Jaane Na The PropheC Mp3 Song Download
Get This Song
Play Online
Share This Song
Jaane Na Song Lyrics
ਤੂ ਰੂਉੁ
ਕਾਤੋਂ ਤੂ, ਜਾਣੇ ਨਾ
ਤੇਰਾ ਮੁਖ ਕਰੇ ਧੁੱਪ ਵਿਚ ਛਾਂ ਬੱਲਿਏ
ਤੇਰੀ ਪਲਕਾਂ ਦੀ ਛਾਂ ਥੱਲੇ ਬਹਿ ਜਾ
ਨੀ ਤੂ ਜਾਣ ਕੇ ਵੀ ਜਾਣਦੀ ਨਾ ਕਿਉਂ ਚੱਲਿਏ
ਗੱਲ ਦਿਲ ਵਾਲੀ ਦਿਲ ਨੂੰ ਤੂ ਕਹਿ ਜਾ
ਨੀ ਮੈਂ ਫੜ ਤੇਰੀ ਬਾਹ ਤੈਨੂੰ ਲੈ ਜਾ
ਦੁਨੀਆਂ ਦੀ ਪੀੜ ਤੋਂ ਪਰਾਂ
ਤੈਨੂੰ ਆਪਣਾ ਕਹਾ ਬਣ ਤੂ ਜਹਾਨ
ਤੇਰਾ ਦਿਲ ਉੱਤੇ ਲਿਖਿਆ ਮੈਂ ਨਾਮ
ਕੁੜੀਏ
ਕਾਤੋਂ ਤੂ, ਜਾਣੇ ਨਾ
ਤੇਰੀ ਹਾਂ, ਪਿੱਛੇ ਅਟਕੀ ਸਾਡੀ ਜਾਨ
ਕਹਿ ਦੇ ਤੂ ਹਾਂ ਜਾਂ ਨਾ
ਕੀ ਦੱਸਾਂ, ਸਾਡੇ ਦਿਲ 'ਤੇ ਬੈਠ ਗਈ ਜਾਨ
ਕਾਤੋਂ ਤੂ, ਜਾਣੇ ਨਾ
ਕਾਤੋਂ ਤੂ, ਜਾਣੇ ਨਾ
ਅੱਖਾਂ ਪੁੱਛਣ ਨੂੰ ਤਰਸੀਆਂ ਨੇ ਪਰ
ਗੱਲ ਨਾ ਬੁੱਲਾਂ ਤੇ ਆਵੇ
ਮੀਹਾਂ ਸੁਣਦੀਆਂ ਬਰਸੀਆਂ ਨੇ
ਕਾਤੋ ਦਿਲ ਤੇਰਾ ਫਿੱਜਣਾ ਨਾ ਚਾਹਵੇ
ਹੁਣ ਕਰ ਲੈ ਤੂੰ ਤੈ ਇਸ਼ਕ 'ਚ ਬੈਠ
ਤੇਰੇ ਦਿਲ ਵਿਚ ਘਰ ਚਾਹੀਦੇ
ਬਸ ਇਕ ਵਾਰੀ ਕਹਿ ਤੇ ਸਾਹਮਣੇ ਤੂੰ ਰਹਿ
ਤੇਰੇ ਜਿਹੇ ਯਾਰ ਚਾਹੀਦੇ
ਨੀ ਮੈਂ ਫੜ ਤੇਰੀ ਬਾਹ ਤੈਨੂੰ ਲੈ ਜਾ
ਦੁਨੀਆਂ ਦੀ ਪੀੜ ਤੋਂ ਪਰਾਂ
ਤੈਨੂੰ ਆਪਣਾ ਕਹਾ ਬਣ ਤੂ ਜਹਾਨ
ਤੇਰਾ ਦਿਲ ਉੱਤੇ ਲਿਖਿਆ ਮੈਂ ਨਾਮ
ਕੁੜੀਏ
ਕਾਤੋਂ ਤੂ, ਜਾਣੇ ਨਾ
ਤੇਰੀ ਹਾਂ, ਪਿੱਛੇ ਅਟਕੀ ਸਾਡੀ ਜਾਨ
ਕਹਿ ਦੇ ਤੂ ਹਾਂ ਜਾਂ ਨਾ
ਕੀ ਦੱਸਾਂ, ਸਾਡੇ ਦਿਲ 'ਤੇ ਬੈਠ ਗਈ ਜਾਨ
ਕਾਤੋਂ ਤੂ, ਜਾਣੇ ਨਾ
ਕਾਤੋਂ ਤੂ, ਜਾਣੇ ਨਾ
ਗੱਲ ਸੁਣ ਮੇਰੀ ਜਾਨ ਮੇਰੀ ਜਾਨ
ਕਾਤੋਂ ਤੂ, ਜਾਣੇ ਨਾ ਜਾਣੇ ਨਾ
ਗੱਲ ਸੁਣ ਮੇਰੀ ਜਾਨ ਮੇਰੀ ਜਾਨ
ਕਾਤੋਂ ਤੂ, ਜਾਣੇ ਨਾ ਜਾਣੇ ਨਾ
You May Also Like
» Pyaar Kari [The PropheC] » Yaar [The PropheC] » Callin [The PropheC] » Circles [The PropheC] » Patlo [The PropheC]FAQs for Jaane Na
Who is singer of Jaane Na song ?
Singer of The PropheC.
Who is writer of Jaane Na song ?
The PropheC wrote this Song.
Who is the music director of Jaane Na song ?
Jaane Na is Tuned by Outfly.
Which label release Jaane Na song ?
Jaane Na is released under the label of Mass Appeal.
Whats the playtime (duration) of Jaane Na song ?
Playtime of song Jaane Na is 02:22 minute.
How can I download Jaane Na song ?
You can download Jaane Na song via click above download links.