Blood Call Himmat Sandhu Mp3 Song Download
Get This Song
Play Online
Share This Song
Blood Call Song Lyrics
ਜਿਵੇਂ Banda Singh Bahadur ਸਾਡਾ ਨਾਇਕ ਸੀ
Parshian ਲਿਖਤਾਂ ਪੜ੍ਹ ਲਓ
Mughlia Saltanat ਲਈ ਖਲਨਾਇਕ ਸੀ
ਜਿਵੇਂ Maharaja Ranjit Singh ਸਾਡਾ ਨਾਇਕ ਸੀ
British Empire ਲਈ ਖਲਨਾਇਕ ਸੀ
ਸਾਡਾ ਨਾਇਕ ਹੀ ਰਹੇਗਾ Bhindranwala
ਸਾਡੇ ਬੱਚੇ ਉਸੇ ਤਰ੍ਹਾਂ ਹੀ Follow ਲੋਕ ਕਰਨਗੇ ਉਸ ਨੂੰ
ਹੋ ਸੀਸ ਧਰੀ ਤੇ ਟਿਕਾਇਆ ਹੋਇਆ ਵੇਖਿਆ ਹੁਣੇ
ਜਾ ਕੇ Amritsar ਚ ਮੱਥਾ ਟੇਕਿਆ ਹੁਣੇ
ਜਿਹਨੰ ਖਿੱਚੀ ਹੋਈ ਲਕੀਰ ਟੱਪੀ ਓਹਨੇ ਸੂਰਮੇ
ਈਨ ਮੰਦੇ ਕਦੇ ਨਾ ਸਿੱਧਕੀ ਜ਼ਰੂਰ ਨੇ
ਹੋ ਸੱਚੀ ਓਹਨਾਂ ਦੇ ਉਤਾਈ ਖੱਡਾ ਫਿਰਾਂਗੇ ਜੀ
ਯੋਧਿਆਂ ਦੀ ਫੋਟੋ ਵੇਖ ਕੇ
ਖੂਨ ਖੌਲਦੇ ਆ ਮਰਦ ਦਲੇਰਾਂ ਦੇ ਜੀ
ਯੋਧਿਆਂ ਦੀ ਫੋਟੋ ਵੇਖ ਕੇ
ਖੂਨ ਖੌਲਦੇ ਆ ਮਰਦ ਦਲੇਰਾਂ ਦੇ ਜੀ
ਯੋਧਿਆਂ ਦੀ ਫੋਟੋ ਵੇਖ ਕੇ
ਖੂਨ ਖੌਲਦੇ ਆ ਮਰਦ ਦਲੇਰਾਂ ਦੇ ਜੀ
ਯੋਧਿਆਂ ਦੀ ਫੋਟੋ ਵੇਖ ਕੇ
ਓ ਵੈਰੀ ਨੂੰ ਲਤਾਰ ਉੱਤੇ ਜਾ ਖੜ੍ਹਦੇ
ਛੱਡਦੇ ਜੈਕਾਰੇ ਜੰਗ ਵਿਚ ਲੜਦੇ
ਸਤਤੇ ਹਰ ਕਿਲਾਇਆ ਆ ਵੰਗਾਰ ਕਰਦੇ
ਨੇਜੀਆਂ ਤੋਂ ਤਿੱਖੇ ਜਾ ਟਿਕਾਣੇ ਅੜਦੇ
ਹੋ ਸਾਡੀ ਕੌਮ ਦੀਆਂ ਲੱਖਾਂ Jarnail Singh Shaheed
ਸਾਡੇ ਕਿਸਿਆਂ ਕਹਾਣੀਆਂ ਚ ਹੱਲਾ ਸ਼ੇਰਿਆਂ
ਕਦੇ ਰੱਸੀਆਂ ਨੂੰ ਚੁੰਮ ਗੱਲ ਪਾਂਉਦੇ
ਜਿਉਂ ਜੋਗੇ ਕਦੇ London ਵਿਚ ਸੀਗਾ ਵੇਖ ਤੂੰ ਦਲੇਰਿਆਂ
ਗਿੱਦੜਾਂ ਨੂੰ ਠੋਕਦੇ ਆ ਪੁੱਤ ਸ਼ੇਰਾਂ ਦੇ ਨੀ
ਯੋਧਿਆਂ ਦੀ ਫੋਟੋ ਵੇਖ ਕੇ
ਖੂਨ ਖੌਲਦੇ ਆ ਮਰਦ ਦਲੇਰਾਂ ਦੇ ਜੀ
ਯੋਧਿਆਂ ਦੀ ਫੋਟੋ ਵੇਖ ਕੇ
ਖੂਨ ਖੌਲਦੇ ਆ ਮਰਦ ਦਲੇਰਾਂ ਦੇ ਜੀ
ਯੋਧਿਆਂ ਦੀ ਫੋਟੋ ਵੇਖ ਕੇ
ਖੂਨ ਖੌਲਦੇ ਆ ਮਰਦ ਦਲੇਰਾਂ ਦੇ ਜੀ
