Patlo The PropheC Mp3 Song Download
Get This Song
Play Online
Share This Song
Patlo Song Lyrics
ਆਂਦੀ ਕੁੜੀਏ ਜਾਂਦੀ ਕੁੜੀਏ ਨੱਚ ਲੈਣ ਦੇ
ਨੀ ਮੈਨੂੰ ਅੱਗ ਦੇ ਭੰਭੂਕੇ ਵਾਂਗੂ ਮੱਚ ਲੈਣ ਦੇ
ਆਂਦੀ ਕੁੜੀਏ ਜਾਂਦੀ ਕੁੜੀਏ ਨੱਚ ਲੈਣ ਦੇ
ਨੀ ਮੈਨੂੰ ਅੱਗ ਦੇ ਭੰਭੂਕੇ ਵਾਂਗੂ ਮੱਚ ਲੈਣ ਦੇ
Show Mxrci On It
ਕਹਿੰਦੀ ਅੜਬ ਸੁਬਾਹ ਨੇ ਮੇਰੇ
ਮੈਂ ਕਿਹਾ ਦਰਸ਼ਨ ਕਰਨੇ ਤੇ
ਰਾਂਝ ਜੋਗੀ ਤੇਰਾ ਬਣ ਜਾਵਾਂ
ਨੀ ਮੈਂ ਕੰਨ ਪੜਵਾ ਲਵਾਂ ਮੇਰੇ
ਕਹਿੰਦੀ ਟਿੱਲੇ ਜਾ ਕੇ ਬੈਠ ਜਾ
ਮੈਂ ਕਿਹਾ ਕੋਲ ਮੈਂ ਰਹਿਣਾ ਤੇਰੇ
ਤੇਰਾ ਵੱਖਰਾ ਲੈਵਲ ਪਤਲੋ
ਸਹਿ ਜਾਵਾਂ ਨਖਰੇ ਜਿਹੜੇ ਤੇਰੇ
ਗੱਲ ਨੇ ਗੁਲਾਬੀ ਤੇਰੇ
ਤੋਰ ਆ ਸ਼ਰਾਬੀ ਤੇਰੀ
ਮੁੰਡਿਆਂ ਦੀ ਜਾਨ ਕੱਢੇ
ਅੱਖ ਦੀ ਖਰਾਬੀ ਤੇਰੀ
ਪਿਆਰ ਨਾਲ ਬੁਲਾਵਾਂ ਤੈਨੂੰ
ਘੁੱਟ ਸੀਨੇ ਲਾਵਾਂ ਅੱਜ
ਕੱਢ ਲੈ ਤੂੰ ਜਾਨ ਮੇਰੀ
ਰੰਗ ਗੁਲਾਬੀ ਤੌਰ ਨਵਾਬੀ (ਆਂਦੀ ਕੁੜੀਏ ਜਾਂਦੀ ਕੁੜੀਏ )
ਤੋਰ ਮਜਾਜੀ ਨਖਰੋ ਸਾਡੀ
ਜਾਨ ਲਵੇਂਗੀ ਤੂੰ
ਰੰਗ ਗੁਲਾਬੀ ਤੌਰ ਨਵਾਬੀ (ਆਂਦੀ ਕੁੜੀਏ ਜਾਂਦੀ ਕੁੜੀਏ )
ਤੋਰ ਮਜਾਜੀ ਨਖਰੋ ਸਾਡੀ
ਜਾਨ ਲਵੇਂਗੀ ਤੂੰ
ਚਾਲ ਖਰਾਬੀ ਕਰਦੀ ਤੇਰੀ, ਖਰਾਬੀ ਕਰਦੀ ਤੇਰੀ
ਖਰਾਬੀ ਕਰਦੀ ਤੇਰੀ ਪਤਲੋ ਪਤਲੋ ਨੀ
ਚਾਲ ਖਰਾਬੀ ਕਰਦੀ ਤੇਰੀ, ਖਰਾਬੀ ਕਰਦੀ ਤੇਰੀ
ਖਰਾਬੀ ਕਰਦੀ ਤੇਰੀ ਪਤਲੋ ਪਤਲੋ ਨੀ
ਕਹਿੰਦੀ ਆਸ਼ਿਕ ਫਿਰਣ ਬਥੇਰੇ
ਮੈਂ ਕਿਹਾ ਮੇਰੇ ਵਰਗੇ ਕਿਹੜੇ
ਨੀ ਤੂੰ ਲਾਟ ਆ ਨੀਰੀ ਅੱਗ ਦੀ
ਯਾਰ ਕਿਸੇ ਦੇ ਜਾਣੇ ਤੇਰੇ
ਮੈਂ ਕਿਹਾ ਕੁਝ ਤਾਂ ਜਨਾਬ ਜੀ ਬੋਲੋ
ਸੋਹਣਿਓ ਦਿਲ ਦੀ ਕੁੰਡੀ ਖੋਲੋ
ਸਾਡੀ ਗੱਲ ਹਾਏ ਕੋਈ ਹੋਰ
ਸਾਨੂੰ ਹੋਰਾਂ ਵਾਂਗ ਨਾ ਤੋਲੋ
ਗੱਲਾਂ ਵਿੱਚ ਟੋਏ ਤੇਰੇ
ਚੈਨ ਐਂਜ ਖੋਏ ਮੇਰੇ
