Circles The PropheC Mp3 Song Download
Get This Song
Play Online
Share This Song
Circles Song Lyrics
ਦਿਲ ਕਿਦੇ ਉੱਤੇ ਲਾਈ ਜਾਣੀ ਏ
ਦਿਲ ਕਿਦੇ ਉੱਤੇ ਲਾਈ ਜਾਣੀ ਏ
ਨੀ ਦੱਸ ਮੇਰੇ ਜਾਣ ਤੋਂ ਬਾਅਦ
ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
ਦਿਲ ਕਿਦੇ ਉੱਤੇ ਲਾਈ ਜਾਣੀ ਏ
ਨੀ ਦੱਸ ਮੇਰੇ ਜਾਣ ਤੋਂ ਬਾਅਦ
ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
ਲਾਇਆ ਰੋਗ ਜਿਹੜਾ ਛੱਡਣਾ ਏ ਔਖਾ ਬੱਲੀਏ
ਜਿਹੜਾ ਯਾਰ ਨਾਲ ਕੀਤਾ ਸੀ ਤੂੰ ਧੋਖਾ ਬੱਲੀਏ
ਨੈਓ ਭੁੱਲਣਾ ਵਿਛੋੜਾ
ਹੁਣ ਛੱਡਣਾ ਨੀ ਜੀਣ ਮੈਨੂੰ ਜੋਗਾ ਬੱਲੀਏ
ਜੇ ਸਮਝ ਜਾਨਦੀ ਤੂੰ ਮੇਰਾ ਪਿਆਰ
ਕਦੇ ਨਾ ਸਾਡਾ ਦਿਲ ਤੋੜਦੀ
ਜੇ ਲੱਭਦੀ ਨਾ ਨਵੇਂ ਨਵੇਂ ਯਾਰ
ਕਦੇ ਨਾ ਸਾਡਾ ਛੱਲਾ ਮੋੜਦੀ
ਕੇਹਰ ਹੁਸਨਾਂ ਦਾ ਢਾਈ ਜਾਣੀ ਏ
ਡੰਗ ਹਿੱਕ ਤੇ ਚਲਾਈ ਜਾਣੀ ਏ
ਨੀ ਸਾਡਾ ਦਿਲ ਤੋੜਣ ਤੋਂ ਬਾਅਦ
ਕਿਨੂੰ ਆਪਣਾ ਬਣਾਈ ਜਾਣੀ ਏ
ਕਿੰਨੂੰ ਦਿਲ ਕਿਦੇ ਉੱਤੇ ਲਾਈ ਜਾਣੀ ਏ
ਦਿਲ ਕਿਦੇ ਉੱਤੇ ਲਾਈ ਜਾਣੀ ਏ
ਨੀ ਦੱਸ ਮੇਰੇ ਛੱਡਣ ਤੋਂ ਬਾਅਦ
ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
ਆ ਨੀ ਦੱਸ ਮੇਰੇ ਜਾਨ ਤੋਂ ਬਾਅਦ ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
ਨੀ ਦੱਸ ਮੇਰੇ ਜਾਨ ਤੋਂ ਬਾਅਦ ਕਿਨੂੰ ਚੱਕਰਾਂ ‘ਚ ਚੱਕਰਾਂ ‘ਚ ਚੱਕਰਾਂ ‘ਚ
ਨੀ ਦੱਸ ਮੇਰੇ ਜਾਨ ਤੋਂ ਬਾਅਦ
ਹੁਣ ਰਹਾ ਨਾ ਉਹ ਸ਼ਹਿਰ
ਬਿੱਲੋ ਤੇਰੇ ਤੋਂ ਬਗੈਰ
ਕਰਾਂ ਕਿਦੇ ਤੇ ਭਰੋਸਾ
ਸਾਰੇ ਲਗਦੇ ਨੇ ਗੈਰ
ਹੁਣ ਫਿਰਾਂ ਤਨਹਾਈਆਂ ਦੇ
ਮੈਂ ਗਲੇ ਲਗਦਾ
ਹੰਝੂਆਂ ਦੇ ਵਿੱਚ ਫਿਰਾਂ
ਤੈਨੂੰ ਲੱਭਦਾ
ਹੁਣ ਜੁੜਣਾ ਨੈ ਟੁੱਟਿਆ ਜੋ ਦਿਲ
ਤੇਰੀ ਬੇਵਫਾਈ ਕਰਕੇ
ਤੈਨੂੰ ਦਿੱਤਾ ਸੀ ਮੈਂ ਆਪਣਾ ਜਹਾਨ
ਖੁਦਾ ਦੀ ਖੁਦਾਈ ਮੰਨ ਕੇ
ਸੱਚ ਸਭ ਤੋਂ ਲੁਕਾਈ ਜਾਣੀ ਏ
ਝੂਠੇ ਹਾਸੇ ਤੂੰ ਦਿਖਾਈ ਜਾਣੀ ਏ
ਸ਼ਿਕਾਰ ਨਵੇਂ ਲੱਭਣੇ ਲਈ
ਜਾਲ ਕਿਹੜੇ ਤੂੰ ਬਿਛਾਈ ਜਾਣੀ ਏ
ਜਾਲ
ਦਿਲ ਕਿਦੇ ਉੱਤੇ ਲਾਈ ਜਾਣੀ ਏ
ਦਿਲ ਕਿਦੇ ਉੱਤੇ ਲਾਈ ਜਾਣੀ ਏ
ਨੀ ਦੱਸ ਮੇਰੇ ਜਾਣ ਤੋਂ ਬਾਅਦ
ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
ਦਿਲ ਕਿਦੇ ਉੱਤੇ ਲਾਈ ਜਾਣੀ ਏ
ਨੀ ਦੱਸ ਮੇਰੇ ਜਾਣ ਤੋਂ ਬਾਅਦ
ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
ਕਿਨੂੰ ਚੱਕਰਾਂ ‘ਚ ਪਾਈ ਜਾਣੀ ਏ
You May Also Like
» Callin [The PropheC] » Jaane Na [The PropheC] » Pyaar Kari [The PropheC] » Yaar [The PropheC] » Patlo [The PropheC]FAQs for Circles
Who is singer of Circles song ?
Singer of The PropheC.
Who is writer of Circles song ?
The PropheC wrote this Song.
Who is the music director of Circles song ?
Circles is Tuned by MXRCI.
Which label release Circles song ?
Circles is released under the label of Mass Appeal.
Whats the playtime (duration) of Circles song ?
Playtime of song Circles is 03:18 minute.
How can I download Circles song ?
You can download Circles song via click above download links.