Pitth Piche Deep Jandu, Nachhatar Gill Mp3 Song Download
Get This Song
Play Online
Share This Song
Pitth Piche Song Lyrics
ਹੋ ਡੋਗਰ ਲੌਂਡੇ ਮਹਿਫ਼ਿਲਾ ਫਿਰਦੇ
ਨਾ ਬੋਲਦਾ ਜੀਉਣੇ ਦਾ
ਥੱਲ ਪਾਵਕੇ ਬੈਂਗੇ ਜਿਦੇ
ਫਿਰਿਆ ਹੱਥ ਪਰੋਣੇ ਦਾ
ਹੋ ਰੱਖ-ਰੱਖ-ਰੱਖ ਬਿਲੋ ਮਿਤਰਾ ਤੇ ਅੱਖ
ਕਾਲਾ ਮਾਲ ਸ਼ਕਿਆ ਪੈਂਡਾ ਨ੍ਹੀਓ ਸ਼ਕ
ਖੋਰੇ ਕਿਹੜੀ ਗੱਲੋਂ ਅੱਜ ਅੱਖ ਲਾਲ ਪਈ ਏ
ਪਿੰਡ ਦੇ ਸ਼ਲਾਰੂਆਂ ਨੂੰ ਪਰੇ-ਪਰੇ ਰੱਖ
ਹੋ ਸਾਰਾ ਸ਼ਾਨ ਲਿਆ ਮੋਹਾਲੀ ਡੱਬ ਜਾਨੀਏ
ਸਾਰਾ ਸ਼ਾਨ ਲਿਆ ਮੋਹਾਲੀ ਡੱਬ ਜਾਨੀਏ
ਨੀ ਖੋਰੇ ਕਿਹੜੀ ਖੁਦ ਚ ਵੜ੍ਹੇ
ਓਹ ਜੱਟ ਮੁਹਰੇ ਅੱਖ ਨ੍ਹੀਓ ਚੱਕਦੇ
ਨੀ ਪਿੱਠਾ ਪਿੱਛੇ ਬੋਲਦੇ ਬੜੇ
ਜੱਟ ਮੁਹਰੇ ਅੱਖ ਨ੍ਹੀਓ ਚੱਕਦੇ
ਨੀ ਪਿੱਠਾ ਪਿੱਛੇ ਬੋਲਦੇ ਬੜੇ
ਜੱਟ ਮੁਹਰੇ ਅੱਖ ਨ੍ਹੀਓ ਚੱਕਦੇ
ਨੀ ਪਿੱਠਾ ਪਿੱਛੇ ਬੋਲਦੇ ਬੜੇ
ਆ ਗਿਆ ਨੀ ਓਹੀ ਬਿਲੋ ਟਾਈਮ
ਓਹ ਗੱਬਰੂ ਨੂੰ ਕਹਿੰਦੇ ਝੰਡੂ-ਝੰਡੂ ਬੱਲੀਏ
ਮੁਹਰੇ ਲਾਕੇ ਰੱਖੇ ਜਿਹੜਾ ਲੰਡੂ ਬੱਲੀਏ
ਓਹ ਜਿਨ੍ਹਾਂ ਨਾਲ ਖੜ੍ਹਦੇ ਆ ਮਾਨ ਕਰਦੇ
ਦੁਕੀ ਤੀਕੀ ਕਿਥੇ ਸਾਨੂੰ ਪੰਡੂ ਬੱਲੀਏ
ਅੱਧਾ ਪਿੰਡ ਵੈਰੀ ਸਾਲਾ ਤਾਂ ਬਣ ਗਿਆ
ਜਿੰਦਾਂ ਦਾ ਮਿਤਰਾ ਦਾ ਨਾ ਬਣ ਗਿਆ
ਜਿਹੜੇ ਨਾਲ ਮੇਰੇ ਖੜ੍ਹਦੇ ਹਿਕਾ ਤਾਣ ਕੇ
ਨੀ ਯਾਰਾ ਦੇ ਵੀ ਹੌਂਸਲੇ ਬੱਡੇ
ਓਹ ਜੱਟ ਮੁਹਰੇ ਅੱਖ ਨ੍ਹੀਓ ਚੱਕਦੇ
ਨੀ ਪਿੱਠਾ ਪਿੱਛੇ ਬੋਲਦੇ ਬੜੇ
ਜੱਟ ਮੁਹਰੇ ਅੱਖ ਨ੍ਹੀਓ ਚੱਕਦੇ
ਨੀ ਪਿੱਠਾ ਪਿੱਛੇ ਬੋਲਦੇ ਬੜੇ
ਜੱਟ ਮੁਹਰੇ ਅੱਖ ਨ੍ਹੀਓ ਚੱਕਦੇ
ਨੀ ਪਿੱਠਾ ਪਿੱਛੇ ਬੋਲਦੇ ਬੜੇ
ਅੰਤੀਆਂ ਦੇ ਵੈਹੜੇ ਰਹਿੰਦਾ ਕਾਣ ਬੋਲਦਾ
ਪਿੰਡ ਤੇਰੇ ਲੰਘੂ ਜੱਟ ਤਾਂ ਬੋਲਦਾ ਥਾਣੇਆ ਚ ਖੜੇਆਂ ਚ
ਕੋਰਟਾਂ ਤੇ ਕਚੇਹਰੀਆਂ ਚ ਚਾਰੇ ਪਾਸੇ ਗਭਰੂ ਦਾ ਨਾਮ ਬੋਲਦਾ
