Hor Sanu Ki Chahida Dilpreet Dhillon, Gurlej Akhtar Mp3 Song Download
Get This Song
Play Online
Share This Song
Hor Sanu Ki Chahida Song Lyrics
ਓ ਇਕ ਦੋ ਕ ਨਿੱਕੇ ਨਿੱਕੇ ਵੈਲ ਗੋਰੀਏ
Wardrobe ਵਿਚ ਆ Channel ਗੋਰੀਏ
ਓ ਚੱਕਦੇ ਨੀ ਵੱਜਦੇ ਮੋਬਾਈਲ ਗੋਰੀਏ
ਸਾਡਾ ਫ਼ਕਰਾਂ ਦਾ Life Style ਗੋਰੀਏ
ਹੋਵੇ Moon ਜਾ Earth ਸਾਨੂੰ ਕੋਈ ਨਾ ਫਰਕ
Moon ਜਾ Earth ਸਾਨੂੰ ਕੋਈ ਨਾ ਫਰਕ
ਯਾਰ ਜਿੱਥੇ ਹੋਣ ਲੱਗਣਾ ਜੀ ਜੀ ਚਾਹੀਦੇ
2 ਚਮਚੇ ਚੀਨੀ ਦੇ ਪਾ ਕੇ ਚਾ ਮਿਲਜੇ
ਟੋਡੇਆਂ ਤੋਂ ਬੰਦੀ ਦਵਾਂ ਮਿਲਜੇ
ਤੇਰੇ ਨਾਲ ਜੱਟੀਏ ਸਬਾ ਮਿਲਜੇ
ਹੋਰ ਸਾਨੂੰ ਕੀ ਚਾਹੀਦੇ
2 ਚਮਚੇ ਚੀਨੀ ਦੇ ਪਾ ਕੇ ਚਾ ਮਿਲਜੇ
ਟੋਡੇਆਂ ਤੋਂ ਬੰਦੀ ਦਵਾਂ ਮਿਲਜੇ
ਤੇਰੇ ਨਾਲ ਜੱਟੀਏ ਸਬਾ ਮਿਲਜੇ
ਹੋਰ ਸਾਨੂੰ ਕੀ ਚਾਹੀਦਾ
ਓ ਜੱਟੀ ਮੈਂ ਵੀ ਜੱਟਾਂ ਥੋੜੀ ਵੈਲੀ ਟੱਚ ਦੀ
ਤੂੰ ਵੀ ਕੱਬਾ ਜੋੜੀ ਦੇਖੀ ਕਿੰਨੀ ਜਚਦੀ
ਹਾਂ ਤੱਕਣੀ ਵੀ ਤੇਰੀ ਟੇਢੀ ਟੇਢੀ ਦਸਦੀ
ਆਉਂਦੀ ਤੈਨੂੰ ਜੱਟਾਂ Language ਅੱਖ ਦੀ
ਭਾਵੇ ਕਾਰਾਂ ਵਿਚ ਘੁਮ
ਭਾਵੇ ਯਾਰਾਂ ਵਿਚ ਘੁਮ
ਬੱਸ ਸ਼ਾਮੀ ਮੈਨੂੰ ਮੇਰੇ ਲਈ Free ਚਾਹੀਦਾ
ਵੇ ਨਿੱਕੇ ਨਿੱਕੇ ਨਖਰੇ ਦੇ ਚਾਹ ਮੁੰਡੇਆ
ਬਿਨਾ ਕਹੇ ਦਿੰਨਾ ਏ ਪੁਗਾ ਮੁੰਡੇਆ
ਉਮਰਾਂ ਲਈ ਫੜ ਲੇ ਜੇ ਬਾਂਹ ਮੁੰਡੇਆ
ਵੇ ਹੋਰ ਸਾਨੂੰ ਕੀ ਚਾਹੀਦੇ
ਹਾਂ ਵੇ ਨਿੱਕੇ ਨਿੱਕੇ ਨਖਰੋ ਦੇ ਚਾਹ ਮੁੰਡੇਆ
ਬਿਨਾ ਕਹੇ ਦਿੰਨਾ ਏ ਪੁਗਾ ਮੁੰਡੇਆ
ਉਮਰਾਂ ਲਈ ਫੜ ਲੇ ਜੇ ਬਾਂਹ ਮੁੰਡੇਆ
ਵੇ ਹੋਰ ਸਾਨੂੰ ਕੀ ਚਾਹੀਦੇ
ਹੋ ਇਕ ਤੇਰੇ ਚਾਹਵਾਂ ਉੱਤੋ
ਦੂਜਾ ਯਾਰਾਂ ਦੀਆਂ ਯਾਰੀਆ ਤੋਂ
ਨੋਟ ਮੈ ਕਮਾ ਕੇ ਸਭ ਵਾਰ ਦਾ ਹਾਂ
ਵੈਰੀਆਂ ਦੀ ਹਿੱਕ ਨੂੰ ਮੈਂ ਟਕਦੇ ਨਿਸ਼ਾਨ ਦੇਵਾਂ
