Maan Wali Gal Zafar Mp3 Song Download
Get This Song
Play Online
Share This Song
Maan Wali Gal Song Lyrics
Guri Nimana Play This Beat
ਓ ਮਾਰਦੇ ਨਹੀਂ ਛੱਡੇ ਕੁੜੇ ਡੰਡ ਮਾਰਦੇ
ਨੀ Gym ਦੇ ਸ਼ੌਕੀਨ ਹੈ ਨਈਂ ਕਿਸੇ ਨਾਰ ਦੇ
ਮੁੱਢ ਤੋਂ ਆਏ ਆ Jatt ਤੋੜ ਦੇ Record
ਬੜਿਆਂ ਦੇ ਬੱਲੀਏ ਗਰੂਰ ਭਣੇ ਆ
ਓ ਮਾਣ ਵਾਲੀ ਗੱਲ ਅਸੀਂ ਪਿੰਡ ਜੰਮੇ ਆ
ਘਰ ਖਾਕੇ ਬੱਲੀਏ ਸ਼ਰੀਰ ਬਨੇ ਆ
ਬਾਪੂ ਨਾਲ ਪਿਆਰ ਬੇਬੇ ਰਾਣੀ ਦਿਲ ਦੀ ਨੀ
ਤਾਹੀਓਂ ਸੁਪਨੇ ‘ਚ ਆਉਂਦੀ ਨਹੀਓਂ ਕੋਈ ਕੰਨਿਆ
ਸਾਡਾ ਬਾਪੂ ਨਾਲ ਪਿਆਰ ਬੇਬੇ ਰਾਣੀ ਦਿਲ ਦੀ ਨੀ
ਤਾਹੀਓਂ ਸੁਪਨੇ ‘ਚ ਆਉਂਦੀ ਨਹੀਓਂ ਕੋਈ ਕੰਨਿਆ
ਕੋਈ ਮਾੜੀ Habit ਨਹੀਂ ਮਿਤਰਾਂ ਦੇ ਚਮ ਨੂੰ
ਨੀ ਜੜਾ ਵਿਚੋਂ ਪੱਟ ਦਿੰਦੇ ਆਕੜਾ ਦੇ ਥੱਮ ਨੂੰ
ਓ ਆੜ ਦਾ ਨਹੀਂ ਕੋਈ ਕੰਮ ਜਿੱਥੇ ਅਸੀਂ ਆੜ ਦੇ ਨਹੀਂ
ਨਾ ਲੈਕੇ ਮਾਲਕ ਦਾ ਚੱਕ ਦਿੰਦੇ ਕੰਮ ਨੂੰ
ਹੱਥਾਂ ਵਿਚ ਪਏ ਭਾਵੇਂ ਮਿਹਨਤਾ ਦੇ ਛਾਲੇ ਪਰ
ਪੈਰਾਂ ਥੱਲੇ ਉੱਡਦੇ ਬਰੋਲੇ ਬਨੇ ਆ
ਮਾਣ ਵਾਲੀ ਗੱਲ ਅਸੀਂ ਪਿੰਡ ਜੰਮੇ ਆ
ਘਰ ਖਾਕੇ ਬੱਲੀਏ ਸ਼ਰੀਰ ਬਨੇ ਆ
ਬਾਪੂ ਨਾਲ ਪਿਆਰ ਬੇਬੇ ਰਾਣੀ ਦਿਲ ਦੀ ਨੀ
ਤਾਹੀਓਂ ਸੁਪਨੇ ‘ਚ ਆਉਂਦੀ ਨਹੀਓਂ ਕੋਈ ਕੰਨਿਆ
ਪ ਦਿਲ ਜਮਾਂ ਸਾਫ ਜਿਵੇਂ ਭਾਖੜਾ ਦਾ ਪਾਣੀ ਨੀ
ਪਿੰਡਾਂ ਦੇ ਆ ਜੰਮੇ ਜਾਏ ਮਿਤਰਾਂ ਦੇ ਹਾਣੀ ਨੀ
Ac ਕੁਲਰਾਂ ਤੋਂ ਥੋੜਾ ਰੱਖਦੇ ਪਰਹੇਜ਼
ਥੋੜਾ ਪਿੱਪਲਾਂ ਦੀ ਰੱਜ ਚਾਹ ਅਸੀਂ ਮਾਣੀ ਨੀ
ਓ ਭੀੜ ਵਿੱਚੋਂ ਜਮਾਂ ਖੜੇ ਦਿਸਦੇ ਅਲੱਗ
ਪੀਂਦੇ ਚਾਰ ਬਜੇ ਉੱਠ ਦੁੱਧ ਵਾਲੇ ਛੰਨੇ ਆ
ਮਾਣ ਵਾਲੀ ਗੱਲ ਅਸੀਂ ਪਿੰਡ ਜੰਮੇ ਆ
ਘਰ ਖਾਕੇ ਬੱਲੀਏ ਸ਼ਰੀਰ ਬਨੇ ਆ
ਬਾਪੂ ਨਾਲ ਪਿਆਰ ਬੇਬੇ ਰਾਣੀ ਦਿਲ ਦੀ ਨੀ
ਤਾਹੀਓਂ ਸੁਪਨੇ ‘ਚ ਆਉਂਦੀ ਨਹੀਓਂ ਕੋਈ ਕੰਨਿਆ
