Parohna Zafar Mp3 Song Download
Get This Song
Play Online
Share This Song
Parohna Song Lyrics
Hundal On The Beat Yo
ਹੋ ਜਾਨ ਬੁਝ ਕੇ ਨੀ ਸਜਰੇ ਨਾ ਖੈਂਦੇ ਫਿਰਦੇ
ਪੰਗੇ ਚੁੱਪ ਚਾਪ ਬੈਠੇ ਨਾਲ ਲੈਂਦੇ ਫਿਰਦੇ
ਜਦੋਂ ਖਿੱਚੀ ਮੈਂ ਲਕੀਰ ਜਿਹੜੇ ਵੈਲੀਆਂ ਦੇ ਪੀਰ
ਹੱਲ ਐਨਾ ਦਾ ਰਕਾਨੇ ਮੁੰਡਾ ਪੱਕਾ ਕਰਦਾ ਏ ਨੀ
ਫਿਰ ਕਹਿਣਗੇ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ (ਬੁੱਰਰਾ)
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਹੋ ਕਹਿਣਗੇ ਪ੍ਰੋਹਣਾ ਸਾਡਾ, ਕਹਿਣਗੇ ਪ੍ਰੋਹਣਾ ਸਾਡਾ
ਹੋ ਗੇਮਾਂ ਜੱਟ ਉੱਤੇ ਪਾਉਣ ਜਿਹੜੇ Ludo ਖੇਡਦੇ
ਸੱਪ ਉੱਡਣੇ ਨੂੰ ਐਵੇਂ ਸਾਲੇ ਰਹਿੰਦੇ ਛੇੜ ਦੇ
ਓਹ Phone'ਆਂ ਤੇ ਰਕਾਨੇ ਕੁੱਤੇ ਸ਼ੇਰ ਬਣਦੇ ਆ
ਸਾਨੂੰ ਵੇਖ ਕੇ ਨੀ ਵੱਡੇ ਵੈਲੀ Gate ਭੇੜਦੇ
ਸਾਨੂੰ ਵੇਖ ਕੇ ਨੀ ਵੱਡੇ ਵੈਲੀ Gate ਭੇੜਦੇ
Yeah, ਹੋ ਬਣ ਲੈਣ ਕਿਤੇ Time ਕੱਡੂ ਸਾਰਿਆਂ ਦਾ ਵਹਿਮ
ਕਿੱਥੇ ਸੋਹਣੀਏ ਨੀ ਸ਼ਤੀਰਾਂ ਮੂਹਰੇ ਡੱਕਾ ਆੜ ਦਾ ਏ ਨੀ
ਫਿਰ ਕਹਿਣਗੇ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਹੋ ਕਹਿਣਗੇ ਪ੍ਰੋਹਣਾ ਸਾਡਾ, ਕਹਿਣਗੇ ਪ੍ਰੋਹਣਾ ਸਾਡਾ
ਹੋ ਜਦੋ ਜੁੜਣਗੇ ਹੱਥ ਦੇਖੀ ਡਾਟ ਪੈਂਦੇ ਨੀ
ਯਾਦ ਕਰਨਗੇ ਮੈਨੂੰ ਉਠਦੇ ਤੇ ਬਹਿੰਦੇ ਨੀ
ਓਹ ਸਾਡੀ ਪਚੇ ਨਾ ਚੜਾਈ ਇਹ ਚ ਸਾਡਾ ਕੀ ਕਸੂਰ
ਐਵੇਂ ਦੇਖ ਕੇ ਰਕਾਨੇ ਰਹਿੰਦੇ ਦੌਰੇ ਪੈਂਦੇ ਨੀ
ਐਵੇਂ ਦੇਖ ਕੇ ਰਕਾਨੇ ਰਹਿੰਦੇ ਦੌਰੇ ਪੈਂਦੇ ਨੀ
Yeah, ਹੋ ਜਿਹੜਾ ਜਿਹੜਾ ਬਿਲੋ ਖੈਂਦਾ ਦੇਖੀ ਗਿੱਧਾ ਤੂੰ ਪੈਂਦਾ
ਮੁੰਡਾ ਠੰਡਾ ਏ ਸੁਬਾਹ ਦਾ ਕੰਮ ਤੱਤਾ ਕਰਦਾ ਏ ਨੀ
ਫਿਰ ਕਹਿਣਗੇ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ (ਬੁੱਰਰਾ)
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਹੋ ਕਹਿਣਗੇ ਪ੍ਰੋਹਣਾ ਸਾਡਾ, ਕਹਿਣਗੇ ਪ੍ਰੋਹਣਾ ਸਾਡਾ
ਨੀ ਆਹ ਲੰਡੂਆਂ ਦਾ ਟੋਲਾ Service ਭਾਲਦਾ
ਬੜੇ ਚਿਰ ਤੋਂ ਰਕਾਨੇ ਮੈਂ ਸੀ ਆਉਂਦਾ ਟਾਲਦਾ
ਓਹ ਛੇਤੀ ਛੇਤੀ ਓਨਾ ਨੀ ਅਰਾਮ ਫੱਟਾ ਨੂੰ
ਨੀ ਬਿਲੋ ਚੱਲੀ ਜਾਂਦਾ ਉੱਤੋਂ ਮੌਸਮ ਸਿਆਲ ਦਾ
ਨੀ ਬਿਲੋ ਚੱਲੀ ਜਾਂਦਾ ਉੱਤੋਂ ਮੌਸਮ ਸਿਆਲ ਦਾ
Yeah, Sidhu ਕਰਦਾ ਨੀ ਤੇਜੀ ਹੋਵੇ ਕੁੱਟਣੀ
ਜੇ ਬੇਗੀ ਕੰਮ ਸਾਡੇ ਆਲਾ ਜ਼ਫ਼ਰ ਨੀ ਯੱਕਾ ਕਰਦੇ ਨੀ
ਫਿਰ ਕਹਿਣਗੇ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ
ਹੋ ਕਹਿਣਗੇ ਪ੍ਰੋਹਣਾ ਸਾਡਾ ਧੱਕਾ ਕਰਦਾ ਏ ਨੀ ਫਿਰ ਕਹਿਣਗੇ, ਹੋ
You May Also Like
» Maan Wali Gal [Zafar] » Range Chori Di [Zafar, Deepak Dhillon] » Bottlan [Zafar, Sargi Maan]FAQs for Parohna
Who is singer of Parohna song ?
Singer of Zafar.
Who is writer of Parohna song ?
Sidhu Jajjal wrote this Song.
Who is the music director of Parohna song ?
Parohna is Tuned by Preet Hundal.
Which label release Parohna song ?
Parohna is released under the label of White Hill Music.
Whats the playtime (duration) of Parohna song ?
Playtime of song Parohna is 02:36 minute.
How can I download Parohna song ?
You can download Parohna song via click above download links.