ਤੈਨੂੰ ਹੀ ਮੈਂ ਰੱਜ ਰੱਜ ਪਿਆਰ ਦਾ
ਹੋ ਜਿਦਣ ਦਾ ਜੰਮੀਆਂ ਮੈਂ ਜਿੱਤਣ ਤੇ ਲੱਗੇਆ
ਵੈਰੀਆਂ ਤੋਂ ਦੱਸ ਕਿੱਥੇ ਹਾਰ-ਦਾਂ
ਜਦੋਂ ਵੀ ਮਾਰਾਂਗੇ ਬਸ ਬਾਜੀਆਂ ਮਾਰਾਂਗੇ
ਗੱਲਾਂ ਗੁੱਲਾ ਕਿੱਥੇ ਨੈ ਮੈਂ ਮਾਰਦਾ
ਚੰਗੀ ਨਸਲ ਦੀ ਘੋੜੀ ਹੋਵੇ ਆਸ਼ਿਕਾਂ ਦੀ ਜੋੜੀ
ਨਸਲ ਦੀ ਘੋੜੀ ਹੋਵੇ ਆਸ਼ਿਕਾਂ ਦੀ ਜੋੜੀ
ਦੋਨੋ ਨੂੰ ਨੀ ਦੂਰੋਂ ਹੀ ਪਛਾਣ ਜਾਇਦਾ
2 ਚਮਚੇ ਚੀਨੀ ਦੇ ਪਾ ਕੇ ਚਾ ਮਿਲਜੇ
ਟੋਡੇਆਂ ਤੋਂ ਬੰਦੀ ਦਵਾਂ ਮਿਲਜੇ
ਤੇਰੇ ਨਾਲ ਜੱਟੀਏ ਸਬਾ ਮਿਲਜੇ
ਹੋਰ ਸਾਨੂੰ ਕੀ ਚਾਹੀਦੇ
2 ਚਮਚੇ ਚੀਨੀ ਦੇ ਪਾ ਕੇ ਚਾ ਮਿਲਜੇ
ਟੋਡੇਆਂ ਤੋਂ ਬੰਦੀ ਦਵਾਂ ਮਿਲਜੇ
ਤੇਰੇ ਨਾਲ ਜੱਟੀਏ ਸਬਾ ਮਿਲਜੇ
ਹੋਰ ਸਾਨੂੰ ਕੀ ਚਾਹੀਦੇ
ਹੋ ਖਿਲੇ ਕਾਤੋਂ ਰੈਂਦਾ ਸਨੂੰ ਰਾਜ ਪੁੱਛ ਨਾ
ਜਮਾਂਦਰੂ ਜੁਗਾੜੀ ਕਮਕਾਜ ਪੁੱਛ ਨਾ
ਜਿੱਦਾ ਵੇਹਲੜਾ ਨੂ Bank ਆ ਤੋਂ ਲੋਣ ਨਾ ਮਿਲੇ
ਉੱਦਾ ਛੇਤੀ ਕਿੱਤੇ ਜੱਟਾਂ ਥੋੜੇ ਟੋਨ ਨਾ ਮਿਲੇ
ਹੋਵੇ ਨਵੀਂ ਨਵੀਂ ਥਾਰ ਨਾਲ ਸੋਹਣੀ ਮੁਟਿਆਰ
ਨਵੀਂ ਨਵੀਂ ਥਾਰ ਨਾਲ ਸੋਹਣੀ ਮੁਟਿਆਰ
ਨਾਲ ਪੈਂਦਾ ਨੀ ਪਹਾੜ ਵਿਚ ਮੀਹ ਚਾਹੀਦੇ
2 ਚਮਚੇ ਚੀਨੀ ਦੇ ਪਾ ਕੇ ਚਾ ਮਿਲਜੇ
ਟੋਡੇਆਂ ਤੋਂ ਬੰਦੀ ਦਵਾਂ ਮਿਲਜੇ
ਤੇਰੇ ਨਾਲ ਜੱਟੀਏ ਸਬਾ ਮਿਲਜੇ
ਹੋਰ ਸਾਨੂੰ ਕੀ ਚਾਹੀਦੇ
2 ਚਮਚੇ ਚੀਨੀ ਦੇ ਪਾ ਕੇ ਚਾ ਮਿਲਜੇ
ਟੋਡੇਆਂ ਤੋਂ ਬੰਦੀ ਦਵਾਂ ਮਿਲਜੇ
ਤੇਰੇ ਨਾਲ ਜੱਟੀਏ ਸਬਾ ਮਿਲਜੇ
ਹੋਰ ਸਾਨੂੰ ਕੀ ਚਾਹੀਦੇ
ਕਈ ਵੈਲੀ ਕਹਿੰਦੇ ਕਈ ਗੁੰਡਾ ਕਹਿਣ ਵੇ
ਜੋ ਵੀ ਤੈਨੂੰ ਕਹਿੰਦੇ ਪਿੱਠ ਪਿੱਛੇ ਕਹਿਣ ਵੇ
ਤੇਰੇ ਨਾਲ ਪ੍ਰੀਤ ਜੱਜ ਓਹੀ Ban ਵੇ
ਬੰਦੇ ਜਿਹੜੇ ਸੋਹਣੀਆਂ Brave ਹੁੰਦੇ ਆ
ਜੱਟ ਜਿੰਦੇ ਸਿਕੰਦਰ ਬਿੱਲੋ ਇਕ ਪਾਸਾ ਕਰਦਾ ਪਤੰਦਰ ਬਿੱਲੋ
