Peyo Da Peyo Deep Jandu, Nirmal Sidhu Mp3 Song Download
Get This Song
Play Online
Share This Song
Peyo Da Peyo Song Lyrics
ਹੋ ਛੱਡਦਾ ਨਹੀਂ ਮੈਦਾਨ ਗੱਭਰੂ
ਕਰਦਾ ਅੱਜ ਐਲਾਨ ਗੱਭਰੂ
ਛੱਡਦਾ ਨਹੀਂ ਮੈਦਾਨ ਗੱਭਰੂ
ਕਰਦਾ ਅੱਜ ਐਲਾਨ ਗੱਭਰੂ
ਜਦ ਵੀ ਵੈਰੀ ਦਾ ਦਿਲ ਆਵੇ
ਮੱਥਾ ਲਾ ਕੇ ਵੇਖ ਲਵੇ ਹਾਏ ਭਾਵੇਂ ਉਨ੍ਹਾਂ, ਭਾਵੇਂ ਉਨ੍ਹਾਂ
ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਓ ਦੇਖ Canada ਜੱਟ ਚਲਾ ਲਉਂਦਾ ਪਿੰਡ ਚਲਾਉਂਦਾ ਨੀਂ
ਸਿੱਧਾ ਹਿੱਕ ਵਿਚ ਪੈਰ ਮਾਰਦਾ
ਪੁੱਠਾ System ਸਾਡਾ ਨੀਂ ਪੀੜੀ ਦਰ
ਆਓ ਪੀੜੀ ਚੱਲੇ ਵੈਰੀ ਬਾਲੀਏ
ਨੋਕਰ ਤੇ ਕਰੀਦੀ ਆ ਸੈਰ ਬਾਲੀਏ
ਮੰਗਿਆ ਤੇ ਮਿਲਦੀ ਨਹੀਂ ਇੱਜਤ ਕਦੇ
Respect ਕਰੇ ਦੀ Acquire ਬਾਲੀਏ
Jandu ਕਹਿੰਦਾ Nirmal Sidhu ਵਾਂਗੂ
ਕੋਈ ਹਿੱਕ ਤੋਂ ਗਾ ਕੇ ਵੇਖ ਲਵੇ
ਭਾਵੇਂ ਉਨ੍ਹਾਂ, ਭਾਵੇਂ ਉਨ੍ਹਾਂ ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਓ ਵੇਖ ਫਰਕ ਤੇ ਡੋਲੇ ਜੱਟ ਦੇ ਕੰਬਲੀ ਚਿਰ ਜਾਏ ਸ਼ੇਰਾਂ ਨੂੰ
ਹਾਏ ਮੇਰੇ ਅੱਗੇ ਮੌਤ ਵੀ ਨੱਚੇ ਝੰਜਰ ਪਾ ਕੇ ਪੈਰਾਂ ਨੂੰ
ਓ ਵੇਖ ਫਰਕ ਤੇ ਡੋਲੇ ਜੱਟ ਦੇ ਕੰਬਲੀ ਚਿਰ ਜਾਏ ਸ਼ੇਰਾਂ ਨੂੰ
ਹਾਏ ਮੇਰੇ ਅੱਗੇ ਮੌਤ ਵੀ ਨੱਚੇ ਝੰਜਰ ਪਾ ਕੇ ਪੈਰਾਂ ਨੂੰ
ਚਾਰ ਕਦਮ ਵੀ ਜਾਨ ਨੀ ਦਿੰਦਾ ਹੇਠ ਤਾ ਲੈ ਕੇ ਵੇਖ ਲਵੇ
ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਹੋ ਕਰ ਦੁ ਨੀਦ ਹਰਾਮ ਵੈਰੀ ਦੀ ਪਾ ਦੁੱਠ ਥੱਲ ਤੂਫਾਨਾਂ ਨੂੰ
ਹੋ ਗਿਦਮਿਤੋ ਕੇ Gurmindar ਦਾ ਦਿੰਦਾ ਜੋਸ਼ ਜਵਾਨਾਂ ਨੂੰ
ਕਰ ਉਮੀਦ ਹਰਾਮਦੀ ਦੀ ਭਾਗੂ ਫਲ ਤੂਫਾਨਾਂ ਨੂੰ
ਗੀਤ ਮਿਤੋ ਕੇ Gurmindar ਦਾ ਦਿੰਦਾ ਦਿੰਦਾ ਜੋਸ਼ ਜਵਾਨਾਂ ਨੂੰ
ਹੋ ਧੂਨੀ ਕਰਕੇ ਮੋਰੂੰ ਭਾਜੀ
ਕੋਈ ਵੀ ਪਾ ਕੇ ਵੇਖ ਲਵੇ ਹਾਏ
ਭਾਵੇਂ ਉਨ੍ਹਾਂ, ਭਾਵੇਂ ਉਨ੍ਹਾਂ ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
ਭਾਵੇਂ ਉਨ੍ਹਾਂ ਪਿਓ ਦੇ ਪਿਓ ਦਾ ਪਿਓ ਵੀ ਆ ਕੇ ਵੇਖ ਲਵੇ
You May Also Like
» Pitth Piche [Deep Jandu, Nachhatar Gill] » Raula [Deep Jandu, Jazzy B] » Competition [Deep Jandu, Surjit Khan] » Head High [Deep Jandu, Gippy Grewal] » Nanke [Deep Jandu, Labh Heera] » Badmashi [Deep Jandu, Ks Makhan] » Dalle [Deep Jandu, Lehmber Hussainpuri] » Dont Panic [Deep Jandu, Angrej Ali]FAQs for Peyo Da Peyo
Who is singer of Peyo Da Peyo song ?
Singer of Deep Jandu, Nirmal Sidhu.
Who is the music director of Peyo Da Peyo song ?
Peyo Da Peyo is Tuned by Deep Jandu.
Which label release Peyo Da Peyo song ?
Peyo Da Peyo is released under the label of Geet Mp3.
Whats the playtime (duration) of Peyo Da Peyo song ?
Playtime of song Peyo Da Peyo is 03:52 minute.
How can I download Peyo Da Peyo song ?
You can download Peyo Da Peyo song via click above download links.