Competition Deep Jandu, Surjit Khan Mp3 Song Download
Get This Song
Play Online
Share This Song
Competition Song Lyrics
Deep Jandu
Surjit Khan
ਆ ਗਯਾ ਨੀ ਓਹੀ ਬਿੱਲੋ Time
ਹੋਏ 19 ਤੇ ਜੱਟ 21
ਓ ਲੈਂਦਾ ਫੀਲਿੰਗ ਦੁੱਕੀ ਤਿੱਕੀ
ਹੋਏ 19 ਤੇ ਜੱਟ 21
ਓ ਲੈਂਦਾ ਫੀਲਿੰਗ ਦੁੱਕੀ ਤਿੱਕੀ
ਹੋ ਬੋਤਲ ਦੇ ਡੱਡ ਵਾਂਗੂ ਦੇਖੀ
ਖੋਲ ਕੇ ਧਰ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
There Ain't No Competition
ਕੀ ਪਹੁੰਚ ਪਰਖਦਾ ਸਾਡੇ ਅੱਧੇ ਬੋਲ ਤੇ ਲਾ ਦਈਏ ਮੇਲਾ
ਸਾਂਝੀਆਂ ਮਾਵਾਂ ਸਾਂਝੇ ਚੁੱਲ੍ਹੇ ਨਾ ਉਸਤਾਦ ਤੇ ਨਾ ਕੋਈ ਚੇਲਾ
ਹੋਗੀ ਜੰਡੂ ਜੰਡੂ ਗੱਭਰੂ ਗਰਦ ਠਾਲਦਾ
ਵੈਰ ਕਿਸੇ ਤੋਂ ਪੁਗਾ ਨੀ ਹੋਣਾ ਸਾਡੇ ਨਾਲ ਦਾ
ਹੋ ਜਾਨ ਮਾਨ ਨਾਲ ਮੰਗ ਲੈ
ਪਹਿਲੇ ਬੋਲ ਤੇ ਧਰ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
ਹੋ ਜਿੰਨੇ ਨਾਲ ਨੇ ਜੱਟ ਦੇ ਰਹਿੰਦੇ
ਸਾਰੇ ਲੜਨ ਪੱਖੋਂ ਝੋਟੇ
ਹੋ ਕੱਲੀ ਯਾਰੀ ਨਾ ਜਾਣੀ
ਸਾਡੇ ਯਾਰ ਜਿਗਰ ਦੇ ਟੋਟੇ
ਮਾਰ ਨਾ ਉ ਚੀਕ ਪੁੱਤ ਸਾਡੀ ਚੁੱਪ ਤੇ
ਹੋ ਟਾਲਜਾ ਓ ਰੱਖ ਦਿਆਂਗੇ ਬੂਥ ਕੁੱਟ ਕੇ
ਹੋਏ ਡੌਲਿਆਂ ਉੱਤੋਂ ਭਾਰ ਤੇਰਾ ਓਏ
ਤੋਲ ਕੇ ਧਾਰ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਧਰ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
ਹੋ ਦੇਖ ਜੱਟ ਨੂੰ ਇਕੱਲਾ ਆਉਂਦੇ ਪਿੱਛੇ ਕਾਰਾਂ ਡੱਕੀ
ਪੁੱਤ ਤੇਰੇ ਵਰਗੀਆਂ ਲੀਰਾਂ ਸਾਨੂੰ ਦੇਹ ਵਿੱਚ ਮਿਲਦੀਆਂ ਛੱਤੀ
ਹੋ ਜਿੰਦ ਜਾਨ ਯਾਰੀਆਂ ਤੋਂ ਹਾਰੀ ਬੈਠੇ ਆਂ
ਤੂੰ ਕਾਂਢ ਕਰਨੇ ਜੇ ਸੋਚੇ ਅਸੀਂ ਕਰੀ ਬੈਠੇ ਆਂ
ਕੱਲਾ ਕੱਲਾ Part Body ਦਾ ਖੋਲ ਕੇ ਧਰ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
ਸਾਡੇ ਨਾਲ ਕੀ Competition ਪੁੱਤਰਾ
ਰੋਲ ਕੇ ਰੱਖ ਦਿਆਂਗੇ
There Ain't No Competition This Some Legendary Shit
Surjit Khan, Deep Jandu
Y'all Know What Time It Is
And We Ain't Never Gon' Stop
You May Also Like
» Head High [Deep Jandu, Gippy Grewal] » Badmashi [Deep Jandu, Ks Makhan] » Nanke [Deep Jandu, Labh Heera] » Pitth Piche [Deep Jandu, Nachhatar Gill] » Dont Panic [Deep Jandu, Angrej Ali] » Raula [Deep Jandu, Jazzy B] » Peyo Da Peyo [Deep Jandu, Nirmal Sidhu] » Dalle [Deep Jandu, Lehmber Hussainpuri]FAQs for Competition
Who is singer of Competition song ?
Singer of Deep Jandu, Surjit Khan.
Who is the music director of Competition song ?
Competition is Tuned by Deep Jandu.
Which label release Competition song ?
Competition is released under the label of Geet Mp3.
Whats the playtime (duration) of Competition song ?
Playtime of song Competition is 03:25 minute.
How can I download Competition song ?
You can download Competition song via click above download links.