New Years Eve Guri Lahoria Mp3 Song Download
Get This Song
Play Online
Share This Song
New Years Eve Song Lyrics
Devilo
ਹੋ ਅੰਤਾਂ ਦੀ ਠੰਡ ਕੋਹਰਾ ਸਡਕਾਂ ਤੇ ਪਰੇ
ਮੁੰਡਾ ਠੰਡੀਆਂ ਰਾਤਾਂ ਚ
ਨਿਗਾਹ ਪਿਆਰ ਤੈਨੂੰ ਕਰੇ ਬਿੱਲੋ
ਹੋ ਮੈਂ ਹੀ Responsible ਚੰਨ ਏਧੇ ਪਿੱਛੇ
ਜੇਡਾ ਮਿਲਣੇ ਨੂੰ ਦਿਲ ਤੇਰਾ Daily Daily ਕਰੇ ਬिल्लो
ਹੋ ਚਾਹ ਪੀਣ ਨਿਕਲੇ ਤੇ ਪਹੁੰਚਗੇ ਪਹਾੜਾਂ ਤੇ
ਕਿੰਨਾ Control ਤੇਰੇ ਪਿਆਰ ਦਾ ਆ ਯਾਰਾਂ ਤੇ
ਕਠਿਆਂ ਮਨਾਇਆ New Year ਰਕਾਨੇ ਸੀ ਗਏ
ਤਾਰਿਆਂ ਦੀ ਲੋਇ ਕੱਠੇ ਆਪਾ ਪੂਰੇ 12 ਤੇ
ਹੋ ਮਸਲਾ ਐਨਾ ਕੇ ਮੈਨੂੰ ਚਾਹੀਦੀ ਏ ਤੂੰ
ਓਹਦਾ ਦਿਖਣ ਨੂੰ ਚਿਹਰੇ ਏਥੇ ਸੋਹਣੇ ਤਾਂ ਹਜਾਰਾ ਨੇ
ਸ਼ਰਤ ਏਹੀ ਕਿ ਮੈਨੂੰ ਚਾਹੀਦੀ ਤੂੰ
ਓਹਦਾ ਦਿਖਣ ਨੂੰ ਚਿਹਰੇ ਏਥੇ ਸੋਹਣੇ ਤਾਂ ਹਜਾਰਾ ਨੇ
ਹੁੰਦਾ ਕਰਨਾ ਜੇ Fun ਲੈਕੇ ਜਾਂਦਾ ਮੈਂ Club
ਗਇਆ ਗੁਰੂ ਘਰੇ ਲੈਕੇ ਨੀ ਤੂੰ ਏਥੋ ਕਰ Judge
ਕਿੰਨੇ ਬੁਰੇ ਕੰਮ ਕਦੇ ਜੇਡੇ ਛੱਡੇ ਨੀ ਸੀ ਜਾਣੇ
ਨੀ ਤੂੰ ਜ਼ਿੰਦਗੀ ਚ ਆਈ ਤਾਂ ਮੈਂ ਦਿੱਤੇ ਸਾਰੇ ਛੱਡ
ਹੋਈ ਦਿਨਾਂ ਚ ਕਰੀਬ ਮੈਨੂੰ ਹੁੰਦਾ ਨਾ Believe
ਕਦੇ ਚੱਕੇ ਨਾ ਸੀ ਨਖਰੇ ਹਾ ਗੱਬਰੂ ਨੇ ਨਾਰਾ ਦੇ
ਹੋ ਮਸਲਾ ਐਨਾ ਕੇ ਮੈਨੂੰ ਚਾਹੀਦੀ ਏ ਤੂੰ
ਓਹਦਾ ਦਿਖਣ ਨੂੰ ਚਿਹਰੇ ਏਥੇ ਸੋਹਣੇ ਤਾਂ ਹਜਾਰਾ ਨੇ
ਸ਼ਰਤ ਏਹੀ ਕਿ ਮੈਨੂੰ ਚਾਹੀਦੀ ਤੂੰ
ਓਹਦਾ ਦਿਖਣ ਨੂੰ ਚਿਹਰੇ ਏਥੇ ਸੋਹਣੇ ਤਾਂ ਹਜਾਰਾ ਨੇ
ਮੇਰੀ ਰੂਹ ਤੇ ਨਿਸ਼ਾਨ ਐਸਾ ਦੇ ਗਈ
ਤੂੰ ਮੇਰੀ ਰੂਹ ਤੇ ਨਿਸ਼ਾਨ ਐਸਾ ਦੇ ਗਈ
ਦਿਮਾਗ ਚੋ ਨਾ ਤੂੰ ਨਿਕਲੇ
ਮੇਰੀ ਰੂਹ ਤੇ ਹਾਏ ਮੇਰੀ ਰੂਹ ਤੇ
ਹੋ ਕਰਲੇ Plan ਚਲ Valentine ਤਾਂ
ਸਮਝ ਤੂੰ Meaning ਪਿਆਰਾਂ ਵਾਲੇ Sign ਦਾ
ਦਿਲ ਵਿੱਚ ਗੱਲਾਂ ਬਹੁਤ ਤੈਨੂੰ ਮੈਂ ਜੋ ਕਹਣੀਆਂ
ਹੌਲੀ ਹੌਲੀ ਬਣ ਜਾਵੇ ਨਸ਼ਾ ਤੇਰੀ Wine ਦਾ
ਖੂਨ ਚ ਦਲੇਰੀ ਤੇਰੇ ਯਾਰ ਦੇ ਬਥੇਰੀ
ਕਿਤੇ ਅੱਡੀ ਜੇ ਗੱਡੀ ਜ਼ੋਰ ਦੇਖੀ ਹੱਥ ਯਾਰਾਂ ਦੇ
ਹੋ ਮਸਲਾ ਐਨਾ ਕੇ ਮੈਨੂੰ ਚਾਹੀਦੀ ਏ ਤੂੰ
ਓਹਦਾ ਦਿਖਣ ਨੂੰ ਚਿਹਰੇ ਏਥੇ ਸੋਹਣੇ ਤਾਂ ਹਜਾਰਾ ਨੇ
ਸ਼ਰਤ ਏਹੀ ਕਿ ਮੈਨੂੰ ਚਾਹੀਦੀ ਤੂੰ
ਓਹਦਾ ਦਿਖਣ ਨੂੰ ਚਿਹਰੇ ਏਥੇ ਸੋਹਣੇ ਤਾਂ ਹਜਾਰਾ ਨੇ
Yo, They Know My Name?
Guri Lahoria
You May Also Like
» Propose [Guri Lahoria] » You & I [Guri Lahoria, Jasmeen Akhtar] » Behind My Smile [Guri Lahoria] » Infinity [Guri Lahoria]FAQs for New Years Eve
Who is singer of New Years Eve song ?
Singer of Guri Lahoria.
Who is writer of New Years Eve song ?
Guri Lahoria wrote this Song.
Who is the music director of New Years Eve song ?
New Years Eve is Tuned by Devilo.
Which label release New Years Eve song ?
New Years Eve is released under the label of Grand Studio.
Whats the playtime (duration) of New Years Eve song ?
Playtime of song New Years Eve is 02:57 minute.
How can I download New Years Eve song ?
You can download New Years Eve song via click above download links.