Pyaar Kari The PropheC Mp3 Song Download
Get This Song
Play Online
Share This Song
Pyaar Kari Song Lyrics
ਐਦਾਂ ਮੈਨੂੰ ਪਿਆਰ ਤੂ ਕਰੀ
ਜਿੰਦਾ ਮੁੰਡਾ ਤੈਨੂੰ ਦਿਲੋਂ ਬਿੱਲੋ ਕਰਦਾ
ਐਦਾਂ ਮੈਨੂੰ ਪਿਆਰ ਤੂ ਕਰੀ
ਜਿੰਦਾ ਮੁੰਡਾ ਤੈਨੂੰ ਦਿਲੋਂ ਬਿੱਲੋ ਕਰਦਾ
ਤੇਰੇ ਨਾਲ ਕਦੋ ਦੀਆਂ ਲਾਈਆਂ
ਪਰ ਤੂ ਕਰਦੀ ਬੇਪਰਵਾਈਆਂ
ਰੁਲਿਆ ਪਿਆ ਵਾਂਗ ਸ਼ੁਦਾਈਆਂ
ਸੁਣ ਲੈ ਸਾਇਆ
ਤੂ ਤਾਂ ਸਾਡੀ ਇਸ਼ਕ ਕਮਾਈਆਂ
ਮੇਰੇ ਗੀਤਾਂ ਦੀਆਂ ਰੁਵਾਈਆਂ
ਇਸ਼ਕ ਨਚਾਉਂਦਾ ਥਾਇਆ ਥਾਇਆ
ਮੇਰੇ ਮਾਹੀਆਂ
ਤੂੰ ਵੀ ਆਪਣੇ ਦਿਲ ਨੂੰ ਖੋ
ਨੈਣਾ ਚੋਂ ਤੂੰ ਮੈਨੂੰ ਪਰੋ
ਜਿੰਨਾਂ ਤੇਰੇ ਉੱਤੇ ਮਰਦੇ
ਤੂੰ ਵੀ ਥੋੜਾ ਕਰਦੇ ਸ਼ੋ
ਜਾਨ ਤਲੀ ਤੇ ਧਰਕੇ ਬਿੱਲੋ
ਜਾਈਏ ਜਗ ਦੇ ਅੱਗੇ ਖਲੋ
ਦੁਨੀਆ ਦੀ ਪਰਵਾਹ ਨਾ ਕਰ
ਦੱਬ ਨਾ ਆਪਣਾ ਬਿੱਲੋ ਮੋਹ
ਐਦਾਂ ਮੈਨੂੰ ਪਿਆਰ ਤੂ ਕਰੀ
ਐਦਾਂ ਮੈਨੂੰ ਪਿਆਰ ਤੂ ਕਰੀ
ਐਦਾਂ ਮੈਨੂੰ ਪਿਆਰ ਤੂ ਕਰੀ
ਜਿੰਦਾ ਮੁੰਡਾ ਤੈਨੂੰ ਦਿਲੋਂ ਬਿੱਲੋ ਕਰਦਾ
ਐਦਾਂ ਮੈਨੂੰ ਪਿਆਰ ਤੂ ਕਰੀ
ਜਿੰਦਾ ਮੁੰਡਾ ਤੈਨੂੰ ਦਿਲੋਂ ਬਿੱਲੋ ਕਰਦਾ
ਕਿਹੋ ਜਿਹਾ ਪਿਆਰ ਦੱਸ ਫਿਰੇ ਭਾਲਦੀ ਤੂੰ
ਕਰਦੀ ਨਾ ਹਾਂ ਸਾਨੂੰ ਫਿਰੇ ਟਾਲਦੀ ਤੂੰ
ਗੱਲ ਬਾਤ ਚੱਲਦੀ ਏ ਪੂਰੇ ਸਾਲ ਦੀ ਬਿੱਲੋ
ਕਾਤੋਂ ਨੀ ਬੇੜੀ ਸਾਡੀ ਬਣੇ ਚਾੜ ਦੀ ਤੂੰ
ਜਾਨੇ ਜਾਨੇ ਜਾਨੇ ਨੀ ਤੂੰ ਸਾਡਾ ਸੱਚਾ ਪਿਆਰ ਏ
ਲੱਭਣਾ ਨਹੀਂ ਤੈਨੂੰ ਸਾਡੇ ਜਿਹਾ ਦਿਲਦਾਰ
ਜਾਨੇ ਜਾਨੇ ਜਾਨੇ ਸਾਡੇ ਦਿਲ ਦੀ ਗੁਹਾਰ ਨਾ
ਤੇਰੇ ਲਈ ਦੇਵਾਂ ਨੀ ਮੈਂ ਜਾਨ ਵਾਰ ਵਾਰ
ਤੂੰ ਵੀ ਆਪਣੇ ਦਿਲ ਨੂੰ ਖੋ
ਨੈਣਾ ਚੋਂ ਤੂੰ ਮੈਨੂੰ ਪਰੋ
ਜਿੰਨਾਂ ਤੇਰੇ ਉੱਤੇ ਮਰਦੇ
ਤੂੰ ਵੀ ਥੋੜਾ ਕਰਦੇ ਸ਼ੋ
ਜਾਨ ਤਲੀ ਤੇ ਧਰ ਕੇ ਬਿੱਲੋ
ਜਾਈਏ ਜਗ ਦੇ ਅੱਗੇ ਖਲੋ
ਦੁਨੀਆ ਦੀ ਪਰਵਾਹ ਨਾ ਕਰ
ਦੱਬ ਨਾ ਆਪਣਾ ਬਿੱਲੋ ਮੋਹ
ਐਦਾਂ ਮੈਨੂੰ ਪਿਆਰ ਤੂ ਕਰੀ
ਐਦਾਂ ਮੈਨੂੰ ਪਿਆਰ ਤੂ ਕਰੀ
ਐਦਾਂ ਮੈਨੂੰ ਪਿਆਰ ਤੂ ਕਰੀ
ਜਿੰਦਾ ਮੁੰਡਾ ਤੈਨੂੰ ਦਿਲੋਂ ਬਿੱਲੋ ਕਰਦਾ
ਐਦਾਂ ਮੈਨੂੰ ਪਿਆਰ ਤੂ ਕਰੀ
ਜਿੰਦਾ ਮੁੰਡਾ ਤੈਨੂੰ ਦਿਲੋਂ ਬਿੱਲੋ ਕਰਦਾ
Mxrci
You May Also Like
» Patlo [The PropheC] » Circles [The PropheC] » Yaar [The PropheC] » Callin [The PropheC] » Jaane Na [The PropheC]FAQs for Pyaar Kari
Who is singer of Pyaar Kari song ?
Singer of The PropheC.
Who is writer of Pyaar Kari song ?
The PropheC wrote this Song.
Who is the music director of Pyaar Kari song ?
Pyaar Kari is Tuned by MXRCI.
Which label release Pyaar Kari song ?
Pyaar Kari is released under the label of Mass Appeal.
Whats the playtime (duration) of Pyaar Kari song ?
Playtime of song Pyaar Kari is 02:44 minute.
How can I download Pyaar Kari song ?
You can download Pyaar Kari song via click above download links.