Patt Te Pya Himmat Sandhu Mp3 Song Download
Get This Song
Play Online
Share This Song
Patt Te Pya Song Lyrics
ਹੋ ਅਸੀਂ ਸੋਹਣੀਏ Jewelry ਦਾ ਭਾ ਨਹੀਂ ਪੁੱਛਦੇ
ਤੇ ਨਿਬੇਰਨ ਲਈ ਵੈਰੀ ਨੂੰ ਬਿਠਾ ਨਹੀਂ ਪੁੱਛਦੇ
ਜਿਹਨੂੰ ਠੋਕਣਾ ਓਹ ਕਿਹੜਾ ਆ ਭਰਾ ਨਹੀਂ ਪੁੱਛਦੇ
ਤੇ ਹੁੰਦੀ ਕਿੱਥੇ ਕਿੱਥੇ ਕਿੰਨੀ ਵਾਹ ਵਾਹ ਨਹੀਂ ਪੁੱਛਦੇ
ਇੱਕ ਵਾਰੀ ਬੰਦੀਆਂ ਚ ਬੈਠ ਕੇ ਕੁੜੇ ਤੇ
ਫਿਰ ਸਮਝੀ ਕੇ ਰਾਜੀਨਾਮਾ ਪੱਟ ਤੇ ਪਿਆ
ਮੈਂ ਤਾਂ ਭਾਵੇਂ ਮਾਫ਼ੀ ਮੁਫ਼ੀ ਦੇ ਛੱਡਦਾ
ਕਰੇ ਨਾ ਲਿਹਾਜ਼ ਜੇਹੜਾ ਪੱਟ ਤੇ ਪਿਆ
ਮੈਂ ਤਾਂ ਭਾਵੇਂ ਮਾਫ਼ੀ ਮੁਫ਼ੀ ਦੇ ਛੱਡਦਾ
ਕਰੇ ਨਾ ਲਿਹਾਜ਼ ਜੇਹੜਾ ਪੱਟ ਤੇ ਪਿਆ
ਓ ਮੈਂ ਤਾਂ ਭਾਵੇਂ ਮਾਫ਼ੀ ਮੁਫ਼ੀ ਦੇ ਛੱਡਦਾ
ਕਰੇ ਨਾ ਲਿਹਾਜ਼ ਜੇਹੜਾ ਪੱਟ ਤੇ ਪਿਆ
ਹਾਏ ਨੀ ਪੱਟ ਤੇ ਪਿਆ
ਹਾਏ ਨੀ ਪੱਟ ਤੇ ਪਿਆ
ਨੂੰ ਵੀ ਵੇਖ ਲੱਗਦਾ ਓਹ ਨਸਲੀ ਸ਼ੇਰਿਆਂ ਨੂੰ ਚਾਰ
ਦੇਵੜਾ ਤੇ For Bye For ਵੇਖ For ਵੱਗਦਾ ਪਿੰਡ
ਬਹਿ ਕੇ Motor ਤੇ ਕੱਟਦੇ ਦੁਪਹਿਰ ਤੇ ਸ਼ਾਮ ਜੀ
ਨੂੰ ਕਿਹੜਾ ਸਾਡਾ ਸ਼ਹਿਰ ਲੱਗਾ
ਕਹਿੰਦੀ ਗਹਿਣੇ ਮੈਨੂੰ ਵੀ ਦਵਾ ਦੋ ਸੋਹਣਿਓ
ਕਹਿੰਦੀ ਗਹਿਣੇ ਮੈਨੂੰ ਵੀ ਦਵਾ ਦੋ ਸੋਹਣਿਓ
ਜਦੋਂ ਦਾ ਧਿਆਨ ਓਹੁੰਦਾ ਪੱਟ ਤੇ ਪਿਆ
ਓ ਮੈਂ ਤਾਂ ਭਾਵੇਂ ਮਾਫ਼ੀ ਮੁਫ਼ੀ ਦੇ ਛੱਡਦਾ
ਕਰੇ ਲਿਹਾਜ਼ ਜੇਹੜਾ ਪੱਟ ਤੇ ਪਿਆ
ਮੈਂ ਤਾਂ ਭਾਵੇਂ ਮਾਫ਼ੀ ਮੁਫ਼ੀ ਦੇ ਛੱਡਦਾ
ਕਰੇ ਲਿਹਾਜ਼ ਜੇਹੜਾ ਪੱਟ ਤੇ ਪਿਆ
ਪੱਟ ਤੇ ਪਿਆ
ਹਾਏ ਨੀ ਪੱਟ ਤੇ ਪਿਆ
ਹਾਏ ਨੀ ਪੱਟ ਤੇ ਪਿਆ
ਓ ਖਾਨਦਾਨ ਪਿੰਡ ਜ਼ਿਲ੍ਹਾ ਲੋਕ ਜਾਣਦੇ Intro ਤੇ Outer ਦੀ ਲੋੜ ਕੋਈ ਨਾ
ਇੱਕੋ ਜੱਟੀ ਜਿਹੜੀ ਜਿੰਦ ਬਾਰੇ ਜੱਟ ਤੋਂ
ਲਿਖ ਕੇ ਤੂੰ ਲੈ ਲੈ ਰੱਖੀ ਹੋਰ ਕੋਈ ਨਾ
ਓ ਪਹਿਲੇ Number ਤੇ ਕੁੜੇ ਰੱਖਣ ਇੱਜ਼ਤਾਂ
ਪਹਿਲੇ Number ਤੇ ਕੁੜੇ ਰੱਖਣ ਇੱਜ਼ত ਆ
Thank God ਪਰਦਾ ਨਾ ਮੱਟ ਤੇ ਪਿਆ
ਮੈਂ ਤਾਂ ਭਾਵੇਂ ਮਾਫ਼ੀ ਮੁਫ਼ੀ ਦੇ ਛੱਡਦਾ
ਕਰੇ ਨਾ ਲਿਹਾਜ਼ ਜੇਹੜਾ ਪੱਟ ਤੇ ਪਿਆ
