Infinity Guri Lahoria Mp3 Song Download
Get This Song
Play Online
Share This Song
Infinity Song Lyrics
Devilo
ਦੁਨਿਆ ਤੇ ਕਰਦੀਆਂ ਗੱਲਾਂ ਗੱਲਾਂ
ਹੁੰਦੀਆਂ ਗੱਲਾਂ ਚ ਤੇਰੇ ਟੋਏ ਜ਼ੁਲਫਾਂ ਸੁਨੇਹਰੀ ਰੱਖ ਸਾਂਭ ਕੇ
ਏਥੋਂ ਪਹਿਲਾਂ ਨੀ ਕੋਈ ਵਾਰਦਾਤ ਹੋਏ ਹੋਏ
ਹੋਏ ਨੀ ਜਾਣੇ ਜੱਟ ਤਾਂ ਗਰਾਰੀਬਾਜ਼ ਮੂਡ ਤੋ
ਚੌਂਦਾ ਲੈਕੇ ਫਰਾਰ ਤੈਨੂੰ ਹੋਏ
ਚਲ ਮੇਰੇ ਨਾਲ ਬੈਠ ਕਾਰ ਚ ਰਕਾਣੇ
ਕੋਈ ਦੱਲੇ ਦੀ ਮੁਲਾਕਾਤ ਹੋਏ ਹੋਏ ਨੀ ਜਾਣੇ
ਮੈ ਨਾਮ ਦੋਵਾਂ ਦਾ ਲਿਖਕੇ ਨੀ
ਇੱਕ ਸਾਈਨ ਪਾ ਦਾਂ ਇਨਫਿਨਿਟੀ ਦਾ
ਹੁਣ ਕਿੰਨੇ ਸਫ਼ਰ ਨੇ ਕੱਠਿਆਂ ਦੇ
ਕੋਈ ਹਿਸਾਬ ਨੀ ਰਹਿਣਾ ਗਿਣਤੀ ਦਾ
ਤੂੰ ਮਿਲਦੀ ਜਾ ਬਸ ਮਿਲਦੀ ਜਾ
ਮੇਰਾ ਇਸ਼ਕ ਤੇਰੇ ਲਈ ਮਿੰਦੀ ਜਾ
ਹੁਣ ਸਾਡੇ ਦੋਵਾਂ ਵਿਚ
ਕਦੇ ਵੀ ਕੋਈ ਵੀ ਨੀ ਆਉਂਦਾ ਤੀਜਾ
ਇਸ ਦੁਨਿਆ ਤੋ ਲੈਣਾ ਮੇਰੀ ਰੂਹ ਮੇਰੇ ਨਾਲ ਏ
ਫੀਲਿੰਗਾਂ ਨੇ Good ਕਿਉਂਕਿ ਤੂੰ ਮੇਰੇ ਨਾਲ ਏ
ਮੈਂ ਕੀ ਲੈਣਾ ਆਸੇ ਪਾਸੇ ਬਟਰਫਲਾਈਆਂ ਤੋ
ਪੂਰੇ ਦਾ ਪੂਰਾ ਹੀ ਜਦੋ Zoo ਮੇਰੇ ਨਾਲ ਏ
ਹੋ ਬਿਲੀਆਂ ਦੇ ਵਾਂਗ ਮੈਨੂੰ ਝਾਕੇ
ਫੁੱਕਾ ਰੂਬ ਰੱਖੇ ਮੇਰੇ ਉੱਤੇ ਪਾ ਕੇ
ਨਾਲੇ ਤੂੰ ਤੇਰਾ ਭਾਈ ਤੇਰੀ ਬੇਬੇ ਤੇਰਾ ਬਾਪੂ
ਤੁਸੀਂ ਚਾਰੋ ਜਣੇ ਬੜੇ ਓ ਲੜਾਕੇ ਜਾਣੇ ਨੀ ਜਾਣੇ
ਦੁਨਿਆ ਤੇ ਕਰਦੀਆਂ ਗੱਲਾਂ ਗੱਲਾਂ
ਹੁੰਦੀਆਂ ਗੱਲਾਂ ਚ ਤੇਰੇ ਟੋਏ ਜ਼ੁਲਫਾਂ ਸੁਨੇਹਰੀ ਰੱਖ ਸਾਂਭ ਕੇ
ਏਥੋਂ ਪਹਿਲਾਂ ਨੀ ਕੋਈ ਵਾਰਦਾਤ ਹੋਏ ਹੋਏ ਨੀ ਜਾਣੇ
ਲੱਗਾ ਪਤਾ ਨੀ ਕਿ ਕਦੋਂ ਲੱਗਾ ਚੋਂ ਮੈਂ
ਹੌਲੀ ਹੌਲੀ ਤੇਰੇ ਵੱਲ ਆਉਂ ਮੈਂ
ਪਲ ਏ ਨੀ ਕਾਯਨਾਤ ਪੂਰੀ ਏ ਗਵਾਹ
ਤੈਨੂੰ ਲੱਗਾ ਆਪਣੀ ਬਣਾਉਂ ਮੈਂ