ਯੋਧਿਆਂ ਦੀ ਫੋਟੋ ਵੇਖ ਕੇ
ਓਹ ਸਿਰਾਂ ਤੇ ਸਜਾਈਆਂ ਦਾ ਮਾਣ ਰੱਖਦੇ
ਨੀਲੇ ਬਣੀਆਂ ਦੇ ਵਿਚ ਸਿੰਘ ਜੱਛਦੇ
ਬੰਨਦੇ ਕਮਰ ਕੱਸੇ ਦੇਗਾਂ ਛੱਕਦੇ
ਇਜ਼ਤ ਪਰਾਈ ਤੇ ਨਾ ਅੱਖ ਜੱਗਦੇ
ਆ ਕੇ ਮੱਥੇ ਸ਼ਸਤਰ ਸੋਧਾ ਲਾਉਣ
ਪਾਪੀ ਦਸੀਆਂ ਦੀ ਨੋਕ ਨਾਲ ਮੇਛਾ ਲੈਣ
ਛਾਤੀ ਦਾ ਕਿਰਪਾਨ ਆ ਪੂਰੀ
ਪੱਗਾਂ ਭਜੰਗੀ ਦੀ
ਛੁੱਟਦੀ ਨਾ ਹੱਥ ਆਈ ਰੰਗ ਸੰਗੀ ਦੀ
ਕਾਲੂ ਜ਼ੁਲਮ ਨੂੰ ਮੁਹਰੇ ਲਾ ਕੇ ਘੇਰਾਂਗੇ ਹੋ
ਯੋਧਿਆਂ ਦੀ ਫੋਟੋ ਵੇਖ ਕੇ
ਖੂਨ ਖੌਲਦੇ ਆ ਮਰਦ ਦਲੇਰਾਂ ਦੇ ਜੀ
ਯੋਧਿਆਂ ਦੀ ਫੋਟੋ ਵੇਖ ਕੇ
ਖੂਨ ਖੌਲਦੇ ਆ ਮਰਦ ਦਲੇਰਾਂ ਦੇ ਜੀ
ਯੋਧਿਆਂ ਦੀ ਫੋਟੋ ਵੇਖ ਕੇ
You May Also Like
» Eye Sign [Himmat Sandhu] » Worth [Himmat Sandhu] » Tasveer [Himmat Sandhu] » Giddha Anthem [Himmat Sandhu] » Peke Sahure [Himmat Sandhu] » Worth [Himmat Sandhu] » Paani [Himmat Sandhu] » Eye Sign [Himmat Sandhu]FAQs for Blood Call
Who is singer of Blood Call song ?
Singer of Himmat Sandhu.
Who is writer of Blood Call song ?
Kahlon wrote this Song.
Who is the music director of Blood Call song ?
Blood Call is Tuned by Rxtro.
Which label release Blood Call song ?
Blood Call is released under the label of Himmat Sandhu.
Whats the playtime (duration) of Blood Call song ?
Playtime of song Blood Call is 03:00 minute.
How can I download Blood Call song ?
You can download Blood Call song via click above download links.