ਦੇ ਦੇ ਕੋਈ ਇਸ਼ਾਰਾ ਬਿੱਲੋ
ਬੁਰੇ ਹਾਲ ਹੋਏ ਮੇਰੇ
ਕਿਵੇਂ ਸਮਝਾਵਾਂ ਤੈਨੂੰ
ਐੰਨਾ ਬਿੱਲੋ ਚਾਹਵਾਂ ਤੈਨੂੰ
ਬਣ ਜਾ ਤੂੰ ਸ਼ਾਨ ਮੇਰੀ
ਰੰਗ ਗੁਲਾਬੀ ਤੌਰ ਨਵਾਬੀ (ਆਂਦੀ ਕੁੜੀਏ ਜਾਂਦੀ ਕੁੜੀਏ )
ਤੋਰ ਮਜਾਜੀ ਨਖਰੋ ਸਾਡੀ
ਜਾਨ ਲਵੇਂਗੀ ਤੂੰ
ਰੰਗ ਗੁਲਾਬੀ ਤੌਰ ਨਵਾਬੀ (ਆਂਦੀ ਕੁੜੀਏ ਜਾਂਦੀ ਕੁੜੀਏ )
ਤੋਰ ਮਜਾਜੀ ਨਖਰੋ ਸਾਡੀ
ਜਾਨ ਲਵੇਂਗੀ ਤੂੰ
ਚਾਲ ਖਰਾਬੀ ਕਰਦੀ ਤੇਰੀ, ਖਰਾਬੀ ਕਰਦੀ ਤੇਰੀ
ਖਰਾਬੀ ਕਰਦੀ ਤੇਰੀ ਪਤਲੋ ਪਤਲੋ ਨੀ
ਚਾਲ ਖਰਾਬੀ ਕਰਦੀ ਤੇਰੀ, ਖਰਾਬੀ ਕਰਦੀ ਤੇਰੀ
ਖਰਾਬੀ ਕਰਦੀ ਤੇਰੀ ਪਤਲੋ ਪਤਲੋ ਨੀ
ਆਂਦੀ ਕੁੜੀਏ ਜਾਂਦੀ ਕੁੜੀਏ ਨੱਚ ਲੈਣ ਦੇ
ਨੀ ਮੈਨੂੰ ਅੱਗ ਦੇ ਭੰਭੂਕੇ ਵਾਂਗੂ ਮੱਚ ਲੈਣ ਦੇ
ਆਂਦੀ ਕੁੜੀਏ ਜਾਂਦੀ ਕੁੜੀਏ ਨੱਚ ਲੈਣ ਦੇ
ਨੀ ਮੈਨੂੰ ਅੱਗ ਦੇ ਭੰਭੂਕੇ ਵਾਂਗੂ ਮੱਚ ਲੈਣ ਦੇ
You May Also Like
» Pyaar Kari [The PropheC] » Jaane Na [The PropheC] » Circles [The PropheC] » Callin [The PropheC] » Yaar [The PropheC]FAQs for Patlo
Who is singer of Patlo song ?
Singer of The PropheC.
Who is writer of Patlo song ?
The PropheC wrote this Song.
Who is the music director of Patlo song ?
Patlo is Tuned by MXRCI.
Which label release Patlo song ?
Patlo is released under the label of Mass Appeal.
Whats the playtime (duration) of Patlo song ?
Playtime of song Patlo is 02:26 minute.
How can I download Patlo song ?
You can download Patlo song via click above download links.