Behind My Smile Guri Lahoria Mp3 Song Download
Get This Song
Play Online
Share This Song
Behind My Smile Song Lyrics
Devilo
ਹਾਏ ਕਿੱਥੇ ਵੱਡੇ ਹੋਏ ਪੂਰੇ ਥੋੜੇ ਰਹਿ ਗਏ ਜੋ ਅਧੂਰੇ
ਓਹ ਵੀ ਕਰਦੇ ਨੇ ਪੂਰੇ ਨੀ ਮੈਂ ਸਾਰੇ
ਨੀ ਏ ਹਾਸੇ ਦੀ ਵਜਾਹ ਮੈਨੂੰ ਕਾਹਦਾ ਏ ਚਾਹ
ਮੈਥੋਂ ਅੱਜ ਕੱਲ ਪੁੱਛਦੇ ਨੇ ਸਾਰੇ
ਹਾ ਦਿਲ ਤੇ ਦਿਮਾਗ ਤੈਨੂੰ ਮੰਨੀ ਬੈਠਾ ਸੋਹਣੀਏ
ਮੈਨੂੰ ਪੁੱਛ ਹਾਣਦੀਏ ਕਿੰਨੀ ਤੂੰ ਹਾਏ ਸੋਹਣੀ ਏ
ਹਾਏ ਏੰਨੇ ਦਿਲ ਅੱਖਾਂ ਜਿਵੇਂ ਡੁੱਬੇ ਨੂੰ ਕਿਨਾਰਾ ਨੀ
ਹੁਸਨਾਂ ਦੀ ਰੱਖੀ ਬੈਠਾ ਤੇਰਾ ਮੈਂ ਸਹਾਰਾ ਨੀ
ਹੋ ਮੈਨੂੰ ਆਸ਼ਿਕੀ ਨੀ ਆਉਂਦੀ
ਗੱਲ ਕਹਿਣੀ ਨਹੀਂ ਆਉਂਦੀ
ਆਪਾਂ ਹਾਰੇ ਨੀ ਹਾਰੇ ਨੀ ਦਿਲ ਹਾਰੇ
ਨੀ ਏ ਹਾਸੇ ਦੀ ਵਜਾਹ ਮੈਨੂੰ ਕਾਹਦਾ ਏ ਚਾਹ
ਮੈਥੋਂ ਅੱਜ ਕੱਲ ਪੁੱਛਦੇ ਨੇ ਸਾਰੇ
ਹਾ ਦੱਸ ਦਾ ਕੇ ਰਹਿੰਦਾ ਰੌਲ਼ਾ ਜਿਹਾ ਪੈਂਦਾ
ਨਜ਼ਰਾਂ ਚ ਆਉਣ ਦਾ ਜਾਂ ਪੜਦੇ ਚ ਰਹਿੰਦਾ
ਜ਼ਿੰਦਗੀ ਦਾ ਕੋਲਾ ਸੱਚ ਡਰਾਂ ਤੈਨੂੰ ਖੋਣ ਤੋਂ
ਰੂਹ ਨੂੰ ਸੁਕੂਨ ਮਿਲੇ ਤੇਰੇ ਕੋਲ ਆਉਣ ਤੋਂ
ਨੀ ਮੈਂ ਦੇਵਾਂ ਨੀ ਸਲਾਹ ਮੈਨੂੰ ਗੱਲ ਨਾਲ ਲਾਹ
ਫਿਰ ਦੁਨੀਆ ਭੁਲਾ ਦੇ ਮੁਟਿਆਰੇ
ਤੂੰ Lahore ਦੀ ਜਾਨ ਇਕੋ ਸਾਹ ਤੇ ਪਰਾ
ਹੋ ਕਦੇ ਆਉਣ ਨਹੀਂ ਦਿੰਦਾ ਹੰਜੂ ਖਾਰੇ
ਨੀ ਏ ਹਾਸੇ ਦੀ ਵਜਾਹ ਮੈਨੂੰ ਕਾਹਦਾ ਏ ਚਾਹ
ਮੈਥੋਂ ਅੱਜ ਕੱਲ ਪੁੱਛਦੇ ਨੇ ਸਾਰੇ
You May Also Like
» You & I [Guri Lahoria, Jasmeen Akhtar] » Propose [Guri Lahoria] » New Years Eve [Guri Lahoria] » Infinity [Guri Lahoria]FAQs for Behind My Smile
Who is singer of Behind My Smile song ?
Singer of Guri Lahoria.
Who is writer of Behind My Smile song ?
Guri Lahoria wrote this Song.
Who is the music director of Behind My Smile song ?
Behind My Smile is Tuned by Devilo.
Which label release Behind My Smile song ?
Behind My Smile is released under the label of Grand Studio.
Whats the playtime (duration) of Behind My Smile song ?
Playtime of song Behind My Smile is 02:15 minute.
How can I download Behind My Smile song ?
You can download Behind My Smile song via click above download links.