ਚੱਕਣੇ ਨੂੰ ਫਿਰਦੇ ਆ ਯਾਰ ਨੂੰ
ਨੀਂ ਜਿਹਦੇ ਸੋਹਣੀਏ ਨੀਂ ਦਰੀਆਂ ਵਿਚਾ ਦੂਣ
ਓਹਨਾ ਵੈਹੜੇ ਹੋ ਪਾਕੇ ਚੈਂਬਰਾਂ ਚ ਰਾਊਂਡ
ਜਦੋਂ ਬਿਨ੍ਹ ਦੇ ਨੀਂ ਗੋਲੀ ਸਿੱਧੀ ਹਿੱਕ ਚ ਗੱਢੇ.
ਓਹ ਜੱਟ ਮੁਹਰੇ ਅੱਖ ਨ੍ਹੀਓ ਚੱਕਦੇ
ਨੀ ਪਿੱਠਾ ਪਿੱਛੇ ਬੋਲਦੇ ਬੜੇ
ਜੱਟ ਮੁਹਰੇ ਅੱਖ ਨ੍ਹੀਓ ਚੱਕਦੇ
ਨੀ ਪਿੱਠਾ ਪਿੱਛੇ ਬੋਲਦੇ ਬੜੇ
ਜੱਟ ਮੁਹਰੇ ਅੱਖ ਨ੍ਹੀਓ ਚੱਕਦੇ
ਨੀ ਪਿੱਠਾ ਪਿੱਛੇ ਬੋਲਦੇ ਬੜੇ Deep Jandu ,nachhatar Gill
You May Also Like
» Nanke [Deep Jandu, Labh Heera] » Dalle [Deep Jandu, Lehmber Hussainpuri] » Peyo Da Peyo [Deep Jandu, Nirmal Sidhu] » Competition [Deep Jandu, Surjit Khan] » Head High [Deep Jandu, Gippy Grewal] » Dont Panic [Deep Jandu, Angrej Ali] » Badmashi [Deep Jandu, Ks Makhan] » Raula [Deep Jandu, Jazzy B]FAQs for Pitth Piche
Who is singer of Pitth Piche song ?
Singer of Deep Jandu, Nachhatar Gill.
Who is the music director of Pitth Piche song ?
Pitth Piche is Tuned by Deep Jandu.
Which label release Pitth Piche song ?
Pitth Piche is released under the label of Geet Mp3.
Whats the playtime (duration) of Pitth Piche song ?
Playtime of song Pitth Piche is 03:00 minute.
How can I download Pitth Piche song ?
You can download Pitth Piche song via click above download links.