ਯਾਦੀ ਖੁਸ਼ ਨੀ ਤੂੰ ਮੇਰੇ ਕੋਲੇ ਆਕੇ
ਗਲ ਪਾਏ ਹਾਰ ਬਾਹਾਂ ਦਾ ਬਣਾ ਕੇ
ਮੇਰੇ ਹੁੰਦੇਆਂ ਰਕਾਣੇ ਐਨਾ ਰੱਬ ਜਿਹੀ ਅੱਖਾਂ ਚ
ਹੈਗੀ ਹਿੰਮਤ ਤੇ ਹੰਝੂ ਦੱਸੇ ਆਕੇ ਆਕੇ ਨੀ ਜਾਣੇ
ਦੁਨਿਆ ਤੇ ਕਰਦੀਆਂ ਗੱਲਾਂ ਗੱਲਾਂ
ਹੁੰਦੀਆਂ ਗੱਲਾਂ ਚ ਤੇਰੇ ਟੋਏ ਜ਼ੁਲਫਾਂ ਸੁਨੇਹਰੀ ਰੱਖ ਸਾਂਭ ਕੇ
ਏਥੋਂ ਪਹਿਲਾਂ ਨੀ ਕੋਈ ਵਾਰਦਾਤ ਹੋਏ ਹੋਏ ਨੀ ਜਾਣੇ
ਔਖਾ ਪੈਂਦੇ ਆ ਮੰਡੇਰੀ ਆ ਚੋ ਸਹੇਲੀਆਂ ਤੋਂ ਪੁਛੇ Gail
ਦੇਖ ਲੈ ਤੂੰ ਆਪੇ ਵੱਲ ਲਾ ਕੇ ਪਾਵੇ
ਸੋਹਣੀਆਂ ਸਨੇਪਾਂ ਕਰਵਾਉਣ ਗਾਣੇ ਉੱਤੇ ਰੱਖੇ
ਰੋਰੀਅਰ ਰਿਪੀਟ ਉੱਤੇ ਲਾ ਕੇ ਲਾ ਕੇ ਨੀ ਜਾਣੇ
They Know My Name
Guri Lahoria
Devilo
You May Also Like
» New Years Eve [Guri Lahoria] » You & I [Guri Lahoria, Jasmeen Akhtar] » Propose [Guri Lahoria] » Behind My Smile [Guri Lahoria]FAQs for Infinity
Who is singer of Infinity song ?
Singer of Guri Lahoria.
Who is writer of Infinity song ?
Guri Lahoria wrote this Song.
Who is the music director of Infinity song ?
Infinity is Tuned by Devilo.
Which label release Infinity song ?
Infinity is released under the label of Grand Studio.
Whats the playtime (duration) of Infinity song ?
Playtime of song Infinity is 03:04 minute.
How can I download Infinity song ?
You can download Infinity song via click above download links.