ਸਾਡਾ ਬਾਪੂ ਨਾਲ ਪਿਆਰ ਬੇਬੇ ਰਾਣੀ ਦਿਲ ਦੀ ਨੀ
ਤਾਹੀਓਂ ਸੁਪਨੇ ‘ਚ ਆਉਂਦੀ ਨਹੀਓਂ ਕੋਈ ਕੰਨਿਆ
ਆਹ ਆਹ ਐ ਆਹ ਆਹ ਐ ਆਹ ਆਹ ਐ ਆਹ ਆਹ
ਓ ਦੁੱਧ ਨਾਲ ਖਾਂਦੇ ਖੋਏ ਦੀਆਂ ਪੀਣੀਆਂ
ਨੀ ਟੀਕਿਆਂ ਨਾਲ ਅਸੀਂ ਨਹੀਓਂ ਨਾੜਾ ਬਿਨੀਆਂ
ਜ਼ਫ਼ਰ ਤੇ ਸਿੱਧੂ ਬਾਰੇ ਪੁੱਛਲੀ ਰਕਾਨੇ
ਕਿਵੇਂ ਜੱਜਲ ਰਹੀੜੇ ਵਿੱਚ ਗੱਲਾਂ ਹੁੰਦੀਆਂ
ਓ ਮੁੰਡੇ ਨਾਮ ਤੋਂ ਵੀ ਪਹਿਲਾ ਮੂਹਰੇ ਪਿੰਡ ਰੱਖਦੇ ਨੀ (ਆਹ ਆਹ)
ਤਾਹਿਓ ਚਰਚੇ ਰਕਾਨੇ ਹੁੰਦੇ ਬਣੇ ਚੰਨੇ ਆ (ਆਹ ਆਹ)
ਓ ਮਾਣ ਵਾਲੀ ਗੱਲ ਅਸੀਂ ਪਿੰਡ ਜੰਮੇ ਆ
ਘਰ ਖਾਕੇ ਬੱਲੀਏ ਸ਼ਰੀਰ ਬਨੇ ਆ (ਆਹ ਆਹ)
ਬਾਪੂ ਨਾਲ ਪਿਆਰ ਬੇਬੇ ਰਾਣੀ ਦਿਲ ਦੀ ਨੀ
ਤਾਹੀਓਂ ਸੁਪਨੇ ‘ਚ ਆਉਂਦੀ ਨਹੀਓਂ ਕੋਈ ਕੰਨਿਆ(ਆਹ ਆਹ)
ਆਹ ਆਹ ਐ ਆਹ ਆਹ ਐ ਆਹ ਆਹ ਐ ਆਹ ਆਹ
You May Also Like
» Range Chori Di [Zafar, Deepak Dhillon] » Bottlan [Zafar, Sargi Maan] » Parohna [Zafar]FAQs for Maan Wali Gal
Who is singer of Maan Wali Gal song ?
Singer of Zafar.
Who is writer of Maan Wali Gal song ?
Sidhu Jajjal wrote this Song.
Who is the music director of Maan Wali Gal song ?
Maan Wali Gal is Tuned by Guri Nimana.
Which label release Maan Wali Gal song ?
Maan Wali Gal is released under the label of White Hill Music.
Whats the playtime (duration) of Maan Wali Gal song ?
Playtime of song Maan Wali Gal is 02:38 minute.
How can I download Maan Wali Gal song ?
You can download Maan Wali Gal song via click above download links.