Propose Guri Lahoria Mp3 Song Download
Get This Song
Play Online
Share This Song
Propose Song Lyrics
Devilo
ਕੇ ਜਦੋ ਨੂਰ ਤੂੰ ਮੇਰੀ ਅੱਖੀਆਂ ਦਾ
ਤੇਰੇ ਤੋਂ ਯਾਰ ਕਿਨਾਰਾ ਹੋ ਸਕਦਾ
ਤੂੰ ਆਪ ਸਿਆਣਾ ਸੋਚ ਤਾ ਸਹੀ ਤੇਰੇ ਬਾਦ ਗੁਜ਼ਾਰਾ ਹੋ ਸਕਦਾ
ਹੋਏ
ਜਿੱਥੇ ਵੀ ਜਾਵਾ ਮੇਰੇ ਪਿੱਛੇ ਪਿੱਛੇ ਆਵੇ ਤੂੰ
ਨਜ਼ਰਾਂ ਵੀ ਰੱਖੇ ਨਾਲੇ ਨਜ਼ਰਾਂ ਚ ਰਹਵੇ ਤੂੰ
ਚੰਗੀ ਤਰਾਂ ਜੰਦੇਆਂ ਆਪਾਂ ਕਿਹੜਾ ਗੈਰ ਵੇ
ਕੱਲੇ ਜਿੱਥੇ ਹੋਈਏ ਮੈਂ ਤਾਂ ਉਡੀਕਾਂ ਓ ਦੁਪਹਿਰ ਵੇ
ਤੇਰੀ ਵੀ ਹਾ ਜੱਟਾ ਮੈਂ ਵੀ ਤਿਆਰ ਆ
ਤੇਰੇ ਤੋਂ ਪਹਿਲਾਂ ਮੈਂ ਤਾਂ ਦਿਲ ਬੈਠੀ ਹਾਰ ਆ
ਤੇਰੀ ਵੀ ਹਾ ਜੱਟਾ ਮੈਂ ਵੀ ਤਿਆਰ ਆ
ਫਿਰ ਕਿਉਂ ਨਹੀਂ ਕਹਿੰਦਾ ਤੈਨੂੰ ਮੇਰੇ ਨਾਲ ਪਿਆਰ ਆ
ਕਹਿ ਕਿਉਂ ਨਹੀਂ ਦਿੰਦਾ ਤੈਨੂੰ ਮੇਰੇ ਨਾਲ ਪਿਆਰ ਆ
ਕਹਿ ਕਿਉਂ ਨਹੀਂ ਦਿੰਦਾ ਤੈਨੂੰ ਮੇਰੇ ਨਾਲ ਪਿਆਰ ਆ
ਕਹਿ ਕਿਉਂ ਨਹੀਂ ਦਿੰਦਾ ਤੈਨੂੰ ਮੇਰੇ ਨਾਲ ਪਿਆਰ ਆ
ਜ਼ੁਲਫਾਂ ਦੇ ਪਿੱਛੇ ਚਿਹਰਾ ਚਿਹਰੇ ਤੇ ਸੰਗ ਵੇ
ਨੀੰਦਾਂ ਨਾ ਆਉਣ ਸੋਹਣਿਆ ਕਰਦਾ ਤੰਗ ਵੇ
ਜਚਦੇ ਆ ਤੈਨੂੰ ਜਿਵੇਂ ਗੁੱਡੇ ਗੁੱਡੇ ਰੰਗ ਵੇ
ਇੱਕ ਲੱਗੇ ਕੰਘਾ ਤੇਰਾ ਬੋਲਣ ਦਾ ਢੰਗ ਵੇ
ਰਹ ਲੈਗਾ ਮੇਰੇ ਬਿਨਾ ਐਨ੍ਹੇ ਵੀ ਕੋਈ ਸੌਖਾ ਨਹੀਂ
ਮੇਰਾ ਵੀ ਤੇਰੇ ਵੱਜੋ ਜੱਟਾ ਜਮਾ ਔਖਾ ਵੇ
ਦੂਰੋ-ਦੂਰੋ ਦੇਖ ਤੈਨੂੰ ਲਵਾਂ ਕਿਵੇਂ ਸਾਰ ਵੇ
ਗੱਲ ਮੇਰੀ ਲੱਗੇ ਜੱਟਾ ਜਾਵਾਂ ਵੱਸੋ ਵਾਰ ਵੇ
ਤੇਰੇ ਤੇ ਅੱਖਾਂ ਜੱਟਾ ਮੁੰਡੇ ਤਾਂ ਹਜਾਰ ਆਣ
ਫਿਰ ਕਿਉਂ ਨਹੀਂ ਕਹਿੰਦਾ ਮੈਨੂੰ ਮੇਰੇ ਨਾਲ ਪਿਆਰ ਆ
ਆ ਲੈ ਮੈਂ ਕਹਤਾ ਮੈਨੂੰ ਤੇਰੇ ਨਾਲ ਪਿਆਰ ਆ
ਜੱਟਾ ਮੈਂ ਕਹਿੰਨੀ ਮੈਨੂੰ ਤੇਰੇ ਨਾਲ ਪਿਆਰ ਆ
