Peke Sahure Himmat Sandhu Mp3 Song Download
Get This Song
Play Online
Share This Song
Peke Sahure Song Lyrics
ਓ ਮੱਥੇ ਤੇ ਟਿਊਧੀ ਦਾ ਸਵਾਲ ਹੀ ਨਹੀਂ
ਰੁੱਸਣ ਰਸੋਂ ਦਾ ਖਿਆਲ ਹੀ ਨਹੀਂ
ਮੱਥੇ ਤੇ ਟਿਊਧੀ ਦਾ ਸਵਾਲ ਹੀ ਨਹੀਂ
ਰੁੱਸਣ ਰਸੋਂ ਦਾ ਖਿਆਲ ਹੀ ਨਹੀਂ
ਪੈਰ ਤੇਰੇ ਧਰਤੀ ਤੇ ਲੱਗਣੇ ਨਹੀਂ ਨੀ
ਤੈਨੂੰ ਤਲੀਆਂ ਤੇ ਰੱਖਾਂਗੇ ਬਿਠਾ
ਨੀ ਸਹੁਰੇ ਇਨੀ ਖੁਸ਼ ਰਹੇਗੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
ਖੁਸ਼ ਰਹੇਗੀ ਨੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
ਖੁਸ਼ ਰਹੇਗੀ ਨੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
ਨਿੱਕੀ ਜੂਨ ਤੇਰੀ ਬਣ ਜੂ ਸਹੇਲੀ ਪੱਕੀ
ਭਾਬੋ ਭਾਬੋ ਕਰੂ ਤੇਰਾ ਦੇਓਰ ਨੀ
ਸਾਰੇ ਪਰਿਵਾਰ ਦੀ ਤੂੰ ਬਣੀ ਲਾਡਲੀ
ਤੇ ਮੇਰਾ ਤੂੰ ਬਣਾ ਕੇ ਰੱਖੀ ਤੌਰ ਨੀ
ਸਾਰੇ ਪਰਿਵਾਰ ਦੀ ਤੂੰ ਨੁਹ ਬਣੀ ਲਾਡਲੀ
ਤੇ ਮੇਰਾ ਤੂੰ ਬਣਾ ਕੇ ਰੱਖੀ ਤੌਰ ਨੀ
ਜੀਉਂ ਜੋਗੀ ਐ ਮੈਂ ਵਾਰਾਂ
ਤੇਰੇ ਉੱਤੋਂ ਜਿੰਦ ਤੇ ਤੂੰ ਆਖੇ
ਜਾਵੇ ਸਾਂਭਿਆ ਨਾ ਚਾਹ ਨੀ
ਨੀ ਸਹੁਰੇ ਇਨੀ ਖੁਸ਼ ਰਹੇਗੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
ਖੁਸ਼ ਰਹੇਗੀ ਨੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
ਖੁਸ਼ ਰਹੇਗੀ ਨੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ ਨੀ ਸਹੁਰੇ ਨੀ ਖੁਸ਼ ਰਹੇਗੀ
ਝੰਜਰਾਂ ਦੀ ਝਣ ਝਣ ਉਡੀਕਦਾ ਵੇਹੜਾ
ਪੈਰ ਪਾ ਕੇ ਸਾਡੇ ਘਰ ਲਾ ਦੇ ਭਾਗ ਨੀ
ਘਰ ਦੀ ਸਰੋਂ ਬੀਜੇ ਏਡਕੀ ਸਿਆਲ
ਤੇਰੇ ਹੱਥ ਦਾ ਬਣਿਆ ਖਾਣਾ ਸਾਗ ਨੀ
ਘਰ ਦੀ ਸਰੋਂ ਬੀਜੇ ਏਡਕੀ ਸਿਆਲ
ਤੇਰੇ ਹੱਥ ਦਾ ਬਣਿਆ ਖਾਣਾ ਸਾਗ ਨੀ
ਸੁਖ ਨਾਲ ਰਿਜਕੇਆ ਰੱਜਵਾਂ ਤੁ
ਭਾਵੇਂ ਆਏ ਮਹੀਨੇ ਨਵਾਂ ਗਹਿਣਾ ਲੈ ਬਣਾ
ਨੀ ਸਹੁਰੇ ਇਨੀ ਖੁਸ਼ ਰਹੇਗੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
ਖੁਸ਼ ਰਹੇਗੀ ਨੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
ਖੁਸ਼ ਰਹੇਗੀ ਨੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
ਜਦੋਂ ਦਿਲ ਕਰੂ ਮਾਪਿਆਂ ਨੂੰ ਮਿਲਿਆ
ਵੀ ਨਾ ਕੋਈ ਸਾਡੇ ਵੱਲੋਂ ਤੈਨੂੰ ਰੋਕ ਟੋਕ ਆ
ਕੋਈ ਆਖੂ ਮਾਮੀ, ਕੋਈ ਚਾਚੀ ਕਹਿ ਕੇ ਸੱਦੋ ਜੀ
ਲਾਉਣ ਨੂੰ ਜਵਾਕ ਘਰੇ ਬਹੁਤ ਆ
ਕੋਈ ਆਖੂ ਮਾਮੀ, ਕੋਈ ਚਾਚੀ ਕਹਿ ਕੇ ਸੱਦੋ ਜੀ
ਲਾਉਣ ਨੂੰ ਜਵਾਕ ਘਰੇ ਬਹੁਤ ਆ
ਬੇਬੇ ਬਾਪੂ ਨਾਲ ਗੁਰੂ ਘਰ ਜਾਵੀਂ ਸ਼ਾਮੀਂ
ਤੈਨੂੰ ਗੱਡੀ ਵੀ ਚਲਾਉਂਦੀ ਦਉ ਸਿੱਖਾ
ਨੀ ਸਹੁਰੇ ਇਨੀ ਖੁਸ਼ ਰਹੇਗੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
ਖੁਸ਼ ਰਹੇਗੀ ਨੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
ਖੁਸ਼ ਰਹੇਗੀ ਨੀ
ਤੈਨੂੰ ਪੇਕੇਆਂ ਦਾ ਭੁੱਲ ਜੂਗਾ ਰਾਹ
ਨੀ ਸਹੁਰੇ ਨੀ ਖੁਸ਼ ਰਹੇਗੀ
You May Also Like
» Blood Call [Himmat Sandhu] » Tasveer [Himmat Sandhu] » Giddha Anthem [Himmat Sandhu] » Paani [Himmat Sandhu] » Peke Sahure [Himmat Sandhu] » Tasveer [Himmat Sandhu] » Patt Te Pya [Himmat Sandhu] » Patt Te Pya [Himmat Sandhu]FAQs for Peke Sahure
Who is singer of Peke Sahure song ?
Singer of Himmat Sandhu.
Who is writer of Peke Sahure song ?
Kahlon wrote this Song.
Who is the music director of Peke Sahure song ?
Peke Sahure is Tuned by Haakam.
Which label release Peke Sahure song ?
Peke Sahure is released under the label of Himmat Sandhu.
Whats the playtime (duration) of Peke Sahure song ?
Playtime of song Peke Sahure is 03:47 minute.
How can I download Peke Sahure song ?
You can download Peke Sahure song via click above download links.