Paani Himmat Sandhu Mp3 Song Download
Get This Song
Play Online
Share This Song
Paani Song Lyrics
ਬੰਨ ਮਾਰ ਕੇ ਸਮੁੰਦ੍ਰਾਂ ਨੂੰ ਡੱਕ ਦਾਈਦਾ
ਵੇਖ ਡਿਗਦਾ ਬਚਾਉਣ ਦੇ ਲਈ ਪੱਖ ਦਾਈਦਾ
ਨੀ ਸੱਚਾ ਹੱਥ ਅਸਲੇ ਦਾ ਮੋਹ ਮੰਨਦਾ
ਤੇ ਮੁੱਛ ਨੂੰ ਖੱਬੇ ਨਾ ਕੁੜੇ ਵੱਟ ਦਾਈਦਾ
ਤਿਲਕਦੀ ਜਾਂਦੀ ਆ ਜਵਾਨੀ ਸੋਹਣੀਏ ਨੀ
ਜਿਥੇ ਰੇਡਾਰ ਕੋਈ ਛੁੱਟ ਛੁੱਟ ਆਵੇ
ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਕੀ ਓਹ ਸਾਡੇ ਸਿਰੋਂ ਲੰਘ ਕੇ ਵਿਖਾਵੇ
ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਕੀ ਓਹ ਸਾਡੇ ਸਿਰੋਂ ਲੰਘ ਕੇ ਵਿਖਾਵੇ
ਨੀ ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਓ ਪੱਟ ਕਹਿੰਦੇ ਜੱਟਾ Ding Ding ਉੱਠ ਤੂੰ
ਡੋਲੇ ਕਹਿੰਦੇ ਬਾਂਹਾਂ 'ਤੇ ਬਹਾਰ ਚੁੱਕ ਤੂੰ
ਛਾਤੀ ਕਹਿੰਦੀ ਦੱਸ ਕਿੱਥੇ ਮੱਥਾ ਲਾਉਣਾ ਆ
ਤੇ ਕਹਿੰਦਾ ਆ ਦਿਮਾਗ ਬੱਸ ਘਾਹ ਪਾਉਣਾ ਆ
ਫਿਰਦਾ Blood ਨਾਲੋਂ ਵਿਚ ਸੋਹਣੀਏ ਨੀ
ਪੁੱਤ ਜੱਟ ਦਾ ਜੋ ਨੁਕਰੀ ਜਾਵੇ
ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਕੀ ਓਹ ਸਾਡੇ ਸਿਰੋਂ ਲੰਘ ਕੇ ਵਿਖਾਵੇ
ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਕੀ ਓਹ ਸਾਡੇ ਸਿਰੋਂ ਲੰਘ ਕੇ ਵਿਖਾਵੇ
ਨੀ ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਓ ਚਾਹ ਜੀਵੈਂ ਸੱਜਰੀ ਖਰੀਦੀ ਪਹਿਲੀ ਦਾ
ਓਹ ਤਾਂ ਸੰਭ ਰਖਦੀ ਆ ਸਾਕ ਸੋਹਣੀਏ
ਛੱਡ ਛੱਡ ਗਏ ਕਿੰਨੇ ਗਿਣਤੀ ਨੀ ਕੋਈ
ਪਰ ਗਿਆ ਨਹੀਂ ਕੋਈ ਇਕ ਵੀ ਖਿਲਾਫ਼ ਸੋਹਣੀਏ
ਓ ਵੈਰ ਜਿਹਨੇ ਪਾਉਣਾ ਗੱਲ Note ਕਰੀਓ
ਕੀ ਜੱਟ Mint ਲਿਆ ਸਿੱਧੀ ਹੀ ਚਲਾਵੇ
ਕੀ ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਕੀ ਓਹ ਸਾਡੇ ਸਿਰੋਂ ਲੰਘ ਕੇ ਵਿਖਾਵੇ
ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਕੀ ਓਹ ਸਾਡੇ ਸਿਰੋਂ ਲੰਘ ਕੇ ਵਿਖਾਵੇ
ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਹੋ ਪਾਪੀ ਲਾਇਆ ਸਰੀਰ ਦਿਲ ਕਰੇ ਨਾ ਗੁਲਾਬ ਪਾਕੇ
Four By Four ਸਾਰੀ ਜ਼ਿੰਦਗੀ ਛੱਪਾਕੋ
ਇੱਕੋ ਫਿਕਰ ਆ ਮੈਨੂੰ ਕਰੇ ਮਾਪੇ ਉਡੀਕਦੇ
ਨਹੀਂ ਤਾ ਲੱਗ ਨਾਲ ਬੰਨ Pump ਝੂਠੇ ਸਾਧਣਾ
ਓਏ ਜਿੱਥੇ ਜਿੱਥੇ ਕਾਲੋਂਦੀਆਂ ਝੰਡੀਆਂ
ਸੋਹਣੀਏ ਨੀ ਕੋਈ ਜੰਮਿਆ ਨਹੀਂ ਆ ਕੇ ਮੋਢੇ ਲਾਵੇ
ਨੀ ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਕੀ ਓਹ ਸਾਡੇ ਸਿਰੋਂ ਲੰਘ ਕੇ ਵਿਖਾਵੇ
ਅਸੀਂ ਲਲਕਾਰਦੇ ਹਾਂ ਪਾਣੀ ਨੂੰ
ਕੀ ਓਹ ਸਾਡੇ ਸਿਰੋਂ ਲੰਘ ਕੇ ਵਿਖਾਵੇ
ਨੀ ਅਸੀਂ ਲਲਕਾਰਦੇ ਹਾਂ ਪਾਣੀ ਨੂੰ
You May Also Like
» Blood Call [Himmat Sandhu] » Giddha Anthem [Himmat Sandhu] » Giddha Anthem [Himmat Sandhu] » Patt Te Pya [Himmat Sandhu] » Peke Sahure [Himmat Sandhu] » Eye Sign [Himmat Sandhu] » Blood Call [Himmat Sandhu] » Tasveer [Himmat Sandhu]FAQs for Paani
Who is singer of Paani song ?
Singer of Himmat Sandhu.
Who is writer of Paani song ?
Kahlon wrote this Song.
Who is the music director of Paani song ?
Paani is Tuned by Rxtro.
Which label release Paani song ?
Paani is released under the label of Himmat Sandhu.
Whats the playtime (duration) of Paani song ?
Playtime of song Paani is 03:06 minute.
How can I download Paani song ?
You can download Paani song via click above download links.