ਤੂੰ ਵੀ ਤਾਂ ਕਹਿ ਦੇ ਮੈਨੂੰ ਤੇਰੇ ਨਾਲ ਪਿਆਰ ਆ
ਰਖਾਂ ਮੈਂ ਤੈਨੂੰ ਕਿਵੇਂ ਮੇਰੇ ਕੋਲੋਂ ਦੂਰ ਵੇ
ਕਿਹਦੀ ਨਾ-ਨਾ ਦੀ ਹੋਜੂ ਚੂਰ-ਚੂਰ ਵੇ
Old School ਥੋੜੀ ਚੇਤੀ ਖੁੱਲਾ ਨਾ ਮੈਂ ਕਿਸੇ ਨਾਲ
ਪਰ ਤੇਰੇ ਜਿਹਾ ਮੈਨੂੰ ਜੱਟਾ ਕੋਈ ਵੀ ਦਿੱਸੇ ਨਾ
ਹਾਏ ਇਸ਼ਕੇ ਦੇ ਮੁਹਰੇ ਮੇਰਾ ਚੱਲਿਆਂ ਨਾ ਜੋਰ ਵੇ
ਲੱਗੇ ਮੁਕੇਰੀਆਂ ਹਾ ਜਿਵੇਂ ਆ ਲਾਹੌਰ ਵੇ
ਆਵੀ ਜ਼ਰੂਰ ਮੈਨੂੰ ਤੇਰਾ ਇੰਤਜ਼ਾਰ ਆ
ਫਿਰ ਕਿਉਂ ਨਹੀਂ ਕਹਿੰਦਾ ਤੈਨੂੰ ਮੇਰੇ ਨਾਲ ਪਿਆਰ ਆ
ਕਹਿ ਕਿਉਂ ਨਹੀਂ ਦਿੰਦਾ ਤੈਨੂੰ ਮੇਰੇ ਨਾਲ ਪਿਆਰ ਆ
ਕਹਿ ਕਿਉਂ ਨਹੀਂ ਦਿੰਦਾ ਤੈਨੂੰ ਮੇਰੇ ਨਾਲ ਪਿਆਰ ਆ
ਕਹਿ ਕਿਉਂ ਨਹੀਂ ਦਿੰਦਾ ਤੈਨੂੰ ਮੇਰੇ ਨਾਲ ਪਿਆਰ ਆ
You May Also Like
» You & I [Guri Lahoria, Jasmeen Akhtar] » Behind My Smile [Guri Lahoria] » Infinity [Guri Lahoria] » New Years Eve [Guri Lahoria]FAQs for Propose
Who is singer of Propose song ?
Singer of Guri Lahoria.
Who is writer of Propose song ?
Guri Lahoria wrote this Song.
Who is the music director of Propose song ?
Propose is Tuned by Devilo.
Which label release Propose song ?
Propose is released under the label of Grand Studio.
Whats the playtime (duration) of Propose song ?
Playtime of song Propose is 02:21 minute.
How can I download Propose song ?
You can download Propose song via click above download links.