ਲੰਡੂ ਬੰਦਿਆਂ ਦੇ ਫੋਨ ਨੰਬਰ ਬਿੱਲੋ ਸਾਡੇ Cellphone ਚ ਨਾ Save ਹੁੰਦੇ ਆ
ਰੰਜੀਤਪੁਰ ਥੈਰੀ ਹੋਵੇ
ਚੰਡੀਗੜ੍ਹ ਗੇੜੀ
ਓਹ ਜਿੱਥੇ ਜਾਈਏ ਬਸ ਯਾਰਾ ਨਾਲ ਜਾਈਦੇ
2 ਚਮਚੇ ਚੀਨੀ ਦੇ ਪਾ ਕੇ ਚਾ ਮਿਲਜੇ
ਟੋਡੇਆਂ ਤੋਂ ਬੰਦੀ ਦਵਾਂ ਮਿਲਜੇ
ਤੇਰੇ ਨਾਲ ਜੱਟੀਏ ਸਬਾ ਮਿਲਜੇ
ਹੋਰ ਸਾਨੂੰ ਕੀ ਚਾਹੀਦੇ
You May Also Like
» Saahan Da Visaah [Angad] » 2 Kangan [Mani Bhawanigarh, Anjali 99] » Bolero [Jaz Sandhu, Gurlej Akhtar] » Jawab [Jaz Dhami] » Jazbaat [Sargi Maan] » 5:25 [Jung Sandhu, Naninder Dhillon] » Sarbat Da Bhala (Ardaas) [Nachhatar Gill] » Mera Sardar [Deep Arraicha]FAQs for Hor Sanu Ki Chahida
Who is singer of Hor Sanu Ki Chahida song ?
Singer of Dilpreet Dhillon, Gurlej Akhtar.
Who is writer of Hor Sanu Ki Chahida song ?
Preet Judge wrote this Song.
Who is the music director of Hor Sanu Ki Chahida song ?
Hor Sanu Ki Chahida is Tuned by Kulshan Sandhu.
Which label release Hor Sanu Ki Chahida song ?
Hor Sanu Ki Chahida is released under the label of Organised Rhyme.
Whats the playtime (duration) of Hor Sanu Ki Chahida song ?
Playtime of song Hor Sanu Ki Chahida is 04:26 minute.
How can I download Hor Sanu Ki Chahida song ?
You can download Hor Sanu Ki Chahida song via click above download links.