Badmashi Deep Jandu, Ks Makhan Mp3 Song Download
Get This Song
Play Online
Share This Song
Badmashi Song Lyrics
ਡੱਬ ਚ ਪਾ ਕੇ ਪਿਸਟਲ ਫਿਰਦੇ
ਅੱਸੀ ਤਾ ਵਿਗੜੇ ਬੜੇ ਹੀ ਚਿਰ ਦੇ
ਦੱਬ ਚ ਪਾ ਕੇ ਪਿਸਟਲ ਫਿਰਦੇ
ਅੱਸੀ ਤਾ ਵਿਗੜੇ ਬੜੇ ਹੀ ਚਿਰ ਦੇ
ਰਹੀ ਤੂੰ ਥੋੜਾ ਬਚ ਕੇ ਸਾਥੋਂ ਲਾ ਲਈ ਜਦੋ ਗਲਾਸੀ
ਸਾਡੇ ਉੱਤੇ .. ਸਾਡੇ ਉੱਤੇ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਘਾਟ ਘਾਟ ਦਾ ਪਾਣੀ ਪੀਤਾ
ਪਰ ਕਿਸੇ ਦਾ ਬੁਰਾ ਨੀ ਕਿੱਤਾ
ਘਾਟ ਘਾਟ ਦਾ ਪਾਣੀ ਪੀਤਾ
ਪਰ ਕਿਸੇ ਦਾ ਬੁਰਾ ਨੀ ਕਿੱਤਾ
ਫੇਰ ਵੀ ਆਹ ਕੇ ਛੇੜੇ ਜੇ ਕੋਈ ਮੌਤ ਨੂੰ ਆਖੂ ਮਾਸੀ
ਸਾਡੇ ਉੱਤੇ .. ਸਾਡੇ ਉੱਤੇ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਰੱਬ ਦੇ ਭਾਣੇ ਮੰਨਣੇ ਅਉਂਦੇ
ਵਾਦੇ ਘਾਟੇ ਚੱਲਣੇ ਅਉਂਦੇ
ਰੱਬ ਦੇ ਭਾਣੇ ਮੰਨਣੇ ਅਉਂਦੇ
ਵਾਦੇ ਘਾਟੇ ਚੱਲਣੇ ਅਉਂਦੇ
ਮਸਤ ਮਲੰਗਾ ਵਾਲੀ ਜ਼ਿੰਦਗੀ ਦਿਲ ਤੇ ਨਹੀ ਉਦਾਸੀ
ਸਾਡੇ ਉੱਤੇ .. ਸਾਡੇ ਉੱਤੇ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਓ ਤੁੱਲਣ ਵਾਲਾ ਗੀਤਾ ਕਿਹੰਦਾ
ਕੁੰਡਿਆ ਦਾ ਸਿੰਗ ਫਸਦਾ ਰਿਹੰਦਾ
ਤੁੱਲਣ ਵਾਲਾ ਗੀਤਾ ਕਿਹੰਦਾ
ਕੁੰਡਿਆ ਦਾ ਸਿੰਗ ਫਸਦਾ ਰਿਹੰਦਾ
ਯਾਰ ਬੇਲੀ ਜੱਦ ਹੋਵਣ ਇਕੱਠੇ ਲੈਂਦੀ ਪੋਲੀਸ ਤਲਾਸ਼ੀ
ਸਾਡੇ ਉੱਤੇ .. ਸਾਡੇ ਉੱਤੇ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
ਸਾਡੇ ਉੱਤੇ ਨਹੀ ਚਲਨੀ ਨਹੀ ਚਲਨੀ ਬਦਮਾਸ਼ੀ
You May Also Like
» Raula [Deep Jandu, Jazzy B] » Dont Panic [Deep Jandu, Angrej Ali] » Peyo Da Peyo [Deep Jandu, Nirmal Sidhu] » Head High [Deep Jandu, Gippy Grewal] » Nanke [Deep Jandu, Labh Heera] » Dalle [Deep Jandu, Lehmber Hussainpuri] » Competition [Deep Jandu, Surjit Khan] » Pitth Piche [Deep Jandu, Nachhatar Gill]FAQs for Badmashi
Who is singer of Badmashi song ?
Singer of Deep Jandu, Ks Makhan.
Who is the music director of Badmashi song ?
Badmashi is Tuned by Deep Jandu.
Which label release Badmashi song ?
Badmashi is released under the label of Geet Mp3.
Whats the playtime (duration) of Badmashi song ?
Playtime of song Badmashi is 03:21 minute.
How can I download Badmashi song ?
You can download Badmashi song via click above download links.