ਵਿੱਚ ਪਾ ਕੇ ਦੂਣਾ ਕਰਾਂ ਮੈਂ ਵਰਗੇ ਤੇਰੇ
ਤੇਰੇ ਵਰਗੀਆਂ ਬੜੀਆਂ ਬੋਤਲਾਂ ਜੱਟ ਨੇ ਕਰੀਆਂ ਖ਼ਾਲੀ
You May Also Like
» Range Chori Di [Zafar, Deepak Dhillon] » Maan Wali Gal [Zafar] » Parohna [Zafar]FAQs for Bottlan
Who is singer of Bottlan song ?
Singer of Zafar, Sargi Maan.
Who is writer of Bottlan song ?
Gurjas Sidhu wrote this Song.
Who is the music director of Bottlan song ?
Bottlan is Tuned by Gaiphy.
Which label release Bottlan song ?
Bottlan is released under the label of White Hill Music.
Whats the playtime (duration) of Bottlan song ?
Playtime of song Bottlan is 02:22 minute.
How can I download Bottlan song ?
You can download Bottlan song via click above download links.