Morni Jordan Sandhu Mp3 Song Download
Get This Song
Play Online
Share This Song
Morni Song Lyrics
ਮੁੰਡਾ ਸੰਧੂਆਂ ਦਾ
Desi Crew
Desi Crew
Desi Crew
Desi Crew
ਹੋ ਗੱਲ ਦੇ ਕਾਣ ਕੋਲੇ
ਗੱਲ ਦੇ ਕਾਣ ਕੋਲੇ
ਰੱਖਿਆ ਸੱਪ ਲੜਾ ਕੇ ਨੀ
ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਨੀ ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਨੀ ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਓ ਜ਼ਿੰਦਗੀ ਫੁੱਲਾਂ ਜਈ ਤੇ ਕੱਟੋ ਪਾਉਂਦੀ ਕਿਕਲੀ
ਤਿਲਕੀ ਜੱਟ ਉੱਤੇ ਤਿਲਕ ਨਗਰ ਦੀ ਤਿਤਲੀ
ਈਗਲ ਡੋਲੈ ਤੇ ਬੈਠਾ ਥੰਮ ਖਲਾਰੀ
ਦਿਲ ਦੇ ਵਾਂਗੂ ਨੀ ਲੈਮਬੋ ਭਰੇ ਉਡਾਰੀ
ਗਿੱਦੜ ਗਭਰੂ ਤੋਂ
ਲੰਘਦੇ ਅੱਖ ਘਮਾ ਕੇ ਨੀ
ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਨੀ ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਨੀ ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਟੂਟੀ ਮਿਤਰਾਂ ਦੀ ਤੋਤੇ ਵਾਂਗੂ ਬੋਲੇ
ਸ਼ਾਮੀਂ ਮੁਰਗਮ ਤੇ ਤੜੱਕੇ ਜੱਬੀਏ ਛੋਲੇ
ਓ ਖੁੱਲ ਗਿਆ ਜੱਟ ਕੁੜੇ ਜਿੱਧਾਂ ਝੋਟਾ ਖੁੱਲਦਾ
ਕੋਠੀ ਪੈ ਪੈ ਜਾਂਦੀ ਘੋੜਾ ਜਿਹਦੇ ਮੁੱਲਾ ਦਾ
ਹੱਥ ਲਾਉਂ ਸੂਰਜ ਨੂੰ
ਜਿਹੜੇ ਹੱਥੀ ਚੀਣੇ ਡਾਡੇ ਨੀ
ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਨੀ ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਨੀ ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਤੜਕੇ ਸ਼ੁਕਰ ਕਰਾਂ ਫਿਰ ਸਾਰਾ ਦਿਨ ਹੱਸਲਾਂ
ਰੱਖਣੀਆਂ ਅਰਜੰਟ ਨੇ ਰਫ਼ਲਾਂ ਦੇ ਨਾਲ ਅਕਲਾਂ
ਹੋ ਨਾ ਕਪਤਾਨ ਕੁੜੇ ਗੋਅਟ ਦੇ ਵਰਗਾ ਤੌਰਾ
ਗੱਲ ਕਰਾਂ ਮਤਲਬ ਦੀ ਐਜੂਕੇਟਡ ਔਰਾ
ਓ ਜੱਟ ਨੇ ਕਈਆਂ ਦੀ
ਰੱਖੀ ਦੌੜ ਲਵਾ ਕੇ ਨੀ
ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਨੀ ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
ਨੀ ਪੱਟ ਦੇ ਸੈਂਟਰ ਚ
ਮੋਰਣੀ ਰੱਖੀ ਬਿਠਾ ਕੇ
You May Also Like
» Set Up Set [Gavy Dhindsa, Gulab Sidhu] » You [Jassa Dhillon] » Poh Da Mahina [Labh Heera, Jasmeen Akhtar] » Hussan Lahore Deya [GoldBoy] » Shade Shantt [Veer Sandhu, Gurlez Akhtar] » Show Off [Shivjot] » Hawai [Veet Baljit] » Jhanjran [Raja Sandhu, Gurlez Akhtar]FAQs for Morni
Who is singer of Morni song ?
Singer of Jordan Sandhu.
Who is writer of Morni song ?
Kaptaan wrote this Song.
Who is the music director of Morni song ?
Morni is Tuned by Desi Crew.
Which label release Morni song ?
Morni is released under the label of Jordan Sandhu.
Whats the playtime (duration) of Morni song ?
Playtime of song Morni is 02:35 minute.
How can I download Morni song ?
You can download Morni song via click above download links.