ਓ ਮੈਂ ਤਾਂ ਭਾਵੇਂ ਮਾਫ਼ੀ ਮੁਫ਼ੀ ਦੇ ਛੱਡਦਾ
ਕਰੇ ਲਿਹਾਜ਼ ਜੇਹੜਾ ਪੱਟ ਤੇ ਪਿਆ
ਹਾਏ ਨੀ ਪੱਟ ਤੇ ਪਿਆ
ਹਾਏ ਨੀ ਪੱਟ ਤੇ ਪਿਆ
ਹੋ ਇਸ਼ਕ ਜੁੱਟੀਆਂ ਤੇ ਰਫਲਾਂ ਕੁੜੇ
ਦੂਰਾਂ ਦਰ ਪਰੀ ਜੱਟ ਖੇਡਦੇ ਰਹਿੰਦੇ
ਇੱਕ ਥਾਂ ਤੇ ਖੜ੍ਹਨਾ Nature ਸਾਡੀ
ਸਾਡੇ ਆਸਾਂ ਜਿਵੇਂ ਪਾਣੀਂ ਬਹਿੰਦੇ
ਹੋ ਪੁੱਛਦੇ ਆ ਕਾਲੋਂ ਕਾਲੋਂ ਕੌਣ ਸੋਹਣਿਏ
ਪੁੱਛਦੇ ਆ ਕਾਲੋਂ ਕਾਲੋਂ ਕੌਣ ਸੋਹਣਿਏ
ਨੀ ਜਿਹਦੇ ਜਿੱਤਣਾ ਜਿੱਤਾਉਣਾ ਬਸ ਹੱਥ ਤੇ ਪਿਆ
ਓ ਮੈਂ ਤਾਂ ਭਾਵੇਂ ਮਾਫ਼ੀ ਮੁਫ਼ੀ ਦੇ ਛੱਡਦਾ
ਕਰੇ ਲਿਹਾਜ਼ ਜੇਹੜਾ ਪੱਟ ਤੇ ਪਿਆ
ਮੈਂ ਤਾਂ ਭਾਵੇਂ ਮਾਫ਼ੀ ਮੁਫ਼ੀ ਦੇ ਛੱਡਦਾ
ਕਰੇ ਲਿਹਾਜ਼ ਜੇਹੜਾ ਪੱਟ ਤੇ ਪਿਆ
ਓ ਮੈਂ ਤਾਂ ਭਾਵੇਂ ਮਾਫ਼ੀ ਮੁਫ਼ੀ ਦੇ ਛੱਡਦਾ
ਕਰੇ ਲਿਹਾਜ਼ ਜੇਹੜਾ ਪੱਟ ਤੇ ਪਿਆ
ਹਾਏ ਨੀ ਪੱਟ ਤੇ ਪਿਆ
ਹਾਏ ਨੀ ਪੱਟ ਤੇ ਪਿਆ
You May Also Like
» Eye Sign [Himmat Sandhu] » Blood Call [Himmat Sandhu] » Giddha Anthem [Himmat Sandhu] » Patt Te Pya [Himmat Sandhu] » Worth [Himmat Sandhu] » Paani [Himmat Sandhu] » Tasveer [Himmat Sandhu] » Blood Call [Himmat Sandhu]FAQs for Patt Te Pya
Who is singer of Patt Te Pya song ?
Singer of Himmat Sandhu.
Who is writer of Patt Te Pya song ?
Kahlon wrote this Song.
Who is the music director of Patt Te Pya song ?
Patt Te Pya is Tuned by Rxtro.
Which label release Patt Te Pya song ?
Patt Te Pya is released under the label of Himmat Sandhu.
Whats the playtime (duration) of Patt Te Pya song ?
Playtime of song Patt Te Pya is 03:06 minute.
How can I download Patt Te Pya song ?
You can download Patt Te Pya song via click above download links.